ਖਾਲੜਾ, 28 ਜੂਨ (ਰਣਬੀਰ ਰਿੰਪਲ, ਲਖਵਿੰਦਰ ਗੋਲਣ) ਕਿਸੇ ਵਕਤ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਵਿਰੋਧੀ ਤਾਕਤਾਂ ਦੇ ਅਸਰ ਨਾਲ ਨਸ਼ੇ ਦਾ ਗੜ੍ਹ ਬਣ ਚੁੱਕਾ ਸੂਬਾ ਪੰਜਾਬ, ਇਹ ਸ਼ਬਦ ਨਸ਼ਾ ਵਿਰੋਧੀ ਦਿਵਸ ‘ਤੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਤੇ ਲੀਗਲ ਐਡਵਾਈਜਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਹੇ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਜੋ ਉਪਰਾਲਾ ਅੱਜ …
Read More »Daily Archives: June 28, 2015
ਸ੍ਰ. ਓਂਕਾਰ ਸਿੰਘ ਸੰਧੂ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ
ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਸੁਲਤਾਨਵਿੰਡ ਸਥਿਤ ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਸੰਚਾਲਕ ਤੇ ਉਘੇ ਸਮਾਜ ਸੇਵੀ, ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਆਗੂ ਉਂਕਾਰ ਸਿਘ ਸੰਧੂ (ਹਰਜਿੰਦਰਾ ਵਾਲੇ), ਜਿੰਨਾਂ ਦਾ ਬਿਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮੇਂ ਪੰਥ …
Read More »ਭਾਈ ਖੇੜਾ ਦੇ ਪਰਿਵਾਕ ਮੈਂਬਰਾਂ ਕੇਂਦਰੀ ਜੇਲ ‘ਚ ਕੀਤੀ ਮੁਲਾਕਾਤ
ਮਾਤਾ ਨੇ ਭਾਵੁਕ ਹੁੰਦਿਆਂ 8 ਸਾਲਾਂ ਬਾਅਦ ਆਪਣੇ ਬੇਟੇ ਨੂੰ ਗਲ ਨਾਲ ਲਾਇਆ ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) ਦਿਲੀ, ਕਰਨਾਟਕਾ ਆਦਿ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਦੇ ਦੋਸ਼ਾਂ ਵਿੱਚ ਉਮਰ ਕੈਦ ਤੋ ਵਧੇਰੇ ਸਮਾਂ ਕੈਂਦ ਭੁਗਤ ਚੁੱਕੇ ਨੇੜੇ ਰਈਆ ਨੇੜਲੇ ਪਿੰਡ ਜੱਲੂਪੁਰ ਖੇੜਾ ਵਾਸੀ ਗੁਰਦੀਪ ਸਿੰਘ ਖੇੜਾ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਮਾਹੌਲ ਵਿੱਚ ਕੇਂਦਰੀ ਜੇਲ ਗੁਮਟਾਲਾ …
Read More »ਸਿੱਖ ਪਸਾਰਾ ਗੁਰਮਤਿ ਪ੍ਰਚਾਰ ਸੇਵਾ ਲਹਿਰ ਨੇ ਸਿੱਖਿਅਤ ਉਸਾਰੀ ਕੈਂਪ ਲਗਾਏ
ਬੱਚਿਆਂ ਨੂੰ ਇਤਿਹਾਸਕ ਧਾਰਮਿਕ ਸਥਾਨਾਂ ਦੇ ਕਰਵਾਏ ਦਰਸ਼ਨ ਛੇਹਰਟਾ, 27 ਜੂਨ (ਪ.ਪ) – ਸਿੱਖ ਪਸਾਰਾ ਗੁਰਮਤਿ ਪ੍ਰਚਾਰ ਸੇਵਾ ਲਹਿਰ (ਰਜਿ:) ਵਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ 10 ਦਿਨਾਂ ਬੱਚਿਆਂ ਦੀ ਸਖਸ਼ੀਅਤ ਉਸਾਰੀ ਕੈਂਪ ਵੱਖ-ਵੱਖ 15 ਗੁਰਦੁਆਰਿਆਂ ਵਿਚ ਲਗਾਏ ਗਏ, ਇਹ ਕੈਂਪ ਖੰਡਵਾਲਾ, ਕੌਟ ਖਾਲਸਾ, ਵਿਕਾਸ ਨਗਰ, ਆਦਰਸ਼ ਨਗਰ, ਢੱਪਈ ਰੌਡ, ਪੱਧਰੀ, ਰਣੀਕੇ ਤੇ ਹੌਰ ਇਲਾਕਿਆਂ ਵਿਚ ਲੱਗੇ ਕੈਂਪਾਂ ਵਿੱਚ …
Read More » ਲਗਾਤਾਰ ਵਿੱਕ ਰਹੀ ਨਜ਼ਾਇਜ਼ ਸ਼ਰਾਬ ਤੋਂ ਖੁੱਦ ਪ੍ਰੇਸ਼ਾਨ ਨੇ ਠੇਕੇਦਾਰ
ਠੇਕੇ ਦੇ ਅੱਧੇ ਰੇਟ ‘ਤੇ ਮੁੱਹਲਿਆਂ ਵਿੱਚ ਵਿਕ ਰਹੀ ਹੈ ਅੰਗਰੇਜ਼ੀ ਸ਼ਰਾਬ ਜੰਡਿਆਲਾ ਗੁਰੂ, 27 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਐਕਸਾਈਜ਼ ਵਿਭਾਗ ਦੇ ਅਧੀਨ ਆਉਂਦੇ ਸ਼ਰਾਬ ਦੇ ਠੇਕੇ ਵਾਲੇ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ। ਜੰਡਿਆਲਾ ਗੁਰੂ ਵਿਚ ਸਥਿਤ ਸ਼ਰਾਬ ਦੇ ਠੇਕਿਆਂ ਉੱਪਰ ਰੋਣਕਾਂ ਘੱਟ ਹੀ ਦੇਖਣ ਨੂੰ …
Read More »
Punjab Post Daily Online Newspaper & Print Media