Wednesday, November 25, 2026

Daily Archives: August 29, 2015

ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਕਾਨਫਰੰਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ

ਮੁੱਖ ਮੰਤਰੀ ਪੰਜਾਬ ਸਮੇਤ ਉਚ ਕੋਟੀ ਦੇ ਆਗੂ ਕਾਨਫਰੰਸ ਵਿਚ ਕਰਨਗੇ ਸ਼ਿਰਕਤ ਅੰਮ੍ਰਿਤਸਰ, 28 ਅਗਸਤ (ਗੁਰਚਰਨ ਸਿੰਘ ) – ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ …

Read More »

ਐਸ.ਓ.ਆਈ ਡੂਸੂ ਚੋਣਾਂ ਵਿੱਚ ਉਤਰੇਗੀ

ਪੰਜਾਬ ਵਿੱਚ ਐਸ.ਓ.ਆਈ ਨੂੰ ਮਿਲੀ ਜਿੱਤ, ਨੌਜਵਾਨਾਂ ਦੀ ਉਮੀਦਾਂ ਦੀ ਜਿੱਤ-ਜੀ.ਕੇ, ਸਿਰਸਾ ਨਵੀਂ ਦਿੱਲੀ, 28 ਅਗਸਤ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੀ ਸਟੂਡੈਂਟ ਵਿੰਗ, ਸਟੂਡੈਂਟ ਅੋਰਗਨਾਈਜੇਸ਼ਨ ਆਫ ਇੰਡੀਆ (ਐਸ.ਓ.ਆਈ.) ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਵਿੱਚ ਬੀਤੇ ਦਿਨੀਂ ਮਿਲੀ ਵੱਡੀ ਇਤਿਹਾਸਿਕ ਸਫਲਤਾ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਰੱਖੜੀ, ਖੇਡ, ਦਿਵਸ, ਸੰਸਕ੍ਰਿਤ ਅਤੇ ਹੈਦਰਾਬਾਦ ਸਤਿਆਗ੍ਰਹਿ ਦਿਵਸ ਮਨਾਇਆ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਰੱਖੜੀ ਦਾ ਤਿਉਹਾਰ, ਰਾਸ਼ਟਰੀ ਖੇਡ ਦਿਵਸ, ਸੰਸਕ੍ਰਿਤ ਦਿਵਸ ਅਤੇ ਹੈਦਰਾਬਾਦ ਸਤਿਆਗ੍ਰਹਿ ਦਿਵਸ ਮਨਾਉਣ ਲਈ ਖ਼ਾਸ ਸਵੇਰ ਦੀ ਸਭਾ ਦਾ ਅਯੋਜਨ ਕੀਤਾ ਗਿਆ । ਸਕੂਲ ਵਿੱਚ ਤਿਉਹਾਰ ਦਾ ਮਾਹੌਲ ਸੀ ਅਤੇ ਵਿਦਿਆਰਥੀਆਂ ਨੇ ਇਹ ਸਭ ਬੜੇ ਜੋਸ਼ ਅਤੇ ਖ਼ੁਸ਼ੀ ਨਾਲ ਮਨਾਇਆ । ਭੈਣ ਭਰਾ ਦੇ ਪਵਿਤੱਰ ਰਿਸ਼ਤੇ ਨੂੰ …

Read More »

 ਚੀਫ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਆਫਿਸ ਬੇਅਰੇਰਜ਼ ਅਤ ੇ ਮੈਂਬਰਾਂ ਸਮੇਤ ਸਿੱਖੀ ਦੇ ਧੁਰੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ। ਉਹਨਾਂ ਚੀਫ ਦੀਵਾਨ ਉਪਰ ਗੁਰੂ ਸਾਹਿਬ ਵੱਲੋ ਕੀਤੀ ਅਸੀਮ ਕ੍ਰਿਪਾ ਲਈ ਸ਼ੁਕਰਾਨਾ ਅਦਾ ਕੀਤਾ।ਚੀਫ਼ ਖ਼ਾਲਸਾ ਦੀਵਾਨ ਹਮੇਸ਼ਾਂ ਤੋ ਹੀ ਸਿੱਖੀ ਧਰਮ ਅਤੇ ਵਿਰਸੇ ਨੂੰ ਸੰਭਾਲਣ ਲਈ ਅਤੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਰਾਸ਼ਟਰੀ ਖੇਡ ਦਿਵਸ ਬੜੇ ਜੋਸ਼ ਅਤੇ ਉਤਸਾਹ ਨਾਲ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ …

Read More »

ਜਣੇਪੇ ਨੂੰ ਤਣਾਅ-ਮੁਕਤ ਕਰੇਗੀ ਸਿਹਤ ਵਿਭਾਗ ਵੱਲੋਂ ਚਲਾਈ ‘ਜਨਮ ਸਾਥੀ ਸਕੀਮ’

ਹੁਣ ਜਣੇਪੇ ਦੌਰਾਨ ਲੇਬਰ ਰੂਮ ਵਿਚ ਜਾ ਸਕਣਗੇ ਗਰਭਵਤੀ ਔਰਤ ਦੇ ਮਹਿਲਾ ਰਿਸ਼ਤੇਦਾਰ ਅੰਮ੍ਰਿਤਸਰ, 28 ਅਗਸਤ (ਗੁਰਚਰਨ ਸਿੰਘ)- ਜਣੇਪੇ ਨੂੰ ਤਣਾਅ-ਮੁਕਤ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਇਕ ਨਵੀਂ ‘ਜਨਮ ਸਾਥੀ ਸਕੀਮ’ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਗਰਭਵਤੀ ਔਰਤ ਦੇ ਮਹਿਲਾ ਰਿਸ਼ਤੇਦਾਰ ਜਣੇਪੇ ਦੌਰਾਨ ਲੇਬਰ ਰੂਮ ਵਿਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ …

Read More »

Smart City Honour is well-deserved for Amritsar

 Chhina thanks Centre for Holy City’s Up gradation Under new Scheme Amritsar, Aug. 28 (Punjab Post Bureau) –  Bhartiya Janata Party state vice president Rajinder Mohan Singh Chhina today said that the smart city tag for the city of Golden Tempel is well deserved and timely. Thanking the BJP led NDA government in the Centre, Chhina said that the new status …

Read More »

Rakhi Exhibition organized in  BBK DAV College for Women

Amritsar, Aug. 29 (Punjab Post Bureau) – The NSS Unit in collaboration with Red Cross School for Special Children and Sarav Shiksha Abhiyan (SBRC), Amritsar along with Jewellary Department of BBK DAV College for Women organized Rakhi Exhibition. The volunteers of NSS Unit helped the special children to exhibit their handmade Rakhi’s. The entire sale proceeds from the exhibition will …

Read More »

ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵੱਲੋਂ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਗਿਆ

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵੱਲੋਂ 22-28 ਅਗਸਤ 2015 ਤੱਕ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਗਿਆ।ਇਸ ‘ਵੇਦ ਪ੍ਰਚਾਰ ਸਪਤਾਹ’ ਦੌਰਾਨ ਸਾਰੀਆਂ ਡੀ. ਏ. ਵੀ. ਸੰਸਥਾਵਾਂ ਵਲੋਂ ਅਲੱਗ-ਅਲੱਗ ਜਗ੍ਹਾ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।ਇਸ ‘ਵੇਦ ਪ੍ਰਚਾਰ ਸਪਤਾਹ’ ਦਾ ਉਦਘਾਟਨੀ ਵੈਦਿਕ ਹਵਨ ਯੱਗ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮਨ ਦੇ ਪ੍ਰਿੰਸੀਪਲ ਡਾ. …

Read More »