ਜੰਡਿਆਲਾ ਗੁਰੂ, 17 ਅਕਤੂਬਰ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਜੰਡਿਆਲਾ ਗੁਰੁ ਦੇ ਨਜਦੀਕ ਪਿੰਡ ਬਾਠ ਜਿਲ੍ਹਾ ਤਰਨਤਾਰਨ ਬੀਤੇ ਕਲ੍ਹ ਹੋਈ ਬੇਅਦਬੀ ਦੇ ਰੋਸ ਵਜੋਂ ਪਿੰਡ ਪੱਧਰ ‘ਤੇ ਸੰਗਤਾਂ ਵਲੋਂ ਸੜਕ ‘ਤੇ ਨਿਕਲ ਕੇ ਸੰਪੂਰਨ ਇਲਾਕਾ ਬੰਦ ਕੀਤਾ ਗਿਆ।ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਰੋਸ ਬੱਚੇ ਬੱਚੇ ਦੀ ਜੁਬਾਨ …
Read More »Daily Archives: October 18, 2015
ਪੰਜਾਬ ਸਰਕਾਰ ਨੇ ਕਿੱਤਾ ਮੁਖੀ ਸਿੱਖਿਆ ਸਬੰਧੀ ਕੀਤੇ ਅਹਿਮ ਉਪਰਾਲੇ-ਮਦਨ ਮੋਹਨ ਮਿੱਤਲ
ਸਿਡਾਨਾ ਇੰਸਟੀਚਿਊਟ ਵਿਖੇ ਹੁਨਰ ਵਿਕਾਸ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ) – ਕਿੱਤਾ ਮੁਖੀ ਸਿੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਪੰਜਾਬ ਦੇ ਤਕਨੀਕੀ ਸਿੱਖਿਆ, ਸਨਅਤ ਤੇ ਵਪਾਰ ਅਤੇ ਸੰਸਦੀ ਮਾਮਲਿਆਂ …
Read More »ਸ. ਰਾਣਾ ਵਲੋਂ ਹਵਾਈ ਅੱਡੇ ‘ਤੇ ਅੰਮ੍ਰਿਤਧਾਰੀਆਂ ਦੇ ਡਿਊਟੀ ਦੌਰਾਨ ਕਿਰਪਾਨ ‘ਤੇ ਰੋਕ ਬਾਰੇ ਅਧਿਕਾਰੀਆਂ ਨਾਲ ਮੁਲਾਕਾਤ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਇੰਦਰਾ ਗਾਂਧੀ ਅੰਤ੍ਰਰਾਸ਼ਟਰੀ ਹਵਾਈ ਅੱਡੇ ਤੇ ਡਿਊਟੀ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਦੇ ਕਿਰਪਾਨ ਪਹਿਨਣ ਤੇ ਲਗੀ ਰੋਕ ਵਿਰੁਧ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਬਿਓਰੋ ਆਫ ਸਿਵਿਲ ਏਵੀਏਸ਼ਨ ਸਿਕਿਉਰਿਟੀ (ਬੀਸੀਏਐਸ) ਦੇ ਕਮਿਸ਼ਨਰ ਬੀ.ਬੀ ਦਾਸ ਤੇ ਐਡੀਸ਼ਨਲ ਕਮਿਸ਼ਨਰ …
Read More »ਦਿੱਲੀ ਕਮੇਟੀ ਵਲੋਂ ਪ੍ਰਧਾਨ ਮੰਤਰੀ ਨੂੰ ਆਰ.ਟੀ.ਆਈ ‘ਤੇ ਕਥਨੀ ਅਤੇ ਕਰਨੀ ਵਿੱਚ ਸੁਮੇਲ ਦੀ ਅਪੀਲ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਕੇਂਦਰੀ ਸੂਚਨਾ ਕਮਿਸ਼ਨ ਦੀ 10ਵੀਂ ਸਾਲਾਨਾ ਕਨਵੈਨਸ਼ਨ ਦੇ ਉਦਘਾਟਨ ਮੌਕੇ ਹਰ ਆਰ.ਟੀ.ਆਈ. ਦਾ ਜਵਾਬ ਦੇਣ ਦੀ ਕੀਤੀ ਗਈ ਵਕਾਲਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕ੍ਰੰਮ ਸਾਹਮਣੇ ਆਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦਿਨੀਂ ਕਮੇਟੀ ਵੱਲੋਂ ਕਾਲੀ ਸੂਚੀ ਵਿੱਚ ਸ਼ਾਮਲ ਸਿੱਖਾਂ ਦੇ ਨਾਂ …
Read More »ਕਥਾ ਬਾਣੀ ਭਗਤ ਕਬੀਰ ਜੀ ਦੀ ਅਰੰਭਤਾ ਐਤਵਾਰ ਤੋਂ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਗੁਰੂ ਘਰ ਦੇ ਸੇਵਕਾਂ, ਪੀਰਾਂ-ਫਕੀਰਾਂ ਅਤੇ ਭਗਤਾਂ ਆਦਿ ਵਲੋਂ ਰਚੀਆਂ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਲੜੀ ਨੂੰ ਅਗੇ ਤੋਰਦਿਆਂ ਕਲ, ਐਤਵਾਰ 18 …
Read More »ਅਕਾਲੀ ਦਲ ਤੋਂ ਮੋਂਟੀ ਦਾ ਅਸਤੀਫਾ ਹੋਇਆ ਮਨਜ਼ੂਰ
ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਮੋਂਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਦਿੱਤੇ ਗਏ ਅਸਤੀਫੇ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਨਜ਼ੂਰ ਕਰ ਲਿਆ ਹੈ।ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸ਼ਤ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਚੀਮਾ ਨੇ ਮੋਂਟੀ ਨੂੰ …
Read More »DAV International School organizes one day teaching skill development workshop
Amritsar, Oct. 17 (Punjab Post Bureau) – In order to enhance the teaching capability of the teachers teaching III-V Grades, DAV International School conducted one day workshop on teaching skill development, under the guidance and tutelage of DAV CAE, New Delhi, on its premises today, 2015. As many as 24 teachers from various DAV Institutes across Amritsar zone participated in …
Read More »Capacity Building Workshops held at DAV Public School
Amritsar, Oct. 17 (Punjab Post Bureau) – A series of workshops for English, Maths, Science , Music , Computer , Fine Arts and Library staff were held at DAV Public School, Lawrence Road, on today under the aegis of DAV Centre for Academic Excellence, New Delhi. These workshops are aimed at capacity building in various disciplines and formulating better and …
Read More »CM prays for peace, brotherhood and amity in the state- Pays obeisance of Sri Harmandir Sahib
Vows to expose forces inimical to progress of state Amritsar, October 17 (Punjab Post Bureau) – Punjab Chief Minister Mr. Parkash Singh Badal today paid obeisance at Sri Harmandir Sahib and offered prayers for peace, communal harmony, brotherhood and amity in the state. The Chief Minister accompanied by Cabinet Minister Dr. Daljeet Singh Cheema reached Sri Darbar Sahib in morning today …
Read More »ਪਾਵਨ ਸਰੂਪਾਂ ਦੀ ਬੇਅਦਬੀ ਖਿਲਾਫ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇੇ ਧਰਨਾ
ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਖਿਲਾਫ ਰੋਹ ਵਿੱਚ ਪਿੰਡ ਸੁਲਤਾਨਵਿੰਡ ਦੀ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗਿਆਨੀ ਜਸਵੰਤ ਸਿੰਘ ਸਮੇਤ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇ ਪੁਲਿਸ ਚੌਂਕੀ ਸਾਹਮਣੇ ਰੋਸ ਧਰਨਾ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ …
Read More »
Punjab Post Daily Online Newspaper & Print Media