Wednesday, November 25, 2026

Daily Archives: June 15, 2015

ਐਕਟਿੰਗ ਦੀ ਸਿਖਲਾਈ ਵਾਸਤੇ ਐਡੀਸ਼ਨ 17 ਨੂੰ

ਅੰਮ੍ਰਿਤਸਰ, 15 ਜੂਨ (ਦੀਪ ਦਵਿੰਦਰ ਸਿੰਘ) – ਕੂਚੀ ਮੂਚੀ ਫਿਲਮ ਐਕਟਿੰਗ ਅਕੈਡਮੀ ਵੱਲੋਂ ਐਕਟਿੰਗ ਸਿਖਲਾਈ, ਰੰਗਮੰਚ ਟੀ.ਵੀ ਅਤੇ ਫ਼ਿਲਮਾਂ ਵਾਸਤੇ ਵੱਖ-ਵੱਖ ਕੋਰਸ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ, ਸ਼ਾਪਿੰਗ ਕੰਪਲੈਕਸ, ਐਸ. ਸੀ. ਓ-46, ਦੂਸਰੀ ਮੰਜਲ ਵਿਖੇ ਅਨੀਤਾ ਦੇਵਗਨ (‘ਜੱਟ ਐਂਡ ਜੂਲੀਅਟ’ ਵਿੱਚ ਦਿਲਜੀਤ ਦੁਸਾਂਝ ਦੀ ਮਾਂ) ਅਤੇ ਹਰਦੀਪ ਗਿੱਲ (‘ਮਿਸ ਐਡ ਮਿਸਜ਼ 420 ਵਿੱਚ ਬੀਨੂੰ ਢਿੱਲੋਂ ਦਾ ਪਿਓੁ) ਦੀ ਅਗਵਾਈ …

Read More »

ਸ਼ਾਇਰ ਸਤਨਾਮ ਔਲਖ ਦੀ ਕਾਵਿ ਪੁਸਤਕ ‘ਮੇਰੇ ਪ੍ਰੀਤਮ ਜੀਓ’ ਲੋਕ ਅਰਪਣ

ਅੰਮ੍ਰਿਤਸਰ, 15 ਜੂਨ (ਦੀਪ ਦਵਿੰਦਰ ਸਿੰਘ) – ਉੱਭਰਦੇ ਸ਼ਾਇਰ ਅਤੇ ਪੰਜਾਬੀ ਸਾਹਿਤ ਸਭਾ ਚੌਗਾਵਾਂ (ਰਜਿ:) ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨਾ ਸਤਨਾਮ ਔਲਖ ਦੀ ਪਲੇਠੀ ਕਾਵਿ ਪੁਸਤਕ ‘ਮੇਰੇ ਪ੍ਰੀਤਮ ਜੀਓ’ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ.ਦਇਆ, ਦੀਪ ਦਵਿੰਦਰ ਸਿੰਘ, ਮੁਖਤਾਰ ਗਿੱਲ, ਬਲਦੇਵ ਸਿੰਘ …

Read More »

ਪਾਵਨ ਸਰੂਪਾਂ ਦਾ ਅਗਨ ਭੇਟ ਹੋਣਾ ਬੇਹੱਦ ਮੰਦਭਾਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਬਾਬਾ ਪ੍ਰੇਮ ਦਾਸ ਵਿਖੇ ਸ੍ਰੀ ਗੁਰ ਗ੍ਰੰਥ ਸਾਹਿਬ ਦੇ ਗਿਆਰਾਂ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਨੂੰ ਬੇਹੱਦ ਦੁਖਦਾਈ ਤੇ ਮੰਦ ਭਾਗਾ ਕਰਾਰ ਦਿੱਤਾ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਵੇਸਲਾਪਨ ਕਿਸੇ ਪ੍ਰਕਾਰ ਵੀ ਠੀਕ …

Read More »

ਗੁਰਦੁਆਰਾ ਸ੍ਰੀ ਪਉਂਟਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਆਰੰਭ

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ …

Read More »

