Wednesday, November 25, 2026

Daily Archives: October 8, 2015

ਸੀ.ਐਚ.ਸੀ ਕੈਰੋਂ ਵਿਖੇ ਡੇਂਗੂ ਬਿਮਾਰੀ ਸਬੰਧੀ ਸੈਮੀਨਾਰ

ਪੱਟੀ, 7 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੀ.ਐਚ.ਸੀ ਕੈਰੋਂ ਵਿਖੇ ਡੇਂਗੂ ਤੋ ਬਚਾਉਣ ਸਬੰਧੀ ਐਸ.ਐਮ.ੳ ਪਵਨ ਕੁਮਾਰ ਅਗਰਵਾਲ ਵੱਲੋਂ ਮਹਾਂ ਸ਼ਿਵ ਸ਼ਕਤੀ ਸਕੂਲ ਆਫ ਨਰਸਿੰਗ ਪੱਟੀ ਅਤੇ ਦਵਿੰਦਰਾਂ ਨਰਸਿੰਗ ਕਾਲਜ਼ ਦੀਆਂ ਵਿਦਿਆਂਰਥਣਾਂ ਨੂੰ ਪਿੰਡਾ ਦੇ ਵਿਚ ਟ੍ਰੇਨਿੰਗ ਦਿੱਤੀ ਗਈ।ਇਸ ਡੇਂਗੂ ਦੇ ਬੁਖਾਰ ਦੇ ਲਛਣਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਮੱਛਰ ਸਾਫ ਪਾਣੀ ਵਿੱਚ ਪਲਦੇ ਹਨ ਅਤੇ ਲੋਕਾ …

Read More »

ਕਿਸਾਨ ਵਿੰਗ ਅਤੇ ਲੇਬਰ ਵਿੰਗ ਦੇ ਸਰਕਲ ਇੰਚਾਰਜਾਂ ਦੀਆਂ ਨਿਯੁਕਤੀਆਂ

ਪੱਟੀ, 7 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਕਿਸਾਨ ਵਿੰਗ ਅਤੇ ਲੇਬਰ ਵਿੰਗ (ਪੱਟੀ-ਖੇਮਕਰਨ-ਜੀਰਾ) ਸੈਕਟਰ ਆਮ ਆਦਮੀ ਪਾਰਟੀ ਦੀ ਕਿਸਾਨ ਵਿੰਗ ਦੇ ਸਬਾਈ ਕੋਆਰਡੀਨੇਟਰ ਡਾ. ਕਸ਼ਮੀਰ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਐਡਵੋਕੇਟ ਢਿਲੋਂ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਆਮ ਆਦਮੀ ਹਲਕਾ ਖਡੂਰ ਸਾਹਿਬ ਜੋਨ ਇੰਚਾਰਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ …

Read More »

ਪੰਜਾਬ ਕਾਂਗਰਸ ਕੁੱਝ ਦਿਨਾਂ ‘ਚ ਸਿਆਸੀ ਧਮਾਕੇ ਨਾਲ ਦੋਫਾੜ ਹੋਵੇਗੀ – ਮਜੀਠੀਆ

ਸਰਪੰਚ ਭੁੱਲਰ ਦੇ ਅਕਾਲੀ ਦਲ ਵਿੱਚ ਆਉਣ ਨਾਲ ਜਲਾਲ ਉਸਮਾ ਹੋਇਆ ਮਜ਼ਬੂਤ ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੂਰੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਕਾਂਗਰਸ ਵਿੱਚ ਆਉਣ ਵਾਲੇ ਕੁੱਝ ਦਿਨਾਂ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ ਜਿਸ ਨਾਲ ਨਾ ਕੇਵਲ ਕਾਂਗਰਸ ਦੋਫਾੜ ਹੋਵੇਗੀ ਸਗੋਂ ਇਸ ਦੀ ਹੋਂਦ …

Read More »

ਸ.ਸ ਸਕੂਲ ਪਿੰਡ ਖੱਬੇ-ਰਾਜਪੂਤਾਂ ਦੀ ਹਿੰਦੀ ਅਧਿਆਪਕਾ ਮੈਡਮ ਪੂਰਨਿਮਾ ਸਨਮਾਨਿਤ

ਮਹਿਤਾ ਚੌਂਕ, 7 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਲਾਈਨਜ਼ ਕਲੱਬ ਰਈਆ ਵੱਲੋਂ ਕਰਵਾਏ ਇੰਟਰਨੈਸ਼ਨਲ ਅਧਿਆਪਕ ਦਿਵਸ ਮੌਕੇ ਸ.ਸ.ਸਕੂਲ ਪਿੰਡ ਖੱਬੇ-ਰਾਜਪੂਤਾਂ ਦੀ ਹਿੰਦੀ ਅਧਿਆਪਕਾ ਮੈਡਮ ਪੂਰਨਿਮਾ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕਰਦੇ ਹੋਏ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ, ਐਕਸੀਅਨ ਐਸ.ਪੀ ਸੌਂਧੀ, ਸ੍ਰੀ ਨਰਿੰਦਰ ਰਾਏ ਤੇ ਹੋਰ ਸ਼ਖਸੀਅਤਾਂ ।

