ਅੰਮ੍ਰਿਤਸਰ, 14 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਪ੍ਰੋਗਰਾਮ ਤਹਿਤ ਪ੍ਰਣ ਪੱਤਰ ਭਰਨ ਵਾਲੇ ਬੱਚਿਆਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 16 ਜੂਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਥੋਂ ਜਾਰੀ …
Read More »Daily Archives: June 14, 2015
ਸ਼੍ਰੋਮਣੀ ਕਮੇਟੀ ਵੱਲੋਂ ਸ. ਜਸਜੀਤ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਸਹਾਇਤਾ
ਪਰਿਵਾਰ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਕਮੇਟੀ ‘ਚ ਨੌਕਰੀ ਕਰ ਸਕਦਾ ਹੈ – ਰੂਪ ਸਿੰਘ ਅੰਮ੍ਰਿਤਸਰ, 14 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਉਨ੍ਹਾਂ ਦੇ ਨਿਰਦੇਸ਼ਾਂ ਤੇ ਡਾਕਟਰ ਰੂਪ ਸਿੰਘ ਸਕੱਤਰ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਤਰਵਿੰਦਰ ਸਿੰਘ ਮੀਤ ਸਕੱਤਰ ਤੇ ਸ. ਨਿਰਮਲ ਸਿੰਘ ਇੰਚਾਰਜ ਗੱਡੀਆ ਨੇ ਜੰਮੂ ਵਾਸੀ ਸ. …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ
ਅੰਮ੍ਰਿਤਸਰ, 14 ਜੂਨ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਸਾਹਿਬ ਵੱਲੋਂ ਵਰੋਸਾਈ ਪਾਵਨ ਪਵਿੱਤਰ ਤੇ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ।12 ਜੂਨ ਦਿਨ ਸ਼ੁੱਕਰਵਾਰ ਸਵੇਰ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ੧੪ ਜੂਨ ਐਤਵਾਰ ਨੂੰ ਪਾਏ …
Read More »ਈਡੀਅਟ ਕਲੱਬ ਨੇ ਕਰਵਾਏ ਪ੍ਰਿਤਪਾਲ ਯਾਦਗਾਰੀ ਅਵਾਰਡ
ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਬੱਚੇ ਕੀਤੇ ਸਨਮਾਨਿਤ ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ) – ਈਡੀਅਟ ਕਲੱਬ ਵੱਲੋਂ ਅਲਫਾਵਨ ਮਾਲ ਵਿਚ ਪ੍ਰਿਤਪਾਲ ਯਾਦਗਾਰੀ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਅੰਮ੍ਰਿਤਸਰ ਸ਼ਹਿਰ ਦੇ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਉਪਲਬਧੀਆਂ ਪ੍ਰਾਪਤ ਕੀਤੀਆਂ ਸਨ।ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ …
Read More »ਸੁਵਿਧਾ ਕੇਂਦਰ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਹੈ ਸਹਾਇਤਾ ਕਾਊਂਟਰ
ਪਠਾਨਕੋਟ, 14 ਜੂਨ (ਪ.ਪ) – ਸੁਵਿਧਾ ਕੇਂਦਰ ਪਠਾਨਕੋਟ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਸਹਾਇਤਾ ਕਾਊਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਸੁਖਮਨੀ ਸੁਸਾਇਟੀ ਫਾਰ ਸਿਟੀਜ਼ਨਸ ਸਰਵਿਸਿਸ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਫਸੀਲੀਟੇਸ਼ਨ ਕਾਊਂਟਰ ਵਿੱਚ ਤਿੰਨ ਅਸਾਮੀਆਂ ਠੇਕੇ ‘ਤੇ ਭਰੀਆਂ ਜਾ ਰਹੀਆਂ ਹਨ। ਜਿਸ ਵਿੱਚ ਦੋ ਰਿਸੈਪਸ਼ਨਿਸਟ ਕਮ ਹੈਲਪ ਡੈਕਸ ਅਪਰੇਟਰ ਅਤੇ ਇੱਕ …
Read More »ਸ਼ਿਵ ਮੰਦਿਰ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ੁਰੂ
