Wednesday, November 25, 2026

Daily Archives: October 2, 2015

’ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ’ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਫਰਵਰੀ ਦੇ ਪਹਿਲੇ ਹਫਤੇ

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ, ਖਾਲਸਾ ਟ੍ਰੈਕਟ ਸੁਸਾਇਟੀ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਬਾਰੇ ਅਧਿਐਨ ਤੇ ਖੋਜ ਕਰਨ ਲਈ, ਸ. ਚਰਨਜੀਤ ਸਿੰਘ ਚੱਢਾ ਪ੍ਰਧਾਨ ਅਤੇ ਚੇਅਰਮੈਨ ਸ.ਪ. ਸਿੰਘ ਦੇ ਉਦਮਾਂ ਸਦਕਾ ਭਾਈ ਵੀਰ ਸਿੰਘ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਇਸ ਕੇਂਦਰ ਵੱਲੋਂ ਖੋਜ ਸਬੰਧੀ ਵਿਉਂਤੇ …

Read More »

ਜਿਲ੍ਹੇ ਦੀਆਂ ਮੰਡੀਆਂ ਵਿੱਚ ਪਹਿਲੇ ਦਿਨ 1280 ਮੀਟ੍ਰਿਕ ਟਨ ਝੋਨੇ ਦੀ ਆਮਦ

ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੱਜ ਝੋਨੇ ਦੀ ਖ਼ਰੀਦ ਦੇ ਪਹਿਲੇ ਦਿਨ 1280 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਭਗਤਾਂਵਾਲਾ ਅਤੇ ਜੰਡਿਆਲਾ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਭਗਤਾਂਵਾਲਾ, …

Read More »

ਸਕੂਲੀ ਬੱਚੇ ਨਸ਼ਿਆਂ ਖਿਲਾਫ਼ ਗਿਨੀਜ਼ ਬੁੱਕ ਵਿੱਚ ਅੰਮ੍ਰਿਤਸਰ ਨੂੰ ਸ਼ੁਮਾਰ ਕਰਨ ਦਾ ਕਰਨਗੇ ਉਪਰਾਲਾ

ਖ਼ਾਲਸਾ ਕਾਲਜ ਵਿਖੇ ਵਿਸ਼ਾਲ ਜਾਗਰੂਕਤਾ ਇਕੱਠ ਭਲਕੇ ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ਸਥਾਨਕ ਖ਼ਾਲਸਾ ਕਾਲਜ ਵਿਖੇ 3 ਅਕਤੂਬਰ ਨੂੰ ਨਸ਼ਿਆਂ ਖਿਲਾਫ਼ ਕੀਤੇ ਜਾਣ ਵਾਲੇ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਪ੍ਰੋਗਰਾਮ ਵਾਲੇ ਸਥਾਨ ‘ਤੇ ਸਕੂਲ ਮੁਖੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ …

Read More »

ਵੋਟ ਬਣਾਉਣ, ਕਟੌਤੀ ਜਾਂ ਦਰੁਸਤੀ ਸਬੰਧੀ ਸਪੈਸ਼ਲ ਕੈਂਪ 4 ਨੂੰ-ਰਵੀ ਭਗਤ

ਬੂਥ ਲੈਵਲ ਅਫ਼ਸਰ ਪੋਲਿੰਗ ਬੂਥਾਂ ‘ਤੇ 9 ਤੋਂ 5 ਵਜੇ ਤੱਕ ਲੈਣਗੇ ਫਾਰਮ ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 1 ਜਨਵਰੀ 2016 ਦੀ ਯੋਗਤਾ ਮਿਤੀ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15 ਸਤੰਬਰ 2015 ਨੂੰ ਨਿਰਧਾਰਤ ਸਥਾਨਾਂ ‘ਤੇ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਨਵੀਂ ਵੋਟ ਬਣਾਉਣ, ਵੋਟ ਦੀ ਕਟੌਤੀ ਕਰਨ …

Read More »

ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਰਾਹੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੋ – ਡਾ. ਜੈ ਸਿੰਘ

ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ‘ਸਿਹਤਮੰਦ ਦਿਲ ਹਰ ਕਿਸੇ ਲਈ, ਹਰ ਥਾਂ।’ ਇਸ ਮੰਤਵ ਨੂੰ ਮੁੱਖ ਰੱਖਦਿਆਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਜੈ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਜੈ ਸਿੰਘ ਨੇ ਕਿਹਾ ਕਿ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕਸਰਤ ਰਾਹੀਂ ਦਿਨ ਦੀਆਂ ਬਿਮਾਰੀਆਂ ਤੋਂ ਬਚਿਆ …

Read More »

