Amritsar, Aug. 18 (Punjab Post Bureau) – BBK DAV College for women today organized its 46th Annual Day to recognizede the achievements of its students in academic, sports and cultural activities. Mr. Yogender Choudhary (IRS), Income Tax Commissioner Amritsar was present as the Chief Guest on the occasion. The event commenced in a ceremonious way with lightening of lamp by …
Read More »Daily Archives: August 18, 2015
ਚੇਅਰਮੈਨ ਸੇਖਵਾਂ ਵੱਲੋਂ ਬਟਾਲਾ ਵਿਖੇ ਆਈਲੈਟਸ ਸੰਸਥਾ ਦਾ ਉਦਘਾਟਨ
ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਨਿੱਜੀ ਸੰਸਥਵਾਂ ਦਾ ਵੀ ਸਿੱਖਿਆ ਦੇ ਪਸਾਰ ਵਿੱਚ ਵੱਡਾ ਯੋਗਦਾਨ ਹੈ।ਇਹ ਸ਼ਬਦ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਦੇ ਖਜੂਰੀ ਗੇਟ ਵਿਖੇ ‘ਦੀ ਆਈਲਟਸ ਇੰਸਟੀਚਿਊਟ’ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਸ. ਸੇਖਵਾਂ ਨੇ …
Read More »ਦੋਨਾਂ ਲੱਤਾਂ ਤੋਂ ਅਪਾਹਿਜ਼ ਦਲਿਤ ਗਰੀਬ ਵਿਅਕਤੀ ਦੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਗ ਵਲੋਂ ਮਦਦ
ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਦੋਹਨਾਂ ਲੱਤਾਂ ਤੋ ਅਪਾਹਿਜ਼ ਦਲਿਤ ਗਰੀਬ ਵਿਅਕਤੀ ਜੋ ਆਪਣੇ ਦੋਵੇਂ ਹੱਥਾਂ ਨਾਲ ਰਿੜ ਰਿੜ੍ਹ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੈਸੇ ਮੰਗ ਕੇ ਆਪਣਾ ਤੇ ਪਰਿਵਾਰ ਦਾ ਗੁਜਾਰਾ ਮੁਸ਼ਕਲ ਨਾਲ ਕਰਦਾ ਸੀ। ਉਸ ਦੀ ਮਦਦ ਲਈ ਕਿਸੇ ਸਰਕਾਰੀ / ਗੈਰ ਸਰਕਾਰੀ ਸੰਥਥਾਂ ਤੇ ਆਲ੍ਹਾ ਆਧਿਕਾਰੀਆਂ ਵੱਲੋ ਕੋਈ ਬਾਂਹ ਨਾ ਫੜਨ ਤੇ ਜਦ ਇਸ ਦੀ …
Read More »ਪ੍ਰਸਿੱਧ ਗਾਇਕ ਤੇ ਸਟੇਜ਼ ਸੰਚਾਲਕ ਸਰਬਜੀਤ ਸਿੰਘ ਚੱਠਾ ਸਨਮਾਨਿਤ
ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸੱਭਿਆਚਾਰਕ ਕੰਮਾਂ ਕਰਕੇ ਵੀ ਜਾਣੇ ਜਾਦੇ ਹਨ ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਪੱਧਰੀ ਅਜਾਦੀ ਸਮਾਗਮਾ ਦੌਰਾਨ ਸ੍ਰੀ ਅਭੀਨਵ ਤ੍ਰਿਖਾ, ਜਥੇਦਾਰ ਗੁਲਜਾਰ ਸਿੰਘ ਰਣੀਕੇ,ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੂਚ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗਮਾਂ ਦੌਰਾਨ ਸ੍ਰੀ ਸਰਬਜੀਤ ਸਿੰਘ ਚੱਠਾ ਪੰਜਾਬੀ ਅਧਿਆਪਕ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ …
Read More »ਦਾਬਾਂ ਵਾਲਾ ਸਕੂਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ
ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਵਿਦਿਆਰਥੀਆਂ ਵਿੱੱਚ ਸਿਖਿਆ ਦੇ ਨਾਲ ਨਾਲ ਸੱਭਿਆਚਾਕ ਕ੍ਰਿਰਿਆ ਦੀ ਚੇਤਨਤਾ ਉਤਪੰਨ ਕਰਨ ਲਈ ਸਰਕਾਰੀ ਹਾਈ ਸਕੂਲ ਦੇੇ ਮੁੱਖ ਅਧਿਆਪਕ ਅਰਜਨ ਦੇਵ ਦੀ ਦੇਖ ਰੇਖ ਹੇਠ ਸਕੂਲ ਵਿਖੇ ਵਿਦਿਆਰਥੀਆਂ ਵੱਲੋ ਸੱਭਿਆਚਾਰ ਦਾ ਰੰਗ ਤੀਆ ਦਾ ਤਿਉਹਾਰ ਬੜੀ ਮਿਹਨਤ ਤੇ ਸਿੱਦਤ ਨਾਲ ਮਨਾਇਆ। ਸਕੂਲ ਵਿਖੇ ਡੀ ਪੀ ਅਜਮੇਰ ਸਿੰਘ ਦੀਆਂ ਕੋਸ਼ਿਸ਼ਾ ਸਦਕਾ ਤੀਆਂ ਦਾ ਮਹੌਲ …
Read More » ਜਥੇਦਾਰ ਵਲੋਂ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਦੇ ਹੋਏ ਕਤਲ ਦੀ ਨਿੰਦਾ
ਅੰਮ੍ਰਿਤਸਰ, 18 ਅਗਸਤ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਦੇ ਹੋਏ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਹੈ ਕਿ ਜਿਸ ਵੀ ਵਿਅਕਤੀ ਨੇ ਅਜਿਹੀ ਘਿਨੌਣੀ ਕਾਰਵਾਈ ਕੀਤੀ ਹੈ ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ …
Read More »ਅੱਜ ਦੀਆ ਸੁਰਖੀਆਂ………….
