ਪੱਟੀ, 13 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸਜੀਪੀਸੀ ਅਤੇ ਸੁਖਜਿੰਦਰ ਸਿੰਘ ਸੁੱਖ ਸਰਪੰਚ ਬੱਠੇਭੈਣੀ ਵੱਲੋਂ ਬੀਬੀ ਰਜਨੀ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਲਈ ਫਰਨੀਚਰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਜਥੇਦਾਰ ਭਾਟੀਆ ਨੇ ਕਿਹਾ ਕਿ ਬੀਬੀ ਰਜਨੀ ਜੀ ਸਕੂਲ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਬੱਚਿਆ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਵਿਦਿਆ …
Read More »Daily Archives: August 14, 2015
ਤਹਿਸੀਲਦਾਰ ਵੱਲੋ ਅਜ਼ਾਦੀ ਦਿਹਾੜੇ ਮੌਕੇ ਵੰਡੇ ਗਏ ਸੱਦਾ ਪੱਤਰ ਉਪਰ ਛਪਿਆ ਨੀਲੇ ਰੰਗ ਦਾ ਤਿਰੰਗਾ
ਤਹਿਸੀਲਦਾਰ ਵੱਲੋ ਜੁੰਮੇਵਾਰੀ ਲੈਣ ਤੋ ਕੀਤੀ ਆਨਾ ਕਾਨ੍ਹੀ ਪੱਟੀ, 13 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੱਟੀ ਵਿਖੇ ਸਵਤੰਤਰਾ ਦਿਵਸ ਸਿਵਲ ਪ੍ਰਸ਼ਾਸ਼ਨ ਵੱਲੋ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਪ੍ਰਸ਼ਾਸ਼ਨ ਵੱਲੋ ਸਮਾਜਿਕ, ਰਾਜਨੀਤਿਕ ਅਤੇ ਸ਼ਹਿਰ ਵਾਸੀਆ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦੇ ਪੱਤਰ ਭੇਜੇ ਗਏ ਹਨ।ਪਰ ਹੈਰਾਨੀ ਜਨਕ ਗੱਲ ਇਹ ਹੈ ਕਿ ਜੋ ਸੱਦਾ ਪੱਤਰ …
Read More »ਐਮ.ਕਾਮ ਫਾਈਨਲ ‘ਚ ਤਰਨਤਾਰਨ ਜਿਲੇ ਵਿੱਚੋਂ ਪਹਿਲੇ ਨੰਬਰ ‘ਤੇ ਹਰਪ੍ਰੀਤ ਕੌਰ ਸਨਮਾਨਿਤ
ਪੱਟੀ, 13 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਡਾ. ਜਸਜੀਤ ਸਿੰਘ ਯੋਧਾ ਹੀਰੋ ਏਜੰਸੀ ਪੱਟੀ ਵਾਲਿਆਂ ਦੀ ਪੁੱਤਰੀ ਹਰਪ੍ਰੀਤ ਕੌਰ ਐਮ.ਕਾਮ ਫਾਈਨਲ ਵਿੱਚੋਂ ਤਰਨਤਾਰਨ ਜਿਲੇ ਵਿੱਚੋਂ ਪਹਿਲੇ ਨੰਬਰ ‘ਤੇ ਆਈ ਹੈ।ਇਸ ਸੰਬਧੀ ਜਾਣਕਾਰੀ ਦੇਂਦਿਆਂ ਡਾ. ਯੋਧਾ ਨੇ ਦੱਸਿਆ ਕਿ ਉਨਾਂ ਦੀ ਬੇਟੀ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਐਮ.ਕਾਮ ਵਿੱਚ ਪੜ੍ਹਦੀ ਸੀ ਜਿਸ ਦਾ ਫਾਈਨਲ ਦਾ ਰਿਜਲਟ …
Read More »ਸਰਕਾਰੀ ਸਕੂਲ ਛੇਹਰਟਾ ਵਿਖੇ ਚਿੱਤਰਕਲਾ ਪ੍ਰਦਰਸ਼ਨੀ ਲਗਾਈ
ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀ ਕੀਤੇ ਜਾਣਗੇ ਸਨਮਾਨਿਤ- ਪ੍ਰਿੰ. ਨਿਰਮਲ ਛੇਹਰਟਾ, 13 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਰਟ ਐਂਡ ਕਰਾਫਟ ਅਧਿਆਪਕ ਯੋਗਪਾਲ ਦੀ ਅਗਵਾਈ ਹੇਠ ਚਿੱਤਰਕਲਾ ਪ੍ਰਦਰਸ਼ਨੀ ਦਾ ਆਯੌਜਨ ਕੀਤਾ ਗਿਆ, ਜਿਸ ਦੌਰਾਨ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਆਪਣੀ ਬੇਮਿਸਾਲ ਪੇਸ਼ਕਾਰੀ ਕੀਤੀ ਗਈ, ਜਿਸਦੀ ਸਮੂਹ ਅਧਿਆਪਕਾਂ …
Read More »ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਆਪ ਨੇ ਸਾੜਿਆ ਪੁੱਤਲਾ
ਭਾਜਪਾ ਦੀ ਨਸ਼ਿਆਂ ਪ੍ਰਤੀ ਦੋਹੀ ਨੀਤੀ ਸਾਹਮਣੇ ਆਈ- ਸੁਰੇਸ਼ ਛੇਹਰਟਾ, 13 ਅਗਸਤ (ਪ.ਪ) – ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਨਸ਼ਾ ਤੱਸਕਰਾਂ ਵਿਚ ਨਾਮ ਆਉਣ ‘ਤੇ ਆਮ ਆਦਮੀ ਪਾਰਟੀ ਹਲਕਾ ਅੰਮ੍ਰਿਤਸਰ ਪੱਛਮੀ ਦੇ ਐਕਟਿਵ ਵਲੰਟੀਅਰਾਂ ਨੇ ਜੀ.ਟੀ ਰੋਡ ਚੂੰਗੀ ਛੇਹਰਟਾ ਰੋਡ ਵਿਖੇ ਪੁੱਤਲਾ ਸਾੜ ਅਕਾਲੀ ਭਾਜਪਾ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੋਕੇ ਆਮ ਪਾਰਟੀ ਵਰਕਰ ਤੇ ਆਰ.ਟੀ.ਆਈ ਐਕਟੀਵਿਸਟ …
Read More »ਮਿਆਮੀ ਦੀ ਜੇਲ ਵਿਚੋਂ 22 ਪੰਜਾਬੀ ਨੌਜਵਾਨ ਹੋਏ ਰਿਹਾਅ- ਸਤਨਾਮ ਸਿੰਘ ਚਾਹਲ
ਜਲੰਧਰ, 13 ਅਗਸਤ (ਪ.ਪ) – ਪਿਛਲੇ ਕਾਫੀ ਦਿਨਾਂ ਤੋਂ ਕਰੋਮ ਸਰਵਿਸ ਸੈਂਟਰ ਮਿਆਮੀ ਫਲੋਰਿਡਾ ਸਟੇਟ ਆਫ ਅਮਰੀਕਾ ਦੀ ਜੇਲ ਵਿਚ ਨਜਰਬੰਦ 22 ਪੰਜਾਬੀ ਨੌਜਵਾਨ ਅਜ ਸਵੇਰੇ ਰਿਹਾਅ ਹੋ ਗਏ ਹਨ।ਇਸ ਗਲ ਦੀ ਜਾਣਕਾਰੀ ਦਿੰਦਿਆਂ ਅਜ ਇਥੇ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰ ਰਹੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ …
Read More »ਮੰਤਰੀ ਜੋਸ਼ੀ ਵਲੋਂ ਰਣਜੀਤ ਐਵਨਿਊ ਵਿਖੇ ਪੌਦੇ ਲਗਾ ਕੇ ਪਲਾਂਟੇਸ਼ਨ ਡ੍ਰਾਈਵ ਦੀ ਸ਼ੁਰੂਆਤ
