Wednesday, November 25, 2026

Daily Archives: August 13, 2015

ਸਹਿਜ ਪਾਠ ਸਦਕਾ ਨਸ਼ੇ ਤੇ ਸਮਾਜਿਕ ਬੁਰਾਈਆਂ ਤਿਆਗ ਗੁਰਮਤਿ ਦਾ ਮਾਰਗ ਅਪਨਾ ਰਹੇ ਹਨ ਲੋਕ- ਜੀ.ਕੇ

ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਿਜ਼ੀ ਚੈਨਲ ਤੇ ਲੜੀਵਾਰ ਚਲਾਏ ਗਏ ਸਹਿਜ ਪਾਠ ਦੇ ਪ੍ਰਵਾਹਾ ਦੀ ਸਮਾਪਤੀ ਦੇ ਭੋਗ ਪਾਏ ਗਏ। ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋਏ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਜਨਵਰੀ 2015 ਨੂੰ ਸਹਿਜ ਦੀ ਪਾਠ ਦੀ ਲੜ੍ਹੀ ਦੀ ਆਰੰਭਤਾ ਉਪਰੰਤ …

Read More »

ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸਕੂਲ ਦੇ ਗੁਰੂਦੁਆਰਾ ਸਾਹਿਬ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋ ਗੁਰੁ ਜੀ ਦੇ ਜੀਵਨ ਨਾਲ ਸੰਬਧਿਤ ਕਵਿਤਾਵਾਂ, ਵਿਚਾਰ ਅਤੇ ਸ਼ਬਦ …

Read More »

ਸੋਹਰਾਬ ਪਬਲਿਕ ਸਕੂਲ ‘ਚ 61ਵੀਆਂ ਜਿਲਾ ਸੰਗਰੂਰ ਫੁਟਬਾਲ ਟੂਰਨਾਮੈਂਟ ਸ਼ੁਰੂ ਹੋਇਆ

ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਸਿੱਖਿਆ ਵਿਭਾਗ ਦੀਆਂ 61ਵੀਆਂ ਜਿਲਾ ਸੰਗਰੂਰ ਫੁਟਬਾਲ ਟੂਰਨਾਮੈਂਟ ਸਥਾਨਕ ਸੋਹਰਾਬ ਪਬਲਿਕ ਸਕੂਲ ‘ਚ ਜਿਲਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਸ਼੍ਰੀ ਸੰਦੀਪ ਨਾਗਰ ਅਤੇ ਸਹਾਇਕ ਜਿਲਾ ਸਿੱਖਿਆ ਅਫਸਰ ਸ. ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੁਹੰਮਦ ਖਲੀਲ ਦੇ ਸੁਚੱਜੇ ਪ੍ਰਬੰਧ ਅਧੀਨ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਉਦਘਾਟਨੀ ਸਮਾਗਮ ਮੌਕੇ ਸੋਹਰਾਬ ਪਬਲਿਕ ਸਕੂਲ ਦੀ …

Read More »

ਮਾਲੇਰਕੋਟਲੇ ਦਾ ਸਿਵਲ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਹੋਇਆ ਬੇਸਹਾਰਾ

ਉਚ ਅਧਿਕਾਰੀਆਂ ਤੋਂ ਰਿਪੋਰਟ ਤਲਬ ਕਰਕੇ ਬਣਦੀਆਂ ਸਹੂਲਤਾਂ ਦੇਣ ਦਾ ਯਤਨ ਕਰਾਂਗੇ- ਜਿਆਣੀ ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਦੇ ਨਾਅਰੇ ਦੀ ਪਵਿੱਤਰ ਧਰਤੀ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲਾਂ ‘ਚ ਮਿਆਰੀ ਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਾਉਣ ਪੱਖੋਂ ਸ਼ਹਿਰ ਦੇ ਵਸਨੀਕਾਂ ਨੂੰ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤ ਪੂਰਨ ਲਈ ਖਾਲੀ ਡਫਲੀ ਹੀ ਬਜਾਈ ਜਾ ਰਹੀ …

Read More »

ਫਾਰੂਕ ਅਹਿਮਦ ਅਨਸਾਰੀ ਦਾ ਚੰਡੀਗੜ੍ਹ ਤੋਂ ਮਾਲੇਰਕੋਟਲਾ ਪੁੱਜਣ ‘ਤੇ ਕੀਤਾ ਭਰਵਾਂ ਸਵਾਗਤ

ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਬਣੇ ਮਾਲੇਰਕੋਟਲਾ ਨਿਵਾਸੀ ਕੌਂਸਲਰ ਫਾਰੂਕ ਅਹਿਮਦ ਅਨਸਾਰੀ ਦਾ ਚੰਡੀਗੜ੍ਹ ਤੋਂ ਮਾਲੇਰਕੋਟਲਾ ਪਹੁੰਚਣ ‘ਤੇ ਭਰਪੂਰ ਸਵਾਗਤ ਕੀਤਾ ਗਿਆ। ਸਥਾਨਕ ਕਾਰਨੈਟ ਕੈਫੇ ਵਿਖੇ ਸਵਾਗਤ ਇਕੱਠੇ ਹੋਏ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਹਾਰ ਪਹਿਨਾਉਣ ਉਪਰਾਂਤ ਮਿਠਾਈ ਖਿਲਾ ਕੇ ਕੀਤਾ। ਸੰਨ 2008 ਤੋਂ 2015 ਤੱਕ ਸਥਾਨਕ …

