Wednesday, November 25, 2026

Daily Archives: August 13, 2015

ਜਥੇ: ਅਵਤਾਰ ਸਿੰਘ ਨੇ ਬੀਬੀ ਹਰਭਜਨ ਕੌਰ ਦੀ ਮੌਤ ‘ਤੇ ਅਫਸੋਸ ਪ੍ਰਗਟਾਇਆ

ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਹਰਭਜਨ ਕੌਰ ਜੋ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸ. ਰਣਜੀਤ ਸਿੰਘ ਦੀ ਭੈਣ ਸਨ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੇੜੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਉਹ 71 ਸਾਲਾਂ …

Read More »

ਜਥੇ: ਅਵਤਾਰ ਸਿੰਘ ਵੱਲੋਂ ਯੋਗ ਆਸ਼ਰਮ ਵਿੱਚ ਟਾਈਲਾਂ ‘ਤੇ ਗੁਰਬਾਣੀ ਦੀਆਂ ਤੁਕਾਂ ਉਕੇਰਨ ਦੀ ਨਿਖੇਧੀ

ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਰਮਨ ਦੇ ਹੈਮਬਰਗ ਵਿਖੇ ਸਤਿਆ ਸਿੰਘ ਵੱਲੋਂ ਬਣਾਏ ਗਏ ਯੋਗਾ ਜੈਂਨਟਰਮ ਹੋਹੀਲੁਫਟ ਆਸ਼ਰਮ ਅੰਦਰ ਫਰਸ਼ ਅਤੇ ਪੌੜੀਆਂ ਤੇ ਲੱਗੇ ਮਾਰਬਲ ਦੀਆਂ ਟਾਈਲਾਂ ਉਪਰ ਇਕ ਓਂਕਾਰ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਉਕੇਰ ਕੇ ਪੈਰਾਂ ਤਲੇ ਰੋਲਨ ਦੇ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਾਨੂੰਨੀ ਕਾਰਵਾਈ …

Read More »

ਦੁਖ ਭੰਜਨੀ ਬੇਰੀ ਸਾਹਮਣੇ ਅਖੰਡ ਪਾਠਾਂ ਦੇ ਕਮਰਿਆਂ ਦੀ ਅੰਤਿਮ ਮੰਜ਼ਿਲ ਦਾ ਲੈਂਟਰ ਪਾਇਆ

ਬਾਬਾ ਭੂਰੀ ਵਾਲੇ ਗੁਰੂ ਘਰਾਂ ਦੀ ਸੇਵਾ ਸ਼ਰਧਾੁਭਾਵਨਾ ਨਾਲ ਕਰਦੇ ਹਨੁ ਗਿ: ਗੁਰਬਚਨ ਸਿੰਘ ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ) – ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਗੁਰੂ ਘਰਾਂ ਦੀ ਜੋ ਵੀ ਸੇਵਾ ਦਿੱਤੀ ਜਾਂਦੀ ਹੈ ਉਹ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾੁਭਾਵਨਾ ਅਤੇ ਸਤਿਕਾਰ ਨਾਲ ਕਰਦੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ …

Read More »

ਐਨ.ਡੀ.ਏ.ਐਲ ਸਾਫ਼ਟਵੇਅਰ ‘ਚ ਫੀਡ ਨਾ ਹੋਏ ਅਸਲਾ ਲਾਇਸੰਸ ਨਜਾਇਜ਼ ਮੰਨੇ ਜਾਣਗੇ-ਡੀ.ਸੀ

ਪਠਾਨਕੋਟ, 12 ਅਗਸਤ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾ ਦੇ ਵੇਰਵੇ ਨੈਸ਼ਨਲ ਡਾਟਾਬੇਸ ਆਫ਼ ਆਰਮਜ਼ ਲਾਇਸੰਸਿਜ਼ (ਐਨ.ਡੀ.ਏ.ਐਲ.) ਵਿੱਚ ਫੀਡ ਕੀਤੇ ਜਾਣੇ ਹਨ ਅਤੇ ਜਿੰਨ੍ਹਾਂ ਅਸਲਾ ਲਾਇਸੰਸਾਂ ਦੇ ਵੇਰਵੇ ਐਨ.ਡੀ.ਏ.ਐਲ. ਸਾਫ਼ਟਵੇਅਰ ਵਿੱਚ ਫੀਡ ਨਹੀਂ ਹੋਣਗੇ, ਉਨ੍ਹਾਂ ਦੇ ਅਸਲਾ ਲਾਇਸੰਸ 30 ਸਤੰਬਰ, 2015 ਤੋਂ ਬਾਅਦ ਨਜਾਇਜ਼ …

Read More »

ਸਾਂਝ ਕੇਂਦਰ ਦੇ ਨਵਨਿਯੁੱਕਤ ਇੰਚਾਰਜ ਰਣਜੀਤ ਸਿੰਘ ਨੂੰ ਮੈਂਬਰਾਂ ਨੇ ਕੀਤਾ ਸਨਮਾਨਤ

ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਲੋਕ ਅਨਜਾਣ- ਇੰਚਾਰਜ ਰਣਜੀਤ ਸਿੰਘ ਛੇਹਰਟਾ, 12 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪੱਛਮੀ ਸਾਂਝ ਕੇਂਦਰ ਦੇ ਦਫਤਰ ਵਿਚ ਪਿਛਲੇ ਲੰਮੇਂ ਸਮੇਂ ਤੋਂ ਇੰਚਾਰਜ ਦੀ ਕੁਰਸੀ ਤੇ ਬੈਠੇ ਰਾਜਮਹਿੰਦਰ ਸਿੰਘ ਜੌਹਲ ਦੀ ਥਾਂ ਛੇਹਰਟਾ ਥਾਣਾ ਦੇ ਐਡੀਸ਼ਨਲ ਐਸ.ਐਚ.ਓ ਰਣਜੀਤ ਸਿੰਘ ਨੂੰ ਨਵਾਂ ਇੰਚਾਰਜ ਨਿਯੁੱਕਤ ਕਰ ਦਿੱਤਾ ਗਿਆ ਹੈ।ਨਵਨਿੱਯੁਕਤ ਇੰਚਾਰਜ ਰਣਜੀਤ ਸਿੰਘ ਨੇ ਮੈਂਬਰਾਂ …