ਦਿੱਲੀ ਕਮੇਟੀ ਵੱਲੋਂ ਸ਼ੁੱਧ ਬਾਣੀ ਪੜਣ ਲਈ – ਪਾਠ ਬੋਧ ਸਮਾਗਮ ਦੀ ਅਰੰਭਤਾ

ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹੀਨੇ ਤਕ ਚਲਣ ਵਾਲੇ ਸ਼ੁੱਧ ਪਾਠ ਬੋਧ ਸਮਾਗਮ ਦੀ ਅੱਜ ਅਰੰਭਤਾ ਕੀਤੀ ਗਈ। 22 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਦਿੱਲੀ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਅੱਜ ਸੈਂਕੜੇ ਸੰਗਤਾਂ ਨੇ ਸ਼ੁੱਧ ਪਾਠ ਕਰਨ ਦੀ ਜੁਗਤ ਦੀ ਜਾਣਕਾਰੀ ਬੜੇ ਹੀ ਵਿਸ਼ਤਾਰ ਨਾਲ ਪ੍ਰਾਪਤ ਕੀਤੀ। ਗੁਰਦੁਆਰਾ …

Read More »

 ਦੇਸ਼ ਦੀ ਬਹੁਧਰਮੀ ਦਿਖ ਨੂੰ ਠੇਸ ਪਹੰਚਾਉਣ ਵਾਲੇ ਵਾਲਿਆਂ ਖਿਲਾਫ ਟਾਡਾ ਲੱਗੇ- ਦਿੱਲੀ ਕਮੇਟੀ

ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਇਖਲਾਖ ਦੀ ਹੋਈ ਮੌਤ ਨੂੰ ਦਰਦਨਾਕ ਦੱਸਿਆ ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗ੍ਰੇਟਰ ਨੋਇਡਾ ਦੇ ਪਿੰਡ ਬਿਸਾਹੜਾ ਵਿੱਖੇ ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਮੁਸਲਿਮ ਨੌਜਵਾਨ ਇਖਲਾਖ ਦੀ ਬੀਤੀ ਰਾਤ ਹੋਈ ਦਰਦਨਾਕ ਮੌਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਦੱਸਦੇ ਹੋਏ ਦੋਸ਼ੀਆਂ ਦੇ ਖਿਲਾਫ਼ ਟਾਡਾ ਦੀਆਂ ਧਾਰਾਵਾਂ …

Read More »

Panther division celebrates Raising Day

Jalandhar, Oct.  1 (Punjab Post Bureau) – Panther Division celebrated its 51th Raising Day on 01 Oct 2015. The Division was raised at Clement Town, Dehradun on 01 Oct 1964, under World War-II veteran, Maj Gen Niranjan Prasad and became fully operational in Mar 1965. History of Panther Division is a saga of valour and gallantry, replete with heroic deeds …

Read More »

ਪੰਜਾਬ ਸਕੂਲ ਆਫ ਇਕਨਾਮਿਕਸ ‘ਚ ਯੂ.ਜੀ.ਸੀ ਦੀ ਸਵੱਛ ਭਾਰਤ ਸਕੀਮ ਤਹਿਤ ਕਲਾਸਾਂ ਦਾ ਸਫਾਈ ਮੁਕਾਬਲਾ

ਅੰਮ੍ਰਿਤਸਰ, 1 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਯੂ.ਜੀ.ਸੀ ਦੀ ਸਵੱਛ ਭਾਰਤ ਸਕੀਮ ਤਹਿਤ, ਕਲਾਸਾਂ ਦੀ ਸਫਾਈ ਦਾ ਮੁਕਾਬਲਾ ਨੂੰ ਪੰਜਾਬ ਸਕੂਲ ਆਫ ਇਕਨਾਮਿਕਸ ਵਿਚ ਕਰਵਾਇਆ ਗਿਆ, ਜਿਸ ਵਿਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਵੱਧ ਚੜ੍ਹ ਦੇ ਹਿੱਸਾ ਲਿਆ। ਮੁਕਾਬਲੇ ਦੌਰਾਨ ਸਬੰਧਤ ਕਲਾਸਾਂ ਦੇ ਵਿਦਿਆਰਥੀਆਂ ਨੇ ਦੀਵਾਰਾਂ, ਬੈਜ਼ਚ, ਵਾਈਟ/ਬਲੈਕ ਬੋਰਡ, ਸਵਿਚ ਬੋਰਡ, ਲੈਕਚਰ ਸਟੈਜ਼ਡ ਅਤੇ ਆਲੇ ਦੁਆਲੇ ਦੀ ਸਾਫ੍ਰਸਫਾਈ …

Read More »