ਛੇਹਰਟਾ, 14 ਜੂਨ (ਪ.ਪ) – ਰੇਲਵੇ ਫਾਟਕ ਸਥਿਤ ਸ਼ਿਵ ਮੰਦਿਰ ਵਿਖੇ ਪੰਡਿਤ ਰਿਸ਼ੀ ਭਾਰਦਵਾਜ ਦੀ ਦੇਖ ਰੇਖ ਹੇਂਠ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ। ਪ੍ਰੌਗਰਾਮ ਦੀ ਸ਼ੁਰੂਆਤ ਮਾਤਾ ਆਰਤੀ ਦੇਵਾ ਤੇ ਨਾੱਰਥ ਈਸਟ ਸੰਪਰਕ ਸੈਲ ਬੀਜੇਪੀ ਦੇ ਜਿਲਾ ਪ੍ਰਧਾਨ ਦਰਸ਼ਨ ਲਾਲ ਹਜੂਰੀ ਨੇ ਜੋਤੀ ਜਲਾ ਕੇ ਕੀਤੀ।ਇਸ ਅਵਸਰ ‘ਤੇ ਮਾਤਾ ਆਰਤੀ ਦੇਵਾ ਨੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ।ਮੰਦਿਰ …
Read More »ਛੇਹਰਟਾ ਸਥਿਤ ਰੇਲਵੇ ਫਾਟਕ ‘ਤੇ ਪੁੱਲ ਦਾ ਨਿਰਮਾਣ ਜਲਦ ਹੋਵੇ – ਜਥੇ. ਵਡਾਲੀ
ਛੇਹਰਟਾ, 14 ਜੂਨ (ਪ.ਪ) – ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਬਰ ਜਥੇ. ਦਿਲਬਾਗ ਸਿੰਘ ਵਡਾਲੀ ਨੇ ਅਕਾਲੀ ਜਥਾ ਸ਼ਹਿਰ ਦੇ ਜਨਰਲ ਸਕੱਤਰ ਸ਼੍ਰੀ ਅਰੁਣ ਸ਼ਰਮਾ ਦੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇਹਰਟਾ ਇਕ ਇਤਿਹਾਸਕ ਕਸਬਾ ਹੈ, ਜਿਸ ਦੇ ਆਸ ਪਾਸ ਕਈ ਇਤਿਹਾਸਕ ਧਾਰਮਿਕ ਅਸਥਾਨ ਸੁਸ਼ੋਭਿਤ ਹਨ, ਜਿਨਾ ਨੂੰ ਰਸਤਾ ਛੇਹਰਟਾ …
Read More »ਮਜੀਠੀਆ ਤੇ ਮੌਨੂੰ ਦੀ ਬਦੌਲਤ ਧੱਕਾ ਕਲੌਨੀ ਕਾਰਪੌਰੇਸ਼ਨ ਹਵਾਲੇ – 522 ਕੁਆਟਰਾਂ ਦੇ ਪਾਣੀ ਤੇ ਸੀਵਰੇਜ ਬਿੱਲ ਮੁਆਫ
ਛੇਹਰਟਾ, 14 ਜੂਨ (ਪ.ਪ) – ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਸੱਮਸਿਅ ਨਾਲ ਜੂਝ ਰਹੇ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ ੨ ਦੇ ਇਲਾਕੇ ਧੱਕਾ ਕਲੌਨੀ ਦੇ ੫੨੨ ਕੁਆਟਰਾਂ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦ ਕੌਂਸਲਰ ਨਗਵੰਤ ਕੌਰ ਤੇ ਐਡਵੌਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਨਗਰ ਨਿਗਮ ਹਾਊਸ ਵਿਚੋਂ ਪਾਸ ਕਰਵਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਮਤਾ ਮਨਜੂਰ ਹੋਣ ਨਾਲ ਪ੍ਰਵਾਨਗੀ …
Read More »ਓਵਰ ਸਪੀਡ ਵਾਹਨਾਂ ਤੇ ਕੱਸਿਆ ਸਿਕੰਜਾ
ਅੰਮ੍ਰਿਤਸਰ, 14 ਜੂਨ (ਗੁਰਚਰਨ ਸਿੰਘ) – ਟਰੈਫਿਕ ਪੁਲਿਸ ਵਿਚ ਤਾਇਨਾਤ ਏ.ਐੱਸ.ਆਈ. ਸਤਨਾਮ ਸਿੰਘ ਵੱਲੌ ਆਪਣੀ ਪੂਰੀ ਟੀਮ ਨਾਲ ਐਲੀਵੇਟਿਡ ਰੋਡ ਉੱਪਰ ਨਾਕਾ ਲਗਾ ਕੇ ਸਪੀਡ ਟਰੇਸਿੰਗ ਗੰਨ ਨਾਲ ਵਾਹਨਾਂ ਦੀ ਸਪੀਡ ਚੈੱਕ ਕਰਕੇ ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟੇ ਗਏ। ਏ.ਐੱਸ.ਆਈ.ਸਤਨਾਮ ਸਿੰਘ ਨੇ ਦੱਸਿਆ ਕਿ ਐਲੀਵੇਟਿਡ ਰੋਡ ਉਪਰ ਵਾਹਣ ਚਾਲਕ ਬਹੁਤ ਤੇਜ ਰਫਤਰ ਨਾਲ ਗੱਡੀਆਂ ਚਲਾਉਂਦੇ ਹਨ ਅਤੇ ਇਸ ਕਰਕੇ ਦੁਰਘਟਨਾਵਾਂ …
Read More »Citizens Movement for Change Declaration at Amritsar-AFD 2015
Amritsar, June 14 (Punjab Post Bureau) – Amritsar Foundation Day procession was flagged off this morning with ardaas to the Almighty by Jathedar Akaal Takht, Singh Sahib Giani Gurbachan Singh ji at the Golden temple. The procession of great pomp and show included students on cycles, motorcycle enthusiasts, open jeeps, City sanitation teams, and hundreds of citizens concerned with the …
Read More »
Punjab Post Daily Online Newspaper & Print Media