Wednesday, November 25, 2026

Daily Archives: July 4, 2015

ਕੈਂਪਾਂ ਦੌਰਾਨ ਸ਼ਨਾਖਤ ਕੀਤੇ ਅੰਗਹੀਣਾਂ ਤੇ ਅਪੰਗਾਂ ਨੂੰ ਸਹਾਇਤਾ ਦੇਣ ਲਈ ਕੈਂਪ 6 ਜੁਲਾਈ ਨੂੰ ਡੀ. ਸੀ

ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਮਾਰਚ ਮਹੀਨੇ ਵਿੱਚ ਜੇ.ਆਰ. ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਲਗਾਏ ਗਏ ਮੁਫ਼ਤ ਸ਼ਨਾਖਤੀ ਕੈਂਪਾਂ ਵਿੱਚ ਸ਼ਨਾਖਤ ਕੀਤੇ ਗਏ ਲਾਭਪਾਤਰੀਆਂ ਨੂੰ ਲੋੜ ਅਨੁਸਾਰ ਸਹਾਇਤਾ ਮੁਹੱਈਆ ਕਰਾਉਣ ਲਈ 6 ਜੁਲਾਈ 2015 ਦਿਨ ਸੋਮਵਾਰ …

Read More »

ਗੁਰੂ ਨਗਰੀ ਵਿੱਚ ਸ਼ਰੇਆਮ ਘੁੰਮਦੇ ਅਵਾਰਾ ਪਸ਼ੂ

ਅਵਾਰਾ ਪਸ਼ੂਆਂ ਕਰਕੇ ਹੋ ਰਹੇ ਨੇ ਸੜ੍ਹਕਾਂ ਤੇ ਹਾਦਸੇ-ਬੱਬਰ ਅੰਮ੍ਰਿਤਸਰ, 3 ਜੁਲਾਈ (ਗੁਰਚਰਨ ਸਿੰਘ) ਗੁਰੂ ਨਗਰੀ ਵਿੱਚ ਸੜਕਾਂ ‘ਤੇ ਅਵਾਰਾ ਪਸ਼ੂ ਆਮ ਹੀ ਘੁੰਮ ਰਹੇ ਹਨ ਅਤੇ ਇਹਨਾਂ ਪਸ਼ੂਆਂ ਕਰਕੇ ਕਈ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਦਹਿਸ਼ਤ ਰਾਤ ਸਮੇਂ ਹੋਰ ਵੀ ਜਿਆਦਾ ਹੈ ਕਿਉਂਕਿ ਸ਼ਹਿਰ ਵਿੱਚ ਕਈ ਇਲਾਕੇ ਇਸ ਤਰਾਂ ਦੇ …

Read More »

ਯੂਨੀਵਰਸਿਟੀ ਵੱਲੋਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਫਾਰਮ ਜਮ੍ਹਾਂ ਕਰਾਉਣ ਲਈ ਮਿਤੀਆਂ ਦਾ ਐਲਾਨ

ਅੰਮ੍ਰਿਤਸਰ, 3 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਤੰਬਰ/ਅਕਤੂਬਰ 2015 ਵਿੱਚ ਹੋਣ ਵਾਲੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਫਾਰਮ ਮਿਤੀ 3.7.2015 ਤੋਂ ਮੈਨੁਅਲ ਤੌਰ ‘ਤੇ ਇੰਕੁਆਰੀ ਕਾਉਂਟਰ ‘ਤੇ ਲਏ ਜਾ ਰਹੇ ਹਨ। ਪ੍ਰੋ. ਰੇਨੂ ਭਾਰਦਵਾਜ, ਪ੍ਰੋਫੈਸਰ ਇੰਚਾਰਜ(ਪ੍ਰੀਖਿਆਵਾਂ) ਨੇ ਦੱਸਿਆ ਕਿ ਫਾਰਮ ਬਿਨਾ ਲੇਟ ਫੀਸ ਤੋਂ 14 ਜੁਲਾਈ ਤਕ ਫਾਰਮ ਭਰੇ ਜਾਣਗੇ। ਇਸ ਤੋਂ ਬਾਅਦ 250/- ਰੁਪਏ ਲੇਟ ਫੀਸ ਨਾਲ …

Read More »

ਈ-ਸਰਕਾਰ ਪ੍ਰਾਜੈਕਟ ਨਾਲ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਵਿਚ ਆਵੇਗੀ ਪਾਰਦਰਸ਼ਤਾ- ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ ਜ਼ਿਲ੍ਹੇ ਵਿਚ ਡਿਜੀਟਲ ਇੰਡੀਆ ਹਫ਼ਤੇ ਦੀ ਹੋਈ ਸ਼ੁਰੂਆਤ ਫਾਜ਼ਿਲਕਾ, 3 ਜੁਲਾਈ (ਵਿਨੀਤ ਅਰੋੜਾ) – ਡਿਜੀਟਲ ਇੰਡੀਆ ਸਪਤਾਹ ਕੇਂਦਰ ਸਰਕਾਰ ਦੁਆਰਾ 1 ਤੋਂ 7 ਜੁਲਾਈ ਤੱਕ ਐਨਆਈਸੀ ਦੇ ਸਹਿਯੋਗ ਨਾਲ ਦੇਸ਼ ਦੇ ਹਰ ਜ਼ਿਲ੍ਹੇ ਵਿਚ ਮਨਾਇਆ ਜਾ ਰਿਹਾ ਹੈ। ਇਕ ਜੁਲਾਈ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਇਸ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ 2 ਜੁਲਾਈ ਨੂੰ …

Read More »

ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹਾਦਤ ਮਨਾਉਣ ਸਬੰਧੀ ਮੀਟਿੰਗ

ਨਵੀਂ ਦਿੱਲੀ, 3 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 300-ਸਾਲਾ ਯਾਦ ਮੰਨਾਉਣ ਲਈ ਸਾਲ ਭਰ ਚਲਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਲਈ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨਾਲ ਸੰਬੰਧਤ ਸਟਾਫ ਅਤੇ ਮੈਨੇਜਰਾਂ ਦੀ ਇੱਕ ਵਿਸ਼ੇਸ਼ ਬੈਠਕ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਵਿੱਚ ਚੇਅਰਮੈਨ ਰਾਣਾ ਪਰਮਜੀਤ …

Read More »

ਗੁਰਮਤਿ ਪ੍ਰਚਾਰ ਸੇਵਾ ਲਹਿਰ ਨੇ ਸ਼ਹੀਦ ਭਾਈ ਅਵਤਾਰ ਸਿੰਘ ਦੇ ਭਰਾ ਦੀ ਅੰਤਿਮ ਅਰਦਾਸ ਲਈ ਕੀਤੀ ਮਾਲੀ ਮਦਦ

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਵੱਲੋਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਦੀ ਸੇਵਾ ਦੀ ਭਾਵਨਾ ਦੀ ਲਹਿਰ ਤਹਿਤ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਭਰਾ ਭਾਈ ਬਲਕਾਰ ਸਿੰਘ ਜੋ ਕਿ ਗ਼ਰੀਬੀ ਨਾਲ ਟਾਕਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਲਈ ਪਰਿਵਾਰ ਦੀ ਮਾਲੀ …

Read More »

ਮਾਰਕੀਟ ਕਮੇਟੀ ਸੰਦੌੜ ਵਿਖੇ ਮੰਡੀਆਂ ਦੇ ਨਵੀਨਤਮ ਵਿਕਾਸ ਸੰਬੰਧੀ ਅਹਿਮ ਮੀਟਿੰਗ

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਮਾਰਕੀਟ ਕਮੇਟੀ ਸੰਦੌੜ ਵਿਖੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝੁਨੇਰ ਦੀ ਅਗਵਾਈ ਹੇਠ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਮਾਰਕੀਟ ਸੰਦੌੜ ਅਧੀਨ ਆਉਦੀਆਂ ਅਨਾਜ ਮੰਡੀਆਂ ਵਿਚ ਵਿਕਾਸ ਸੰਬੰਧੀ ਅਤੇ ਸੀਜਨ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਸਾਂਝੇ ਤੌਰ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ੳੋਪਰੋਕਤ ਮੰਗਾਂ …

Read More »

ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਮੁਸਲਿਮ ਭਾਈਚਾਰੇ ਦਾ ਇਫਤਾਰੀ ਰੋਜ਼ਾ ਖੁੱਲ੍ਹਵਾਇਆ ਗਿਆ

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਸਰਬ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਦੇ ਸਹਿਯੋਗ ਅਤੇ ਸਮੂਹ ਜਥੇ ਵੱਲੋਂ ਮੁਸਲਿਮ ਭਾਈਚਾਰੇ ਧਰਮ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਮੌਕੇ ਰੋਜ਼ਿਆਂ ਦੌਰਾਨ ਮੁਹਮਦੀਆ ਜਾਮਾ ਮਸਜਿਦ ਪਿੰਡ ਮਾਹਮਦਪੁਰ ਵਿਖੇ ਪ੍ਰਧਾਨ ਸੋਹਣਾ ਮੁਹੰਮਦ, ਖ਼ਜ਼ਾਨਚੀ ਮੁਹੰਮਦ ਅਸ਼ਰਫ਼, ਲਾਡਲਾ ਮੁਹੰਮਦ, ਅਬਦੁਲ ਗਫਾਰ ਅਤੇ ਹਬੀਬ ਖਾਂ ਤੋਂ …

Read More »

ਪੂਰਨਮਾਸੀ ਦਿਹਾੜੇ ਤੇ ਗੁਰਦੁਆਰਾ ਸਿੰਘ ਸਭਾ ਬਿਸਨਗੜ੍ਹ ਵਿਖੇ ਧਾਰਮਿਕ ਸਮਾਗਮ ਆਯੋਜਿਤ

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਨੇੜਲੇ ਪਿੰਡ ਬਿਸਨਗੜ੍ਹ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰੇਕ ਮਹੀਨੇ ਦੀ ਤਰਾਂ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ।ਉਪਰੰਤ ਸਿੱਖ ਪ੍ਰਚਾਰਕਾਂ ਵਿਚੋਂ ਸਭ ਤੋਂ ਛੋਟੀ ਉਮਰ …

Read More »

ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਦੇ 12 ਵਿਦਿਆਰਥੀ ਨੌਕਰੀ ਲਈ ਚੁਣੇ ਗਏ

ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੇਂਟ ਦੇ ਟੀਚੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਉਚੇਚੇ ਯਤਨ ਜਾਰੀ ਰੱਖੇ ਹੋਏ ਹਨ ਜਿਨ੍ਹਾਂ ਦੀ ਬਦੌਲਤ ਵੱਖ-ਵੱਖ ਪਲੇਸਮੇਂਟ ਡਰਾਈਵਾਂ ਦੌਰਾਨ ਯੂਨੀਅਨ ਰੋਡਵੇਜ਼ ਕਾਰਪੋਰੇਸ਼ਨ, ਰਿਲਾਇੰਸ ਰਿਟੇਲ ਲਿਮ. ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਲਿਮ. ਅਤੇ ਥਾਈਰੋਕੇਅਰ ਟੈਕਨਾਲੋਜੀਜ ਲਿਮ. ਵਰਗੀਆਂ ਪ੍ਰਸਿੱਧ ਕੰਪਨੀਆਂ …

Read More »