ਨਵੀਂ ਦਿੱਲੀ, 7 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ ‘ਤੇ ਚੱਲਣ ਤੋਂ ਵੱਡੀ ਜੀਵਨ ਦੀ ਜਾਂਚ ਕੋਈ ਹੋਰ ਨਹੀਂ ਹੋ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੇ ਗੁਰਪੁਰਬ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਨਾਨਕ …
Read More »Daily Archives: October 8, 2015
DAV Public School Shines in CBSE North Zone II Skating Championship
Amritsar, Oct. 7 (Punjab Post Bureau) – The CBSE North Zone II Skating Championship was organised at Guru Nanak Public School, Ludhiana. More than 150 schools affiliated to CBSE from Punjab and Haryana participated in the Championship. The students of DAV Public School, Lawrence Road, Amritsar proved their mettle in this championship by winning 2 Gold Medals, 1 Silver Medal …
Read More »ਇਸਲਾਮੀਆ ਕੰਬੋਜ ਸੀਨੀ. ਸੈਕ. ਸਕੂਲ ਦੀ ਅੰਡਰ 19 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਮਾਲੇਰਕੋਟਲਾ (ਸੰਦੌੜ), 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਜਿਲਾ ਪੱਧਰੀ ਫੁਟਬਾਲ ਟੈਨਿਸ ਦੇ ਹੋਏ ਮੁਕਾਬਲਿਆਂ ਵਿਚੋਂ ਸਥਾਨਕ ਇਸਲਾਮੀਆਂ ਕੰਬੋਜ ਸੀ.ਸੈਕ. ਸਕੂਲ ਦੀ ਅੰਡਰ 19 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਅਸਰਾਰ ਨਿਜਾਮੀ ਨੇ ਦੱਸਿਆ ਕਿ ਇਸ ਸ਼ਾਨਦਾਰ ਜਿੱਤ ‘ਤੇ ਸਕੂਲ ਪ੍ਰਬੰਧਕ ਕਮੇਟੀ ਦੀ ਮੈਨੇਜਰ ਹਾਜੀ …
Read More »ਛੀਨਾ ਨੇ ਭਾਰਤ ਸਰਕਾਰ ਦੀਆਂ ਕਰਜ਼ੇ ਸਬੰਧੀ ਸਕੀਮਾਂ ਤੋਂ ਲੋਕਾਂ ਨੂੰ ਕੀਤਾ ਜਾਗਰੂਕ
ਪੀ. ਐਨ. ਬੀ ਨੇ ਲੋੜਵੰਦਾਂ ਲਈ ਲਗਾਇਆ ਕਰਜ਼ਾ ਕੈਂਪ ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ ) – ਆਰਥਿਕ ਪੱਖੋਂ ਕਮਜ਼ੋਰ, ਮਾਤਰ੍ਹ ਤੇ ਲੋੜਵੰਦ ਲੋਕਾਂ ਨੂੰ ਮਕਾਨ, ਲੜਕੀ ਦੀ ਸ਼ਾਦੀ, ਸਿੱਖਿਆ ਅਤੇ ਵਾਹਨਾਂ ਆਦਿ ਸਬੰਧੀ ਕਈ ਤਰ੍ਹਾਂ ਦੀਆਂ ਸਹੂਲਤਾਂ ਸਬੰਧੀ ਸਕੀਮਾਂ ਬੈਂਕ ਦੁਆਰਾ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਹਰ ਇਨਸਾਨ ਨੂੰ ਸੋਚ ਮੁਤਾਬਕ ਬੈਂਕ ਸਕੀਮਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ …
Read More »ਟਾਈਗਰ ਜਨਰਲ ਸਕੱਤਰ ਨਿਯੁਕਤ
ਸੰਦੌੜ/ਨਥਾਣਾ, 7 ਅਕਤੂਬਰ(ਹਰਮਿੰਦਰ ਸਿੰਘ ਭੱਟ/ਸਿੱਧੂ)- ਜਗਵੀਰ ਸਿੰਘ ਟਾਇਗਰ ਸਾਬਕਾ ਸਰਪੰਚ ਕਲਿਆਣ ਸੁੱਖਾ ਨੂੰ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦਾ ਜਨਰਲ ਸੱਕਤਰ ਨਿਯੁਕਤ ਕੀਤਾ ਗਿਆ ਹੈ ।
Read More »ਐਸ.ਸੀ ਕਮਿਸ਼ਨ ਨੂੰ ਮੁਸ਼ਕਿਲਾਂ ਸਬੰਧੀ ਦਿੱਤਾ ਮੰਗ ਪੱਤਰ
