ਮੁਸਕਾਨ ਕਲੱਬ ਬਟਾਲਾ ਦੇ ਪ੍ਰਧਾਨ ਲਾਇਨ ਮੈਂਬਰ ਸ੍ਰੀ ਭਾਰਤ ਭੂਸ਼ਨ ਬਣੇ ਜੋਨ ਚੇਅਰਮੈਨ ਬਟਾਲਾ, 12 ਜੁਲਾਈ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿੱਧ ਸੰਸਥਾ ਲਾਇੰਨਜ਼ ਕਲੱਬ 321-ਡੀ ਦੀ ਇਕਾਈ ਮੁਸਕਾਨ ਕਲੱਬ ਬਟਾਲਾ 321-ਡੀ ਵੱਲੋ ਨਵ-ਨਿਯੁਕਤ ਵਾਇਸ ਡਿਸਟ੍ਰਿਕ ਗਵਰਨਰ-2 ਦੀ ਬਟਾਲਾ ਵਿਖੇ ਫੇਰੀ ਦਾ ਮੁਸਕਾਨ ਕਲੱਬ ਬਟਾਲਾ ਦੇ ਲਾਇੰਨ ਮੈਂਬਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਭਰਵੀਂ ਗਿਣਤੀ ਵਿੱਚ …
Read More »Daily Archives: July 13, 2015
ਪੀ.ਆਰ.ਟੀ.ਸੀ ਵਲੋ’ ਸਧਾਰਨ ਬੱਸਾਂ ਲਈ ਇੱਕ ਰੋਜ਼ਾ ਬੱਚਤ ਕਾਰਡ ਹੋਵੇਗਾ ਸ਼ੁਰੂ
ਚੰਡੀਗੜ੍ਹ, 12 ਜੁਲਾਈ (ਪ.ਪ) – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸਨ (ਪੀ.ਆਰ.ਟੀ.ਸੀ) ਨੇ ਆਪਣੀਆਂ ਸਧਾਰਣ ਬੱਸਾਂ ਲਈ ਇੱਕ ਰੋਜਾ ਬੱਚਤ ਕਾਰਡ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 330 ਰੁਪਏ ਦੀ ਲਾਗਤ ਵਾਲੇ ਕਾਰਡ ਨਾਲ ਇੱਕ ਯਾਤਰੀ ਇੱਕ ਦਿਨ ਵਿੱਚ 500 ਕਿਲੋਮੀਟਰ ਦਾ ਸਫਰ ਕਿਸੇ ਵੀ ਦਿੱਤੇ ਹੋਏ ਰੂਟ …
Read More »ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲਿਆ 14 ਜੁਲਾਈ ਦੇ ਸਮਾਗਮ ਦਾ ਜਾਇਜ਼ਾ
ਜੇਤਲੀ, ਨਾਇਡੂ, ਹਰਸਿਮਰਤ ਬਾਦਲ, ਮੁੱਖ ਮੰਤਰੀ ਸ. ਬਾਦਲ ਆਦਿ ਸ਼ਖਸ਼ੀਅਤਾਂ ਕਰਨਗੀਆਂ ਸ਼ਿਰਕਤ ਅੰਮ੍ਰਿਤਸਰ ਨੂੰ ਵਿਰਾਸਤੀ ਦਰਜਾ ਦੇਣ ਅਤੇ ਮੁੜ ਵਸੇਬਾ ਕੇਂਦਰ ਦੇ ਰੱਖੇ ਜਾਣਗੇ ਨੀਂਹ ਪੱਥਰ ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਮੋਦੀ ਸਰਕਾਰ ਵਲੋਂ ਪੰਜਾਬ ਅੰਦਰ ਏਮਜ਼, ਆਈ.ਆਈ.ਐਮ ਦੀ ਸਥਾਪਨਾ ਸਮੇਤ ਵੱਡ ਆਕਾਰੀ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਉਣਾ ਇਹੀ ਦਰਸਾਉਂਦਾ ਹੈ ਕਿ ਅਕਾਲੀ ਦਲ ਬਾਦਲ ਤੇ ਭਾਜਪਾ ਰਾਜ ਦੇ ਸਰਬਪੱਖੀ ਵਿਕਾਸ …
Read More »14 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਰੱਖੇ ਜਾਣਗੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ
ਮੁੱਖ ਮੰਤਰੀ ਪੰਜਾਬ ਸ. ਬਾਦਲ ਤੇ ਕੇਂਦਰੀ ਵਿੱਤ ਮੰਤਰੀ ਜੇਤਲੀ ਸਮੇਤ ਉੱਚ ਰਾਜਨੀਤਿਕ ਸ਼ਖਸ਼ੀਅਤਾਂ ਕਰਨਗੀਆਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ 14 ਜੁਲਾਈ ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਵਲੋਂ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਕਈ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਸ੍ਰੀ …
Read More »ਜੇਤਲੀ ਤੇ ਸ. ਬਾਦਲ ਰੀਹੈਬਲੀਟੇਸ਼ਨ ਕੇਂਦਰ ਦਾ 14 ਜੁਲਾਈ ਨੂੰ ਕਰਨਗੇ ਉਦਘਾਟਨ-ਸੱਭਰਵਾਲ
ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਮੈਡੀਕਲ ਕਾਲਜ ਦੇ ਨਜ਼ਦੀਕ 5 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਰੀਹੇਬਲੀਟੇਸ਼ਨ (ਮੁੜ ਵਸਾਓ ਕੇਂਦਰ) ਦਾ ਉਦਘਾਟਨ ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ 14 ਜੁਲਾਈ ਨੂੰ ਕੀਤਾ ਜਾਵੇਗਾ। ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ 100 ਬੈੱਡ ਵਾਲੇ ਇਸ ਕੇਂਦਰ ਦੀਆਂ ਦੋਵਾਂ ਇਮਾਰਤਾਂ ਦਾ …
