1950 ਤੋਂ ਪਹਿਲਾਂ ਹੁੰਦੀ ਸੀ ਕੁਦਰਤੀ ਖੇਤੀ – ਸ. ਕਾਹਨ ਸਿੰਘ ਪੰਨੂੰ ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿਚੋਂ ਪੰਜ-ਪੰਜ ਏਕੜਾਂ ਵਿੱਚ ਕੁਦਰਤੀ ਖੇਤੀ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਜਿਸ ਨੂੰ ਅੰਤਿਮ ਰੂਪ …
Read More »Daily Archives: August 23, 2015
ਪੰਜਾਬ ਨੂੰ ਉਤਰ ਪੂਰਬੀ ਰਾਜਾਂ ਦੀ ਤਰਜ਼ ‘ਤੇ ਵਿਸ਼ੇਸ਼ ਆਰਥਿਕ ਪੈਕੇਜ ਮਿਲੇ – ਮਜੀਠੀਆ
ਕੈਪਟਨ ਆਪਣੀ ਪਾਰਟੀ ਦਾ ਕਾਟੋ ਕਲੇਸ਼ ਮੁਕਾ ਲਵੇ, ਫਿਰ ਕਿਸੇ ਨਾਲ ਟੱਕਰ ਲੈਣ ਬਾਰੇ ਸੋਚੇ ਮਜੀਠਾ, 22 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਉਤਰ ਪੂਰਬੀ ਰਾਜਾਂ ਦੀ ਤਰਜ਼ ‘ਤੇ ਕੇਂਦਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕਰਦਾ ਆ ਰਿਹਾ ਹੈ ਜੋ ਕਿ ਇਸ …
Read More »ਮੇਰੇ ਖਿਲਾਫ ਲਗਾਏ ਗਏ ਦੋਸ਼ ਬੇਬੁਨਿਆਦ- ਲੇਖਕ ਦਲਬੀਰ ਸਿੰਘ
ਖਾਲੜਾ, 22 ਅਗਸਤ (ਲਖਵਿੰਦਰ ਸਿੰਘ ਗੌਲਣ/ ਰਿੰਪਲ ਖਾਲੜਾ) – ਜ਼ਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਦੇ ਲੇਖਕ ਦਲਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਮਾੜੀ ਉਧੋਕੇ ਸਬੰਧੀ ਛਪੀ ਖਬਰ ਦੇ ਪ੍ਰਤੀਕਰਮ ਵਿੱਚ ਕਿਹਾ ਹੈ ਕਿ ਉਸ ‘ਤੇ ਜੋ ਫੋਟੋ ਖਿੱਚ ਕੇ ਨੈਟ ‘ਤੇ ਪਾਉਣ ਦੇ ਦੋਸ਼ ਲਾਏ ਗਏ ਹਨ, ਉਨਾਂ ਵਿੱਚ ਕੋਈ ਸੱਚਾਈ ਨਹੀਂ ਹੈ। ਕਿਉਂਕਿ ਫੋਟੋਆਂ ਹੋਰ ਕਿਸੇ ਨੇ ਖਿੱਚ …
Read More »
Punjab Post Daily Online Newspaper & Print Media