ਸਾਂਝੀ ਸੋਚ ਅਖਬਾਰ ਦੇ ਸੰਪਾਦਕ ਬੂਟਾ ਬਾਸੀ ਤੇ ਹਮਲੇ ਦੀ ਨਿੰਦਾ

ਰਈਆ, 15 ਜੂਨ (ਬਲਵਿੰਦਰ ਸਿੰਘ ਸੰਧੂ) – ਅਮਰੀਕਾ ਦੇ ਮੰਨੇ-ਪ੍ਰਮੰਨੇ ਹਫਤਾਵਾਰੀ ਅਖਬਾਰ ‘ਸਾਂਝੀ ਸੋਚ’ ਦੇ ਸੰਪਾਦਕ ਬੂਟਾ ਸਿੰਘ ਬਾਸੀ ਉਪਰ ਬੀਤੇ ਦਿਨੀਂ ਉਨਾਂ ਦੇ ਘਰ ਅੰਦਰ ਵੜ ਕੇ ਕੁੱਝ ਵਿਅਕਤੀਆਂ ਵੱਲੋਂ ਕੀਤਾ ਗਿਆ ਜਾਨਲੇਵਾ ਹਮਲਾ ਲੋਕਤੰਤਰ ਦੀ ਸ਼ਰੇਆਮ ਹੱਤਿਆ ਹੈ।ਰਿਪੋਰਟਰਜ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਵਿਚ ਪੰਜਾਬ ਪ੍ਰਧਾਨ ਸ਼੍ਰੀ ਟੋਨੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਵਿਚ ਜੇਕਰ ਇੱਕ …

Read More »

ਪੁਲਿਸ ਅਫ਼ਸਰਾਂ ਅਤੇ ਕਰਮਚਾਰੀਆਂ ਦਾ ਲਗਾਇਆ ਇੱਕ ਰੋਜ਼ਾ ਯੋਗਾ ਟ੍ਰੇਨਿੰਗ ਕੈਂਪ

ਪਠਾਨਕੋਟ, 15 ਜੂਨ (ਪ.ਪ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਆਯੂਰਵੈਦਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਦੀ ਪ੍ਰਧਾਨਗੀ ਹੇਠ ਸਥਾਨਿਕ ਗੁਰਕਰਤਾਰ ਪੈਲੇਸ ਵਿਖੇ ਪੁਲਿਸ ਅਫ਼ਸਰਾਂ ਅਤੇ ਪੁਲਿਸ ਕਰਮਚਾਰੀਆਂ ਦਾ ਇੱਕ ਰੋਜ਼ਾ ਯੋਗਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼੍ਰੀ ਨਰਿੰਦਰ ਕੁਮਾਰ ਬੇਦੀ ਐਸ.ਪੀ., ਰਣਜੀਤ ਸਿੰਘ ਡੀ.ਐਸ.ਪੀ. ਧਾਰਕਲਾਂ, ਅਸ਼ਵਨੀ ਕੁਮਾਰ ਡੀ.ਐਸ.ਪੀ. ਪਠਾਨਕੋਟ, ਪ੍ਰਭਜੋਤ ਸਿੰਘ ਡੀ.ਐਸ.ਪੀ. ਦਿਹਾਤੀ ਪਠਾਨਕੋਟ, ਜ਼ਿਲ੍ਹੇ …

Read More »

ਸਕੂਲਾਂ ਵਿੱਚ ਕਰਾਟੇ ਟ੍ਰੇਨਿੰਗ, ਆਰਟ ਐਂਡ ਕਰਾਫਟ ਰੂਮਾਂ ਤੇ ਲਾਇਬ੍ਰੇਰੀਆਂ ਲਈ ਖਰਚੇ 3 ਕਰੋੜ 86 ਲੱਖ