ਸੰਦੌੜ/ਨਥਾਣਾ, 7 ਅਕਤੂਬਰ(ਹਰਮਿੰਦਰ ਸਿੰਘ ਭੱਟ/ਸਿੱਧੂ)- ਐਸ.ਸੀ. ਵਰਗ ਦੇ ਆਗੂਆਂ ਨੇ ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ ਬਾਘਾ ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਰਾਜ ਵਿੱਚ ਪਛੜੇ ਵਰਗਾ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਹੇਠਲੇ ਪੱਧਰ ਤੱਕ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਅੜਿੱਕਾ ਪੈਦਾ ਕਰਨ ਵਾਲੀ ਅਫਸਰਸ਼ਾਹੀ ਦੀ ਪਹਿਚਾਣ ਕਰਕੇ ਉਸ ਖਿਲਾਫ ਸ਼ਖਤ ਕਾਰਵਾਈ ਕੀਤੀ …
Read More »ਮਨਰੇਗਾ ਦਾ ਮਿਹਨਤਾਨਾ ਨਾ ਮਿਲਣ ਕਰਕੇ ਲਾਇਆ ਧਰਨਾ
ਸੰਦੌੜ/ਨਥਾਣਾ, 7 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਦਰਜਨਾਂ ਮਨਰੇਗਾ ਮਜ਼ਦੂਰਾਂ ਨੇ ਉਨ੍ਹਾਂ ਨੂੰ ਕੀਤੇ ਗਏ ਕੰਮ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਬੀਡੀਪੀਓ ਦਫਤਰ ਨਥਾਣਾ ਦੇ ਬਾਹਰ ਧਰਨਾ ਦਿੰਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਮੌਕੇ ਇੱਕਠੇ ਹੋਏ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਮਨਰੇਗਾ ਮਜ਼ਦੂਰ ਜਸਵਿੰਦਰ ਕੌਰ, ਬੇਅੰਤ ਕੌਰ, ਮੁਖਤਿਅਰ ਕੌਰ, ਗੁਰਮੀਤ ਕੌਰ, ਗੁਰਮੇਲ ਕੌਰ,ਵਿੰਦਰ ਕੌਰ, …
Read More »ਰੇਨਬੋ ਪਬਲਿਕ ਸਕੂਲ ਵਿਦਿਆਰਥੀਆਂ ਨੇ ਰੱਸਾ ਕੱਸੀ ਅੰਡਰ 17 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ
ਸੰਦੌੜ, 8 ਅਕਤੂਬਰ (ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਰੱਸਾ ਕੱਸੀ ਦੇ ਮੁਕਾਬਲਿਆਂ ਅੰਡਰ 17 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਸ.ਸ.ਸ. ਸਕੂਲ ਸ਼ੇਰਪੁਰ ਵਿਖੇ ਹੋਏ।ਇਸ ਮੈਚ ਵਿੱਚ ਬੱਚਿਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਪ੍ਰਦਰਸ਼ਨ ਨੂੰ ਦੇਖਦਿਆਂ ਸਕੂਲ ਦੇ ਤਿੰਨ ਬੱਚਿਆਂ ਰਾਮਜੋਤ ਸਿੰਘ ਪੁੱਤਰ ਸ.ਗੁਰਪ੍ਰੀਤ ਸਿੰਘ ਕੰਗਣਵਾਲ,ਜਸ਼ਨਪ੍ਰੀਤ ਸਿੰਘ ਪੁੱਤਰ ਸ.ਗੁਰਦੀਪ …
Read More »ਚੱਕ ਪਬਲਿਕ ਸਕੂਲ ਦਾ ਵਿਦਿਆਰਥੀ ਰਾਜਦੀਪ ਸਿੰਘ ਰੈਸਲਿੰਗ ਵਿਚੋਂ ਜ਼ਿਲ੍ਹੇ ਵਿੱਚੋਂ ਸੈਕੰਡ
ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ: ਸਕੂਲ ਚੱਕ ਸ਼ੇਖ਼ੂਪੁਰਾ ਕਲਾਂ (ਸੰਗਰੂਰ) ਦੇ ਕੈਂਪਸ ਵਿਚ +2 ਦੇ ਵਿਦਿਆਰਥੀ ਰਾਜਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਚੱਕ ਨੂੰ ਡਾਇਰੈਕਟਰ ਮੈਡਮ ਬੀ.ਕੇ ਮਹਿਤਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਰਾਜਦੀਪ ਸਿੰਘ ਨੇ 84 ਕਿੱਲੋ ਵਰਗ ਰੈਸਲਿੰਗ ਵਿੱਚ ਸੰਗਰੂਰ ਜ਼ੋਨ ਤੇ ਸੁਨਾਮ ਜ਼ੋਨ ਨੂੰ ਹਰਾ ਕੇ ਜ਼ਿਲ੍ਹੇ ਵਿਚੋਂ …
Read More »ਕੌਮ ਨੂੰ ਜੱਥੇਦਾਰਾਂ ਦਾ ਫੈਸਲਾ ਮਨਜੂਰ ਨਹੀਂ – ਭਾਈ ਪੰਥਪੀ੍ਰਤ ਸਿੰਘ ਖਾਲਸਾ
ਸੰਦੌੜ, 7 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਦਾ ਸਵਾਂਗ ਰਚਣ ਵਾਲੇ ਸਵਾਂਗੀ ਸੋਦਾ ਸਾਧ ਨੂੰ ਗੁਰੂ ਜੀ ਦੇ ਸੱਚੇ ਸਿੱਖ ਅਤੇ ਸਿੱਖ ਕੋਮ ਕਦੇ ਵੀ ਮੁਆਫ ਨਹੀਂ ਕਰੇਗੀ।ਜਿਸ ਨੇ ਦਸਮੇਮ ਪਿਤਾ ਜੀ ਦੀ ਮਹਾਨ ਸ਼ਖਸ਼ੀਅਤ ਨੂੰ ਵੰਗਾਰਿਆ ਹੈ ਤੇ ਨਾਲ ਹੀ ਅੰਮ੍ਰਿਤ ਦੀ ਬਖਸੀ ਦਾਤ ਦੀ ਤੋਹੀਨ ਕੀਤੀ ਹੈ।ਉਨਾਂ ਕਿਹਾ ਕਿ ਜੱਥੇਦਾਰਾਂ ਨੇ …
Read More »
Punjab Post Daily Online Newspaper & Print Media