Read More »

ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀ ਪਵਨ ਸਿੰਘ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਹੋਏ ਜੋਨ ਪੱਧਰੀ ਮੁਕਾਬਲਿਆ ਵਿਚ ਅੰਡਰ 19 ਵਿੱਚ 96 ਕਿਲੋ ਤੋਂ ਉਪਰ ਵਰਗ ਵਿਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਪਵਨ ਸਿੰਘ ਪੁੱਤਰ ਪ੍ਰੇਮ ਸਿੰਘ ਝੁਨੇਰ ਨੇ ਪਹਿਲਾ ਸਥਾਨ ਹਾਸਲ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅਪਣੀ ਥਾਂ ਪੱਕੀ ਕੀਤੀ। ਸਕੂਲ ਪਹੁੰਚਣ ਤੇ ਸਕੂਲ ਦੇ ਚੈਅਰਮੈਨ ਸ. ਨਰਿੰਦਰ …

Read More »

ਸਾਲਵੇਸਨ ਆਰਮੀ ਸਕੂਲ ਵੱਲੋਂ ਮੈਡਮ ਕੁਲਦੀਪ ਕੌਰ ਤੇ ਕਿਰਨ ਬਾਲਾ ਦਾ ਸਨਮਾਨ

ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਸਾਲਵੇਸ਼ਨ ਆਰਮੀ ਸਕੂਲ ਬਟਾਲਾ ਵਿਖੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਦੀ ਸੁਪਤਨੀ ਮੈਡਮ ਕੁਲਦੀਪ ਕੌਰ ਨੇ ਸਾਵਣ ਮੇਲੇ ਦਾ ਸੁਭਆਰੰਭ ਕੀਤਾ। ਇਸ ਦੇ ਨਾਲ ਹੀ ਦਾ ਸਾਲਵੇਸ਼ਨ ਆਰਮੀ ਸੀਨੀਅਰ ਸੰਕੈਡਰੀ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਾਉਣ ਦੇ ਮਹੀਨੇ …

Read More »

ਜ਼ਮੀਨ ਤੇ ਜਾਇਦਾਦ ਸਬੰਧੀ ਸਮੂਹ ਸੇਵਾਵਾਂ ਲਈ ਡਾਇਲ 168 ਜਾਂ 1800-1800-168 ਟੋਲ ਫ਼ਰੀ ਹੈਲਪ ਲਾਈਨ ਸ਼ੁਰੂ

ਪਾਰਦਰਸ਼ਤਾ ਤੇ ਸੂਚਨਾ ਇੱਕ ਫੋਨ ਕਾਲ ‘ਤੇ ਉਪਲਬਧ ਕਰਾਉਣਾ ਸਰਕਾਰ ਦਾ ਨਿਵੇਕਲਾ ਉੱਦਮ – ਐਸ.ਡੀ.ਐਮ ਬਟਾਲਾ ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ )-ਪੰਜਾਬ ਸਰਕਾਰ ਨੇ ਜ਼ਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ਼ ਇੱਕ ਫੋਨ ਕਾਲ ‘ਤੇ ਉਪਲਬਧ ਕਰਾਉਣ ਦਾ ਨਿਵੇਕਲਾ ਉਦਮ ਕਰਦਿਆਂ ਇੱਕ ਵਿਆਪਕ ਹੈਲਪ ਲਾਈਨ (ਡਾਇਲ 168 ਜਾਂ 1800-1800-168) ਸ਼ੁਰੂ ਕੀਤੀ ਹੈ। ਪੰਜਾਬ ਦੇ ਮਾਲ ਤੇ ਮੁੜ ਵਸੇਬਾ …

Read More »

ਸਿੱਖਿਆ ਦੇ ਖੇਤਰ ‘ਚ ਅਕਾਲੀ ਸਰਕਾਰ ਨੇ ਜਿਕਰਯੋਗ ਪ੍ਰਾਪਤੀਆਂ ਕੀਤੀਆਂ – ਲੋਧੀਨੰਗਲ

ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਕਿਸੇ ਵੀ ਦੇਸ ਜਾਂ ਸੂਬੇ ਦੀ ਤਰੱਕੀ ਦਾ ਅਧਾਰ ਉਥੋਂ ਦੇ ਨੌਜਵਾਨਾਂ ਦਾ ਉੱਚ ਸਿੱਖਿਆ ਪ੍ਰਾਪਤ ਹੋਣਾ ਹੈ ਅਤੇ ਸਿੱਖਿਆ ਦੇ ਇਸ ਅਹਿਮ ਖੇਤਰ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬਟਾਲਾ ਹਲਕਾ ਤੋਂ ਮੁੱਖ ਸੇਵਾਦਾਰ ਸ. …

Read More »

ਮੁਰਗੀ ਪਾਲਣ ਧੰਦੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਲਦ ਤੇ ਇਕਸਾਰ ਆਮਦਨ

ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦਾ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬ੍ਰਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ ‘ਤੇ ਅੰਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।ਮੁਰਗੀ ਪਾਲਣ ਦਾ …

Read More »