ਪਠਾਨਕੋਟ, 15 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਸਰਕਾਰੀ ਸਕੂਲਾਂ ਵਿੱਚ ਕਰਾਟੇ ਟ੍ਰੇਨਿੰਗ ਦੇਣ, ਆਰਟ ਐਂਡ ਕਰਾਫਟ ਰੂਮਾਂ ਦੇ ਸਿਵਲ ਕੰਮਾਂ ਉੱਪਰ, ਆਰਟ ਐਂਡ ਕਰਾਫਟ ਰੂਮਾਂ ਦੀ ਉਸਾਰੀ ‘ਤੇ, ਲਾਇਬ੍ਰੇਰੀਆਂ ਬਣਾਉਣ ਅਤੇ ਵੱਖ ਵੱਖ ਸਕੂਲਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਲਈ 3 ਕਰੋੜ 86 ਲੱਖ ਰੁਪਏ ਖਰਚ …

Read More »

ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਮਲੇਨੀਅਮ ਸਕੂਲ ‘ਚ ਸ਼ੁਰੂ

ਛੇਹਰਟਾ, 15 ਜੂਨ (ਪ.ਪ) – ਮਲੇਨਿਅਮ ਸਕੂਲ ਮਜੀਠਾ ਰੋਡ ਵਿਖੇ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵਲੋ ਦਸ ਰੋਜਾ ਟੇ੍ਰਨਿੰਗ ਕੈਂਪ ਕੈਂਪ ਕਮਾਡੈਂਟ ਕਰਨਲ ਮਨੀਤਾ ਪਟਨਾਈਕ ਦੀ ਯੋਗ ਕਾਰਵਾਈ ਹੇਂਠ ਸੁਰੂ ਹੋ ਗਿਆ। ਕੈਂਪ ਦੇ ਸਵਾਗਤੀ ਭਾਸਣ ਵਿੱਚ ਬੋਲਦਿਆਂ ਕਰਨਲ ਮਨੀਤਾ ਪਟਨਾਇਕ ਵਲੋ ਵੱਖ-ਵੱਖ ਸਕੂਲ ਅਤੇ ਕਾਲਜਾਂ ਤੋ ਪਹੁੰਚੇ ਐਨਸੀਸੀ ਕੈਡਿਟਾਂ ਦਾ ਰਸਮੀ ਸਵਾਗਤ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਕੈਂਪ ਦੋਰਾਨ …

Read More »

ਜਥੇ: ਰਣੀਕੇ ਨੇ ਪੱਤਰਕਾਰ ਹਰਜੀਤ ਸਿੰਘ ਨਾਲ ਕੀਤਾ ਦੁੱਖ ਸਾਂਝਾ

ਛੇਹਰਟਾ, 15 ਜੂਨ (ਪ.ਪ) – ਪੱਤਰਕਾਰ ਹਰਜੀਤ ਗਰੇਵਾਲ ਦੀ ਸੱਸ ਸੁਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਪੱਤਰਕਾਰ ਤੇ ਉਸਦੇ ਸਹੁਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਛੇਹਰਟਾ ਸਥਿਤ ਕਰਤਾਰ ਨਗਰ ਵਿਖੇ ਪੁੱਜੇ।ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨਾਂ ਕਿਹਾ ਕਿ ਬੱਚਿਆਂ ਵਾਸਤੇ ਮਾਂ ਪਿਓ ਦਾ ਸਾਥ ਬਹੁਤ ਜਰੂਰੀ ਹੁੰਦਾ ਹੈ, …

Read More »

ਹਲਕੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ- ਰਣੀਕੇ, ਸੰਧੂ

ਵਡਾਲੀ ਵਲੋਂ ਰਣੀਕੇ ਤੇ ਉਪਕਾਰ ਸੰਧੂ ਦਾ ਸਨਮਾਨ ਛੇਹਰਟਾ, 15 ਜੂਨ (ਪ.ਪ) – ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਪੇਡਾ ਚੇਅਰਮੈਨ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨਾਲ ਗੁਰਦੁਆਰਾ ਜਨਮ ਅਸਥਾਨ ਵਡਾਲੀ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਅਵਸਰ ‘ਤੇ ਜਿਲਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਵਡਾਲੀ ਵਲੋਂ ਇਕ …

Read More »