ਪੱਟੀ, 17 ਅਕਤੂਬਰ (ਰਣਜੀਤ ਸਿਘ ਮਾਹਲਾ, ਅਵਤਾਰ ਸਿਘ ਢਿੱਲੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਪੱਟੀ ਸ਼ਹਿਰ ਫੇਰ ਬੰਦ ਰਿਹਾ।ਬੀਤੇ ਦਿਨੀ ਬਗਰਾੜੀ ਆਦਿ ਪਿੰਡਾਂ ਵਿੱਚ ਹੋਏ ਕਾਂਡ ਤੋਂ ਬਾਅਦ ਹੁਣ ਤਰਨਤਾਰਨ ਦੇ ਨਜਦੀਕੀ ਪਿੰਡ ਬਾਠ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅੱਜ ਸਿੱਖ ਜਥੇਬੰਦੀਆਂ ਵਲੋਂ ਇਕੱਤਰ …
Read More »Daily Archives: October 18, 2015
ਅਣਪਛਾਤੇ ਨੌਜਵਾਨ ਦੀ ਲਾਸ਼ ਰੋਹੀ ਵਾਲੇ ਪੁਲ ਤੋਂ ਮਿਲੀ
ਪੱਟੀ, 17 ਅਕਤੂਬਰ (ਰਣਜੀਤ ਸਿਘ ਮਾਹਲਾ, ਅਵਤਾਰ ਸਿਘ ਢਿੱਲੋ) – ਪੱਟੀ ਸ਼ਹਿਰ ਦੇ ਰੋਹੀ ਵਾਲੇ ਪੁੱਲ ਨਜਦੀਕ ਤੋਂ ਅਣਪਛਾਤੇ ਨੌਜਵਾਨ ਦੀ ਭੇਦਭਰੀ ਭਰੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੇਂਦਿਆਂ ਪੁਲੀਸ ਥਾਣਾ ਪੱਟੀ ਦੇ ਏ.ਐਸ.ਆਈ ਮਨਮੋਹਨ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਅੱਜ ਤੜਕਸਾਰ ਕਿਸੇ ਰਾਹਗੀਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਇੱਕ ਨੌਜਵਾਨ ਦੀ …
Read More » ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਨਹੀ, ਹੁਣ ਤਾਂ ਬਾਦਲ ਦੇ ਪੰਥ ਨੂੰ ਖਤਰਾ ਹੈ- ਭਾਈ ਮਨਾਵਾਂ
ਪੱਟੀ, 17 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਕੈਰੋਂ ਪਿੰਡ ਸੜਕ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ਼ ਵਜੋਂ ਸਿੱਖ ਸੰਗਤਾਂ ਵਲੋਂ ਰਸਤਾ ਰੋਕ ਕੇ ਸ਼ਰੁਤਮਈ ਧਰਨਾ ਦਿਤਾ ਗਿਆ।ਇਸ ਧਰਨੇ ਨੂੰ ਸਬੰਧੋਨ ਕਰਦਿਆਂ ਭਾਈ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਖਤਰਾ ਨਹੀ ਹੈ, ਹੁਣ ਤਾਂ ਬਾਦਲ ਦੇ ਪੰਥ ਨੂੰ …
Read More »Canon Image Square Launches 5th retail store in Punjab at Amritsar
Amritsar, October 17 (Punjanb Post Bureau) – Canon, a leading digital imaging company in India launched the first Canon Image Square (CIS) in Amritsar. The store located at Lawrence Road was inaugurated by Mr. Andrew Koh, Vice President of Consumer Imaging and Information Center, Canon India. The store offers a complete range of photography and home printing solutions. The CIS …
Read More »ਆਲ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਵਕਫ ਬੋਰਡ ਦਾੇ ਚੇਅਰਮੈਨ ਬਨਾਉਣ ਦੀ ਕੀਤੀ ਮੰਗ
ਛੇਹਰਟਾ, 17 ਅਕਤੂਬਰ (ਸੁਖਬੀਰ ਖੁਰਮਨੀਆ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੀ ਛੇਹਰਟਾ ਹੋਈ ਅਹਿਮ ਮੀਟਿੰਗ ਦੌਰਾਨ ਮੁਸਲਮਾਨ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਦੇ ਹੋਏ ਪ੍ਰਧਾਨ ਮਾਨਕ ਅਲੀ ਨੇ ਕਿਹਾ ਕਿ ਉੇਹ ਪੰਜਾਬ ਤੇ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਜਲਦ ਇਨ੍ਹਾਂ ਸੱਮਸਿਆ ਦਾ ਹੱਲ ਕਰਵਾਉਣਗੇ। ਉਨ੍ਹਾ ਕਿਹਾ ਕਿ ਕਿ ਵਕਫ ਬੌਰਡ ਦਾ ਚੇਅਰਮੈਨ ਤੇ ਮੈਂਬਰ ਨਾ ਹੋਣ ਕਾਰਨ ਮੁਸਲਮਾਨ …