Read More »

ਖਾਲੜਾ ਥਾਣਾ ਵਿਖੇ ਨਵ-ਨਿਯੁੱਕਤ ਐਸ.ਐਚ.ਓ ਕਮਲਜੀਤ ਸਿੰਘ ਨੇ ਅਹੁੱਦਾ ਸੰਭਾਲਿਆ

ਖਾਲੜਾ, 7 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੋਲਣ) – ਖਾਲੜਾ ਥਾਣੇ ਦੇ ਨਵ-ਨਿਯੁੱਕਤ ਐਸ.ਐਚ.ਓ ਕਮਲਜੀਤ ਸਿੰਘ ਨੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਐਸ.ਐਸ.ਪੀ ਮਨਮੋਹਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਹੱਦੀ ਇਲਾਕੇ ਅੰਦਰ ਨਸ਼ੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾ ਕੇ ਦੋਸ਼ੀਆਂ ਨੂੰ ਜੇਲ ਅੰਦਰ ਡੱਕਿਆ ਜਾਵੇਗਾ ਅਤੇ ਇਲਾਕੇ ਅੰਦਰ ਗਲਤ ਅਨਸਰਾਂ ਨੂੰ …

Read More »

ਮੋਹਨ ਭੰਡਾਰੀ ਦੀ ਕਹਾਣੀ ‘ਤੇ ਡੀ.ਡੀ ਪੰਜਾਬੀ ਵੱਲੋਂ ਟੈਲੀ ਫ਼ਿਲਮ ‘ਬਾਕੀ ਸਭ ਸੁੱਖ ਸਾਂਦ ਹੈ’ ਛੇਤੀ

ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਪ੍ਰਸਿੱਧ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦੀ ਕਹਾਣੀ ‘ ਬਾਕੀ ਸਭ ਸੁੱਖ ਸਾਂਦ ਹੈ’ ‘ਤੇ ਆਧਾਰਤ ਇਸੇ ਨਾਂ ਦੀ ਟੈਲੀ ਫ਼ਿਲਮ ਦਾ ਨਿਰਮਾਣ ਦੂਰਦਰਸ਼ਨ ਜਲੰਧਰ ਦੇ ਡੀਡੀ ਪੰਜਾਬੀ ਚੈਨਲ ਵੱਲੋਂਕੀਤਾ ਰਿਹਾ ਹੈ, ਜਿਸ ਦੀ ਸ਼ੂੁਟਿੰਗ ਅੰਮ੍ਰਿਤਸਰ ਜ਼ਿਲੇ ਪ੍ਰੀਤ ਨਗਰ, ਰਸੂਲਪੁਰ ਮਹਿਤਾ ਰੋਡ ਤੇ ਹੋਰ ਵੱਖ ਵੱਖ ਇਲਾਕਿਆਂ ਵਿੱਚ ਪਿਛਲੇ ਦਿਨੀਂ ਕੀਤੀ ਗਈ। ਇਸ ਫ਼ਿਲਮ ਦੇ …

Read More »

ਸਰਹੱਦੀ ਜ਼ਿਲ੍ਹੇ ਦੇ 250 ਨੌਜਵਾਨਾਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਟ੍ਰੇਨਿੰਗ ਕੀਤੀ ਮੁਕੰਮਲ

ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਹੁਨਰ ਵਿਕਾਸ ਮੁਹਿੰਮ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਇਥੇ ਹੁਣ ਤੱਕ ਕਰੀਬ 2000 ਨੌਜਵਾਨ ਕਿੱਤਾਮੁਖੀ …

Read More »

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਸਕੂਲੀ ਬੱਚਿਆਂ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਲਕ ਪਲਾਂਟ ਵੇਰਕਾ ਵੱਲੋਂ ਬੱਚਿਆਂ ਦੀ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਹਫ਼ਤੇ ਦੇ ਹਰੇਕ ਬੁੱਧਵਾਰ ਨੂੰ ਸਕੂਲੀ ਬੱਚਿਆਂ ਦਾ ਦੌਰਾ ਕਰਵਾਉਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਸਕੂਲੀ ਬੱਚਿਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਰੀਰਕ ਲੋੜ ਬਾਰੇ …

Read More »