Read More »

ਕੋਂਸਲਰ ਫੋਜੀ ਨੇ ਹਰਗੌਬਿੰਦ ਐਵੀਨਿਊ ਵਿਖੇ ਸੀਵਰੇਜ ਪਾਉਣ ਦੇ ਕੰਮਾਂ ਦਾ ਕੀਤਾ ਉਦਘਾਟਨ

ਛੇਹਰਟਾ, 12 ਅਗਸਤ (ਸੁਖਬੀਰ ਸਿੰਘ ਖੁਰਮਨੀਆਂ) ਨਗਰ ਨਿਗਮ ਵਾਰਡ ਨੰਬਰ ਇਕ ਦੇ ਇਲਾਕੇ ਹਰਗੌਬਿੰਦ ਐਵੀਨਿਊ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਕੋਂਸਲਰ ਨਿਰਭੈ ਸਿੰਘ ਫੋਜ਼ੀ ਵਲੋਂ ਸੀਵਰੇਜ ਪਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਉਨਾਂ ਨੇ ਕਿਹਾ ਕਿ ਵਾਰਡ ਨੰਬਰ 1 ਦਾ ਇਹ ਇਲਾਕਾ ਪਿਛਲੇ ਕਾਫੀ ਸਮੇਂ ਤੋ ਖਰਾਬ ਹੋਣ ਕਾਰਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਇਸ ਇਲਾਕੇ ਵਿਚ ਲੋਕਾਂ …

Read More »

ਆਜਾਦੀ ਦਿਵਸ ਦੇ ਮੱਦੇਨੱਜਰ ਪੁਲਸ ਨੇ ਕੀਤੀ ਤਲਾਸ਼ੀ ਮੁਹਿੰਮ ਤੇਜ਼

ਦੇਸ਼ ਦੀ ਅਖੰਡਤਾ ਤੇ ਸ਼ਾਤੀ ਬਹਾਲੀ ਵਾਸਤੇ ਪੰਜਾਬ ਪੁਲਸ ਵਚਨਬੱਧ- ਅਰੁਣ ਕੁਮਾਰ ਛੇਹਰਟਾ, 12 ਅਗਸਤ (ਸੁਖਬੀਰ ਸਿੰਘ ਖੁਰਮਨੀਆਂ) – ਆਜਾਦੀ ਦਿਵਸ ਦੇ ਮੱਦੇਨਜਰ ਜਿਲਾ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਪੁਲਸ ਵੱਲੋਂ ਕਿਸੇ ਵੀ ਸਮਾਜ ਵਿਰੋਧੀ ਅਨਸਰ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਜਾਂਚ ਮੁਹਿੰਮ ਦੇ ਸਿਲਸਿਲੇ ਤਹਿਤ ਥਾਣਾ ਛੇਹਰਟਾ …

Read More »

ਅਜ਼ਾਦੀ ਦਿਵਸ ਸਮਾਗਮ ਮੌਕੇ ਅੰਮ੍ਰਿਤਸਰ ਵਿੱਚ ਮਜੀਠੀਆ ਲਹਿਰਾਉਣਗੇ ਕੌਮੀ ਝੰਡਾ

ਅੰਮ੍ਰਿਤਸਰ, 12 ਅਗਸਤ (ਗੁਰਚਰਨ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ 15 ਅਗਸਤ 2015 ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮੁੱਖ ਮਹਿਮਾਨ ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ …

Read More »

ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ 15 ਸਤੰਬਰ ਤੋਂ

ਪਠਾਨਕੋਟ, 12 ਅਗਸਤ (ਪ.ਪ) – ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਯੋਗਤਾ ਮਿਤੀ 1 ਜਨਵਰੀ, 2016 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ 15 ਸਤੰਬਰ, 2015 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ …

Read More »

ਰੈਡ ਕਰਾਸ ਬਲਾਇੰਡ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਪੈਸ਼ਲ ਬੱਚਿਆਂ ਨੂੰ ਵੰਡੇ ਬੱਸ ਤੇ ਰੇਲਵੇ ਪਾਸ

ਪਠਾਨਕੋਟ, 12 ਅਗਸਤ (ਪ.ਪ) – ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਡ ਕਰਾਸ ਬਲਾਇੰਡ ਸਕੂਲ ਪਠਾਨਕੋਟ ਦੇ ਸਪੈਸ਼ਲ ਬੱਚਿਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਅੱਜ ਇਸ ਸਕੂਲ ਵਿਖੇ ਰੈਡ ਕਰਾਸ ਬਲਾਇੰਡ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਆਯੋਜਿਤ ਸਮਾਰੋਹ ਦੌਰਾਨ ਸਪੈਸ਼ਲ ਬੱਚਿਆਂ …

Read More »