Read More »ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਲੋਕ ਲਹਿਰ ਤੇਜ਼- ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ
ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਥਾਂ ‘ਤੇ ਕੀਤੇ ਜਾ ਰਹੇ ਅਪਮਾਨ ਅਤੇ ਕੋਟਕਪੁਰਾ ਦੇ ਗੋਲੀਕਾਂਡ ਦੇ ਸਬੰਧ ਵਿੱਚ ਇਲਾਕੇ ਦੇ ਤਕਰੀਬਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸੰਗਤ ਨੇ ਸੁਲਤਾਨਵਿੰਡ ਪਿੰਡ ਦੇ ਗੇਟ, ਦਬੁਰਜੀ ਚੌਂਕ, ਤਰਨ ਤਾਰਨ ਰੋਡ ਤੇ ਸਥਿਤ ਫਾਟਕ ਅਤੇ ਕੋਟ ਮਿੱਤ ਸਿੰਘ ਸਾਹਮਣੇ ਪੁਲਿਸ ਚੌਕੀ ਵਿਖੇ ਭਾਰੀ ਗਿਣਤੀ …
Read More »ਤਖਤ ਸਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਦੁਸਹਿਰਾ ਸਮਾਗਮ ਅਰੰਭ
ਹਜੂਰ ਸਾਹਿਬ (ਨੰਦੇੜ), 17 ਅਕਤੂਬਰ (ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਦੁਸਹਿਰੇ ਦਾ ਪ੍ਰੋਗਰਾਮ ਦਾ ਅਰੰਭ ਸ੍ਰੀ ਦਸਮ ਗ੍ਰੰਥ ‘ਚ ਦਰਜ਼ ਚੰਡੀ ਪਾਠ ਨਾ ਕਤਿਾ ਗਿਆ, ਜਿਸ ਦਾ ਸਮਾਪਨ 22 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਹੋਵੇਗਾ।10 ਦਿਨਾ ਦੁਸਹਿਰੇ ਦੇ ਸਮਾਗਮਾਂ ਦਾ ਅਯੋਜਨ ਸਿੱਖ ਛਾਉਣੀ, ਨਿਹੰਗ ਸਿੰਘ, ਗੁ: ਮਾਤਾ ਸਾਹਿਬ ਦੇਵਾਂ, ਬੁੰਗਾ ਬੰਜਾਰਗਾਹ ਆਦਿ ਵੱਖ …
Read More »ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਸੀਨੀ: ਸੈਕੰ: ਸਕੂਲ ਸੁਧਾਰ ਨੂੰ ਕਿਤਾਬਾਂ ਦਾ ਸੈਟ ਭੇਂਟ
ਅਜਨਾਲਾ, 17 ਅਕਤੂਬਰ (ਪ.ਪ) – ਪੰਜ਼ਾਬੀ ਮਾਂ ਬੋਲੀ ਦੀ ਸੇਵਾ ਅਤੇ ਬੱਚਿਆਂ ਵਿੱਚ ਚੰਗੀਆਂ ਕਿਤਾਬਾਂ ਪੜਣ ਦੀ ਰੁਚੀ ਪੈਦਾ ਕਰਨ ਅਤੇ ਹਰ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੁਧਾਰ (ਅਜਨਾਲਾ) ਵਿਖੇ ਪੰਜ਼ਾਬੀ ਮਾਂ ਬੋਲੀ ਸੇਵਾ ਸੁਸਾਇਟੀ ਵੱਲੋਂ ਪੱਤਰਕਾਰ ਗੁਰਿੰਦਰ ਸਿੰਘ ਬਾਠ ਦੀ ਅਗਵਾਈ ਵਿੱਚ ਸਕੂਲ ਪ੍ਰਿੰਸੀਪਲ ਸੁਖਦੇਵ ਕੁਮਾਰ ਅਤੇ ਲਾਇਬਰੇਰੀ ਵਿਖੇ ਤਾਇਨਾਤ ਮੈਡਮ …
Read More »Congress Protest against Kot Kapura incident and police violence
Amritsar, Oct. 17 (Punjab Post Bureau) – DCC(R) Amritsar burnt an effigy of Badals for having hidden hand in Kot Kapura incident and use of violent means by police to handle fragile situation. DCC(R) president Gurjeet Singh Aujla said that Badal is RSS’ selected man for implementing their fascist agenda. He alleged that whenever some policy by Badals starts wrecking …
Read More »ਚੋਰੀ ਦੀਆਂ ਘੜੀਆਂ ਮੋਬਾਇਲ ਡੀ.ਵੀ.ਡੀ ਆਦਿ ਸਮੇਤ ਚੋਰ ਕਾਬੂ
ਖਾਲੜਾ, 17 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਵਿਖੇ 29-30 ਸਤੰਬਰ ਦੀ ਰਾਤ ਮੇਨ ਬਜ਼ਾਰ ਖਾਲੜਾ ਮੰਡੀ ਵਿਖੇ ਜੱਜ ਵਾਚ ਕੰਪਨੀ ਅਂੈਡ ਟੈਲੀਕੌਮ ਦੀ ਦੁਕਾਨ ‘ਤੇ ਚੋਰੀ ਹੌਈ ਸੀ।ਉਸ ਬਾਰੇ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਾਲੜਾ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਕੁੱਝ ਮੋਬਾਇਲ …
Read More »
Punjab Post Daily Online Newspaper & Print Media