ਜਥੇ: ਅਵਤਾਰ ਸਿੰਘ ਵਲੋਂ ਗੁਰਦੁਆਰਾ ਅਮੀਰ ਪੇਟ ਹੈਦਰਾਬਾਦ ਦੇ ਪ੍ਰਧਾਨ ਦਰਸ਼ਨ ਸਿੰਘ ਦਾ ਸਨਮਾਨ
ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਹੈਦਰਾਬਾਦ (ਮ’ਧ ਪ੍ਰਦੇਸ਼) ਤੋਂ ਗੁਰਦੁਆਰਾ ਅਮੀਰ ਪੇਟ ਸਾਹਿਬ ਦੇ ਪ੍ਰਧਾਨ ਸz: ਦਰਸ਼ਨ ਸਿੰਘ ਤੇ ਉਨ੍ਹਾਂ ਦੇ ਨਾਲ ਆਈ ਡੀ ਬੀ ਆਈ ਬੈਂਕ ਦੇ ਸਾਬਕਾ ਡੀ ਜੀ ਐਮ ਸ: ਪ੍ਰਿਤਪਾਲ ਸਿੰਘ ਤੇ ਹੈਦਰਾਬਾਦ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ: ਮਨਪ੍ਰੀਤ ਸਿੰਘ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸਿਰੋਪਾਓ …
Read More »ਸ : ਸੁਰਿੰਦਰ ਸਿੰਘ ਮਿਠੜੀ ਦੇ ਅਕਾਲ ਚਲਾਣੇ ‘ਤੇ ਜਥੇ: ਅਵਤਾਰ ਸਿੰਘ ਨੇ ਅਫ਼ਸੋਸ ਪ੍ਰਗਟਾਇਆ
ਅੰਮ੍ਰਿਤਸਰ, ੧੭ ਅਗਸਤ (ਗੁਰਪ੍ਰੀਤ ਸਿੰਘ) – ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸ: ਸੁਰਿੰਦਰ ਸਿੰਘ ਮਿਠੜੀ ਦੇ ਅਕਾਲ ਚਲਾਣੇ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ: ਸੁਰਿੰਦਰ ਸਿੰਘ ਮਿਠੜੀ ਬਹੁਤ ਸ਼ਾਂਤ ਤੇ ਸਾਊ ਸੁਭਾਅ ਦੇ …
Read More »ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਤਜਿੰਦਰਪਾਲ ਸਿੰਘ ਖਿਲਾਫ਼ ਪ੍ਰਸ਼ਾਸਨ ਸਖ਼ਤ ਕਾਰਵਾਈ ਦੀ ਮੰਗ
ਅੰਮ੍ਰਿਤਸਰ, 17 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਈਆ ਵਿਖੇ ਤਜਿੰਦਰਪਾਲ ਸਿੰਘ ਉਰਫ ਬੋਨੂੰ ਪੁੱਤਰ ਦਰਸ਼ਨ ਸਿੰਘ ਵੱਲੋਂ ਘਰ ‘ਚ ਮੌਜੂਦ ਧਾਰਮਿਕ ਪੋਥੀਆਂ ਤੇ ਗੁਰਬਾਣੀ ਦੇ ਗੁਟਕੇ ਅਗਨ ਭੇਟ ਕਰਨ ਤੇ ਇਸ ਨੂੰ ਮੰਦ ਭਾਗੀ ਘਟਨਾ ਦ’ਸਦਿਆਂ ਪ੍ਰਸ਼ਾਸਨ ਨੂੰ ਜੋਰ ਦੇ ਕੇ ਕਿਹਾ ਹੈ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਇਸ …
Read More »
Punjab Post Daily Online Newspaper & Print Media