Read More »ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਰੱਖਣਗੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਦਾ ਨੀਂਹ ਪੱਥਰ
ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 14 ਜੁਲਾਈ 2015 ਦਿਨ ਮੰਗਲਵਾਰ ਦੁਪਹਿਰ ਵੇਲੇ ਦਬੁੱਰਜੀ ਨਜਦੀਕ ਸ਼ੁਭਮ ਇਨਕਲੇਵ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨਵੇਂ ਸਕੂਲ ‘ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ’ ਦਾ ਨੀਂਹ ਪੱਥਰ ਰੱਖਣਗੇ । ਅੱਜ ਚੀਫ਼ ਖ਼ਾਲਸਾ ਦੀਵਾਨ ਦ ਮੁੱਖ ਦਫਤਰ ਵਿਖੇ 14 ਜੁਲਾਈ ਨੂੰ ਮੌਕੇ ਤੇ ਪੁੱਜ ਰਹੀਆਂ ਉਘੀਆਂ ਰਾਜਨੀਤਕ ਅਤੇ ਸਮਾਜਿਕ …
Read More »ਗੁ: ਬਾਬਾ ਗੁਰਦਿੱਤਾ ਜੀ ਵਿਖੇ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਮੁਲਾਜ਼ਮਾਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੈਸ ਦੇ ਨਾਮ ਭਾਵ ਪੂਰਵਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨ੍ਹਾਂ ਤੋਂ ਲੁਧਿਆਣਾ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਤੇ ਗੁੰਮ ਹੋਏ ਪਾਵਨ ਸਰੂਪ ਸਬੰਧੀ ਤੱਥ ਛਾਪੇ ਜਾ ਰਹੇ ਹਨ ਉਹ …
Read More »ਜਨਮ ਦਿਨ ਮੁਬਾਰਕ – ਜੋਬਨਜੀਤ ਕੌਰ ਢਿੱਲੋਂ
ਪੱਟੀ ਜ਼ਿਲਾ –ਤਰਨਤਾਰਨ ਵਾਸੀ ਪਿਤਾ ਪੱਤਰਕਾਰ ਅਵਤਾਰ ਸਿੰਘ ਢਿੱਲੋਂ ਅਤੇ ਮਾਤਾ ਮਲਕੀਤ ਕੌਰ ਢਿੱਲੋਂ ਨੂੰ ਜੋਬਨਜੀਤ ਕੌਰ ਢਿੱਲੋਂ ਦੇ ਜਨਮ ਦਿਨ ਦੀਆਂ ਮੁਬਾਰਕਾਂ।
Read More »ਵਿਆਪਮ ਘੁਟਾਲੇ ਵਿਰੁੱਧ ‘ਆਪ’ ਨੇ ਪੱਟੀ ‘ਚ ਕੱਢੀ ਮਸ਼ਾਲ ਰੈਲੀ
ਪ੍ਰਧਾਨ ਮੰਤਰੀ ਆਪਣਾ ਦੇਣ ਪ੍ਰਤੀਕਰਮ – ਹਰੀਸ਼ ਚੋਧਰੀ ਪੱਟੀ, 12 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਮੱਧ ਪ੍ਰਦੇਸ਼ ਵਿੱਚ ਹੋਏ ਵਿਆਪਮ ਘੁਟਾਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਟੀ, ਖੇਮਕਰਨ ਅਤੇ ਜ਼ੀਰਾ ਤਿੰਨਾਂ ਹਲਕਿਆ ਦੇ ਆਬਜਰਵਰ ਹਰੀਸ਼ ਚੋਥਰੀ ਦੀ ਅਗਵਾਈ ਵਿੱਚ ਮਸ਼ਾਲ ਰੈਲੀ ਕੱਢੀ।ਇਹ ਮਸ਼ਾਲ ਰੈਲੀ ਆਪ ਪਾਰਟੀ ਦੇ ਦਫਤਰ ਖੇਮਕਰਨ ਰੋਡ ਤੋ ਸ਼ੁਰੂ ਹੋਈ …
Read More »ਅੱਧੀ ਰਾਤ ਨੂੰ ਗਿਲਵਾਲੀ ਗੇਟ ਵਿਖੇ ਚੱਲੀ ਗੋਲੀ
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਬੀਤੀ ਰਾਤ ਸਥਾਨਕ ਗਿਲਵਾਲੀ ਗੇਟ ਛਬੀਲ ਵਾਲੀ ਵਿਖੇ ਰਾਜ ਕੁਮਾਰ ਦੇ ਘਰ ਰਾਤ 11.30 ਵਜੇ ਦੇ ਕਰੀਬ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਚੱਲੀ ।ਗਲੀ ਦੇ ਪ੍ਰਧਾਨ ਲਾਟੀ ਵੱਲੋਂ ਇਤਲਾਹ ਦੇਣ ਤੇ ਮੋਕੇ ਤੇ ਪਹੁੰਚੀ ਪੁਲਿਸ ਨੂੰ ਵੇਖ ਮੁਲਜ਼ਮ ਫਰਾਰ ਹੋ ਗਏ।ਗੋਲੀ ਚੱਲਣ ‘ਤੇ ਦਹਿਸ਼ਤਜ਼ਦਾ ਰਾਜ ਕੁਮਾਰ ਤੇ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ …
Read More »
Punjab Post Daily Online Newspaper & Print Media