ਕਿਹਾ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਗਾਉਣ ਦੇ ਨਾਲ ਹੀ ਸਾਫ਼-ਸਫਾਈ ਦਾ ਧਿਆਨ ਰੱਖਣ ਦੀ ਲੋੜ ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਰਣਜੀਤ ਐਵਨਿਊ ਵਿਖੇ ਨਵੇਂ ਪੌਦੇ ਲਗਾ ਕੇ ਪਲਾਂਟੇਸ਼ਨ ਡ੍ਰਾਈਵ ਦੀ ਸ਼ੁਰੁਆਤ ਕੀਤੀ ।ਇਸ ਮੌਕੇ ਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਜੋ …
Read More »ਗੁੰਮਸ਼ੁਦਾ ਲੜਕੀ ਸਿਮਰਜੀਤ ਕੌਰ ਦੀ ਇਤਲਾਹ ਦੇਣ ਦੀ ਪੁਕਾਰ – ਕਿਸ਼ਨ ਕੌਰ
ਅੰਮ੍ਰਿਤਸਰ, 13 ਅਗਸਤ (ਗੁਰਪ੍ਰੀਤ ਸਿੰਘ) – ਕਿਸ਼ਨ ਕੌਰ ਪਤਨੀ ਰਘਬੀਰ ਸਿੰਘ ਵਾਸੀ ਸੰਗਰ ਥਾਣਾ ਦਾਈਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੀ ਲੜਕੀ ਸਿਮਰਜੀਤ ਕੌਰ ਨਾਲ ਮਿਤੀ 30-05-2015 ਨੂੰ ਡੇਰਾ ਬਿਆਸ ਆਈ ਸੀ, ਜਿਥੇ ਭੀੜ ਵਿੱਚ ਦਿਮਾਗੀ ਤੌਰ ਤੇ ਠੀਕ ਨਾ ਹੋਣ ਕਰਕੇ ਸਿਮਰਜੀਤ ਕੌਰ ਗੁੰਮ ਹੋ ਗਈ।ਜਿਸ ਦੀ ਹੁਣ ਤੀਕ ਉਹ ਭਾਲ ਕਰ ਰਹੇ ਹਨ।ਉਨ੍ਹਾਂ ਆਪਣੀ ਲੜਕੀ ਬਾਰੇ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 13 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਕਾਮ. ਸਮੈਸਟਰ ਦੂਜਾ, ਬੀ.ਸੀ.ਏ. ਸਮੈਸਟਰ ਚੌਥਾ, ਬੀ.ਬੀ.ਏ. ਸਮੈਸਟਰ ਚੌਥਾ, ਬੀ.ਐਸ.ਸੀ. (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਦੂਜਾ, ਐਮ.ਏ. ਇਕਨਾਮਿਕਸ ਸਮੈਸਟਰ ਦੂਜਾ, ਐਮ.ਏ. ਹਿੰਦੀ ਸਮੈਸਟਰ ਦੂਜਾ, ਐਮ.ਐਸ.ਸੀ. (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ ਦੂਜਾ, ਐਮ.ਐਸ.ਸੀ. ਬੌਟਨੀ ਸਮੈਸਟਰ ਦੂਜਾ, ਐਮ.ਐਸ.ਸੀ. ਮੈਥੇਮੈਟਿਕਸ ਸਮੈਸਟਰ ਦੂਜਾ, ਡਿਪਲੋਮਾ ਇਨ ਲਾਇਬ੍ਰੇੇਰੀ ਸਾਇੰਸ ਸਮੈਸਟਰ ਦੂਜਾ, …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ
ਅੰਮ੍ਰਿਤਸਰ, 13 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਹਾਜ਼ਰੀ ਭਰੀ। ਹਜੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਮਲਜੀਤ ਸਿੰਘ ਤੇ ਸਾਥੀਆਂ ਨੇ ਰਸਭਿੰਨਾ ਕੀਰਤਨ …
Read More »
Punjab Post Daily Online Newspaper & Print Media