Monday, July 1, 2024

ਸੀ.ਐਚ.ਸੀ ਕੈਰੋਂ ਵਿਖੇ ਡੇਂਗੂ ਬਿਮਾਰੀ ਸਬੰਧੀ ਸੈਮੀਨਾਰ

PPN0810201522

ਪੱਟੀ, 7 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੀ.ਐਚ.ਸੀ ਕੈਰੋਂ ਵਿਖੇ ਡੇਂਗੂ ਤੋ ਬਚਾਉਣ ਸਬੰਧੀ ਐਸ.ਐਮ.ੳ ਪਵਨ ਕੁਮਾਰ ਅਗਰਵਾਲ ਵੱਲੋਂ ਮਹਾਂ ਸ਼ਿਵ ਸ਼ਕਤੀ ਸਕੂਲ ਆਫ ਨਰਸਿੰਗ ਪੱਟੀ ਅਤੇ ਦਵਿੰਦਰਾਂ ਨਰਸਿੰਗ ਕਾਲਜ਼ ਦੀਆਂ ਵਿਦਿਆਂਰਥਣਾਂ ਨੂੰ ਪਿੰਡਾ ਦੇ ਵਿਚ ਟ੍ਰੇਨਿੰਗ ਦਿੱਤੀ ਗਈ।ਇਸ ਡੇਂਗੂ ਦੇ ਬੁਖਾਰ ਦੇ ਲਛਣਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਮੱਛਰ ਸਾਫ ਪਾਣੀ ਵਿੱਚ ਪਲਦੇ ਹਨ ਅਤੇ ਲੋਕਾ ਨੂੰ ਚਾਹੀਦਾ ਹੈ ਕਿ ਘਰਾਂ ਦੇ ਆਲੇ ਦੁਆਂਲੇ ਸਾਫ ਸਫਾਈ ਸਬੰਧੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅੰਗਰੇਜ਼ ਸਿੰਘ ਹੈਲਥ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ ਡੇਂਗੂ ਵਾਲੇ ਸ਼ੱਕੀ ਮਰੀਜ਼ ਨੂੰ ਤਰੁੰਤ ਲਾਗੇ ਵਾਲੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਮਰਜ਼ਿ ਨੂੰ ਤਰਲ ਪਦਾਰਥਾਂ ਲੈਣੇ ਚਾਹੀਦੇ ਹਨ। ਉਨਾਂ੍ਹ ਕਿਹਾ ਕਿ ਨਰਸਿੰਗ ਕਾਲਜ਼ ਪੱਟੀ ਦੇ ਵਿਦਿਆਂਰਥਣਾਂ ਨੂੰ ਲੋਕਾ ਨੂੰ ਜਾਗਰੂਕ ਕਰਨ ਸਬੰਧੀ ਟ੍ਰੇਨਿਘ ਦਿੱਤੀ ਗਈ ਹੈ।ਲੋਕਾਂ ਨੂੰ ਸਮੇਂ ਸਮੇਂ ਸਿਰ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਪਰਵਿੰਦਰ ਕੌਰ, ਇੰਦਰਜੀਤ ਸਿੰਘ ਰੇਸ਼ਮ ਸਿੰਘ, ਅਤੇ ਰਾਜ ਕੁਮਾਰ ਹੈਲਥ ਇੰਸਪੈਕਟਰ ਸਮੂਹ ਸਟਾਫ ਹਾਜ਼ਿਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply