Wednesday, November 25, 2026

Daily Archives: August 18, 2015

ਪੈਸਟੀਸਾਈਡਜ਼ ਯੂਨੀਅਨ ਪੱਟੀ ਵੱਲੋਂ ਖੇਤੀਬਾੜੀ ਅਫਸਰ ਸੁਖਵਿੰਦਰ ਸਿੰਘ ਬੇਦੀ ਸਨਮਾਨਿਤ

ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਖੇਤੀ ਬਾੜੀ ਵਿਕਾਸ ਅਫਸਰ ਬਲਾਕ ਪੱਟੀ ਡਾ. ਸੁਖਵਿੰਦਰ ਸਿੰਘ ਬੇਦੀ ਜਿੰਨਾ ਨੇ ਵਜੋਂ ਲੰਮਾ ਸਮਾਂ ਅਤੇ ਤਨ ਮਨ ਨਾਲ ਇਲਾਕੇ ਦੀ ਸੇਵਾ ਨਿਭਾਈ ਹੈ। ਪੰਜਾਬ ਸਰਕਾਰ ਨੇ ਉਹਨਾਂ ਦੀਆ ਵਧੀਆ ਸੇਵਾਵਾਂ ਬਦਲੇ ਪਦਉਨੱਤ ਕਰਕੇ ਖੇਤੀ ਬਾੜੀ ਅਫਸਰ ਬਲਾਕ ਪੱਟੀ ਵਜੋਂ ਤਾਇਨਾਤ ਕੀਤਾ ਹੈ। ਇਸ ਮੌਕੇ ਪੈਸਟੀਸਾਈਡਜ਼ ਯੂਨੀਅਨ ਪੱਟੀ ਦੇ ਸਮੂਹ ਮੈਂਬਰਾ …

Read More »

ਪੱਟੀ ਵਿਖੇ ਅਮਨਦੀਪ ਸਿੰਘ ਐਸ.ਡੀ.ਐਮ ਨੇ ਤਿਰੰਗਾ ਲਹਿਰਾਇਆ

ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜ਼ਾਦੀ ਦੀ 69 ਵੀਂ ਵਰੇਗੰਢ ਪੱਟੀ ਦੇੇ ਸਰਕਾਰੀ ਸੀਨੀ: ਸੈਕੰ: ਸਕੂਲ ਪੱਟੀ ਦੀ ਗਰਾਉਂਡ ਵਿਖੇ ਮਨਾਈ ਗਈ ।ਜਿਸ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਭੱਟੀ ਪੀ.ਸੀ.ਐਸ.ਐਸ.ਡੀ.ਐਮ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟ ਅਤੇ ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਮਾਰਚ ਪਾਸਟ ਤੋਂ …

Read More »