Wednesday, November 25, 2026

Daily Archives: July 15, 2015

PM to launch Pradhan Mantri Kaushal Vikas Yojana tomorrow – Jaitley

Amritsar, July 14 (Punjab Post Bureau) – Union Finance Minister Mr. Aruj Jaitley today said that Prime Minister Mr. Narendra Modi will launch Pradhan Mantri Kaushal Vikas Yojana tomorrow to create a skilled manpower at grass root level by providing them vocational, technical and skill development education across the country. While presiding over convocation at Global Institutes here, Mr. Jaitley said …

Read More »

ਕੇਂਦਰੀ ਉੱਪ ਸਕੱਤਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਨਿਰੀਖਣ

ਮਿਡ ਡੇਅ ਮੀਲ ਦੀ ਸਹੂਲਤ ਤੇ ਕੀਤੀ ਸੰਤੁਸ਼ਟੀ ਜਾਹਰ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਸ੍ਰੀ ਯਤਿੰਦਰ ਕੁਮਾਰ ਉੱਪ ਸਕੱਤਰ ਅੰਦਰੂਨੀ ਸੁਰੱਖਿਆ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿਚ ਸਵੱਛ ਭਾਰਤ ਅਧੀਨ ਸਕੂਲਾਂ ਵਿਚ ਬਣਾਏ ਗਏ ਪਖ਼ਾਨਿਆਂ ਅਤੇ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਚੈਕਿੰਗ ਕੀਤੇ ਸ੍ਰੀ ਯਤਿੰਦਰ ਕੁਮਾਰ ਨੇ ਅੱਜ …

Read More »

ਫਾਜਿਲਕਾ ਪੁਲਿਸ ਵੱਲੋਂ ਅੰਤਰਾਸ਼ਟਰੀ ਗ੍ਰਿਰੋਹ ਦਾ ਪਰਦਾਫਾਰਸ਼

3 ਵੱਡੀਆਂ ਡਕੈਤੀਆਂ ਦੇ ਸਰਗਨਾ ਲਾਰੰਸ ਬਿਸ਼ਨੋਈ ਦਾ ਭਾਈ ਅਨਮੋਲ ਬਿਸ਼ਨੋਈ ਗ੍ਰਿਫਤਾਰ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਪੁਲਿਸ ਵੱਲੋਂ 7 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਜ਼ਿਲ੍ਹਾ ਫਾਜਿਲਕਾ ਅਤੇ ਜਿਲ੍ਹਾਂ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹਨ। ਇਸ ਗੈਂਗ ਦਾ ਮੁੱਖ ਕੰਮ ਪੈਟਰੋਲ ਪੰਪਾਂ, ਕਮਿਸ਼ਨ ਏਜੰਟਾਂ ਅਤੇ ਹਾਈਵੇ ਤੋਂ ਲੁੱਟਾਂ ਖੋਹਾਂ ਕਰਨਾ ਸੀ। ਇਹ ਗੈਂਗ ਜ਼ਿਲ੍ਹਾ ਫਾਜਿਲਕਾ ਤੋਂ …

Read More »

ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਕਰਨਗੇ ਸਬਜੀਆਂ ਦੀ ਕੰਟਰੈਕਟ ਫਾਰਮਿੰਗ

ਡਿਪਟੀ ਕਮਿਸ਼ਨਰ ਵੱਲੋਂ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਵਿਖੇ ਬੈਠਕ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਦੀ ਆਰਥਿਕ ਤੱਰਕੀ ਲਈ ਸਬਜੀ ਉਤਪਾਦਨ ਕਾਰਗਾਰ ਸਿੱਧ ਹੋ ਸਕਦਾ ਹੈ।ਇਸ ਤੋਂ ਪਹਿਲਾਂ ਕਿਨੂੰ ਦੀ ਪੈਦਾਵਾਰ ਰਾਹੀਂ ਫਲ ਉਤਪਾਦਨ ਵਿਚ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਹੀ ਪੰਜਾਬ ਵਿਚੋਂ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਇਹ ਗੱਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. …

Read More »

ਨੌਜਵਾਨ ਕਿਸਾਨਾਂ ਨੂੰ ਪੜ੍ਹਾਇਆ ਜਾਵੇਗਾ ਅਕਲਾਂ ਸੇਤੀ ਖੇਤੀ ਦਾ ਪਾਠ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਤਿੰਨ ਮਹੀਨੇ ਦੀ ਵਿਸੇਸ਼ ਸਿਖਲਾਈ ਫ਼ਾਜ਼ਿਲਕਾ, 14 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਨੌਜਵਾਨ ਕਿਸਾਨ ਕਰਮਾਂ ਸੇਤੀ ਖੇਤੀ ਦਾ ਰਾਹ ਛੱਡ ਕੇ ਅਕਲਾਂ ਸੇਤੀ ਆਧੁਨਿਕ ਖੇਤੀ ਦਾ ਪਾਠ ਪੜ੍ਹਨਗੇ।ਇਸ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨ ਕਿਸਾਨਾਂ ਲਈ ‘ਇੰਟਰਗਰੇਟਿਡ ਫ਼ਸਲ ਉਤਪਾਦਨ’ ਵਿਚ ਅਤਿ ਆਧੁਨਿਕ ਟਰੇਨਿੰਗ ਉਪਲਬੱਧ ਕਰਵਾਉਣ ਲਈ 3 ਅਗਸਤ ਤੋਂ 2 ਨਵੰਬਰ 2015 ਤੱਕ 3 ਮਹੀਨੇ …

Read More »

ਅਮਰੀਕਾ ਵਿਖੇ ਨਜਾਇਜ਼ ਵਸੂਲੀ ਤੇ ਇਮੀਗ੍ਰੇਸ਼ਨ ਗਿਰੋਹ ਦੀ ਦਿੱਲੀ ਕਮੇਟੀ ਨੇ ਕੀਤੀ ਅਮਰੀਕੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ

ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਜੀ.ਕੇ ਖਿਲਾਫ਼ ਮੁਹਿੰਮ ਚਲਾਉਣ ਦਾ ਲਾਇਆ ਦੋਸ਼ ਨਵੀਂ ਦਿੱਲੀ, 14 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸ਼ਨ ਗਿਰੋਹ ਵੱਲੋਂ ਸਿੱਖ ਹਿੱਤਾਂ ਦੀ ਦੁਹਾਈ ਦੇ ਕੇ ਕੀਤੇ ਜਾ ਰਹੇ ਕਾਰਜਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ …

Read More »

ਡੀ.ਏ.ਵੀ ਪਬਲਿਕ ਸਕੂਲ ਨੂੰ ਅੰਤਰ ਰਾਸ਼ਟਰੀ ਸਕੂਲ ਐਵਾਰਡ ਮਿਲਿਆ  

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਸੁਨਹਿਰੇ ਇਤਿਹਾਸ ਵਿੱਚ ਉਸ ਵੇਲੇ ਇਕ ਸੁਨਹਿਰੀ ਪੰਨਾ ਹੋਰ ਜੁੜ ਗਿਆ ਜਦ ਇਸ ਸੰਸਥਾ ਨੂੰ ਤਿੰਨ ਸਾਲਾਂ (2015-17) ਲਈ ਮਾਣਮੱਤਾ ਅੰਤਰ ਰਾਸ਼ਟਰੀ ਸਨਮਾਨ ਂਆਊਟ ਸਟੈਂਡਿੰਗ ਡਿਵੈਲਪਮੈਂਟ ਆਫ਼ ਦਾ ਇੰਟਰਨੈਸ਼ਨਲ ਡਾਇਮੈਨਸ਼ਨਜ਼ ਇਨ ਦਾ ਕੈਰੀਕੁਲਮਂ ਮਿਲਿਆ।ਬ੍ਰਿਟਿਸ਼ ਕੌਂਸਲ ਵੱਲੋਂ ਨਵੀਂ ਦਿੱਲੀ ਵਿਖੇ ਆਯੋਜਿਤ ਭਾਵਪੂਰਤ ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ …

Read More »

International school award for  DAV Public School

  Amritsar, July 14 (Punjab Post Bureau) –  DAV Public School, Lawrence Road, has added yet another feather in its cap by being accredited with the prestigious ‘International School Award’ for three years i.e 2015- 2018. The school received the award for outstanding development of international dimension in the curriculum. The Principal of the school Dr. Neera Sharma received the …

Read More »

ਵੰਗਾਰ ਮਾਰਚ ਵਿਚ ਸ਼ਾਮਿਲ ਹੋਈ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ

ਸੰਦੌੜ, 14 ਜੁਲਾਈ (ਹਰਮਿੰਦਰ ਸਿੰਘ) – ਬੀਤੇ ਕਈ ਮਹੀਨਿਆਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਜੀ ਦੀ ਉਨ੍ਹਾਂ ਦੇ ਜੱਦੀ ਪਿੰਡ ਹਸਨਪੁਰ ਵਿਖੇ ਨਾਜ਼ੁਕ ਹੋਈ ਹਾਲਾਤ ਤੋਂ ਬੇਖ਼ਬਰ ਹੋ ਰਹੀ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਅਕਾਲੀ ਦਲ ਦੀ ਸਰਕਾਰ ਨੂੰ ਹਲੂਣਾ ਦੇਣ ਲਈ ਬਾਪੂ ਜੀ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ …

Read More »

ਪ੍ਰਾਇਮਰੀ ਸਕੂਲ ਕਲਿਆਣ ਦੇ ਵਿਦਿਆਰਥੀ ਹੋ ਸਕਦੇ ਨੇ ਹਾਦਸੇ ਦਾ ਸ਼ਿਕਾਰ

ਸੰਦੌੜ, 14 ਜੁਲਾਈ (ਹਰਮਿੰਦਰ ਸਿੰਘ) – ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਦੀ ਬਿਲਡਿੰਗ ਦਾ ਲੈਂਟਰ ਟੁੱਟ ਕੇ ਡਿਗਦਾ ਜਾ ਰਿਹਾ ਹੈ, ਜਿਸ ਕਾਰਨ ਉੱਥੋਂ ਦੇ ਸਮੂਹ ਸਟਾਫ਼ ਸਮੇਤ ਕਰੀਬ 250 ਵਿਦਿਆਰਥੀ ਜੋ ਕਿ ਗ਼ਰੀਬ ਵਰਗ ਨਾਲ ਸੰਬੰਧਿਤ ਹਨ ਸਹਿਮ ਵਿਚ ਹਨ। ਬਿਲਡਿੰਗ ਦੀ ਹੋ ਰਹੀ ਖਸਤਾ ਹਾਲਤ ਨੂੰ ਦੇਖਦੇ ਹੋਏ ਇੰਜ ਪ੍ਰਤੀਤ ਹੋ ਰਿਹਾ ਕਿ ਕੋਈ ਵੀ ਵੱਡਾ ਹਾਦਸਾ ਕਦੇ ਵੀ ਹੋ …

Read More »