ਹੁਸ਼ਿਆਰਪੁਰ, 24 ਅਕਤੂਬਰ (ਸਤਵਿੰਦਰ ਸਿੰਘ)- ਸਥਾਨਕ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਜੇਲ੍ਹਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਸ਼੍ਰੀ ਸੋਹਣ ਸਿੰਘ ਠੰਡਲ, ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ, ਰਾਜ ਸਭਾ ਮੈਂਬਰ ਸ਼੍ਰੀ ਅਵਿਨਾਸ਼ ਰਾਏ …
Read More »Monthly Archives: October 2015
ਰਾਜਸਥਾਨ ਦੇ ਕਾਲਬੇਲੀਆ ਲੋਕ ਨਾਚ ਨੇ ਦਰਸ਼ਕਾਂ ਦਾ ਮਨ ਮੋਹਿਆ
ਖੇਤਰੀ ਸਰਸ ਮੇਲੇ ਦੇ ਪਹਿਲੇ ਦਿਨ ਹੀ ਮੇਲਾ ਪ੍ਰੇਮੀਆਂ ਦੀ ਲੱਗੀ ਭੀੜ ਹੁਸ਼ਿਆਰਪੁਰ, 24 ਅਕਤੂਬਰ (ਸਤਵਿੰਦਰ ਸਿੰਘ)- ਨਵੰਬਰ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਖੇ ਸ਼ੁਰੂ ਹੋ ਚੁੱਕਾ ਹੈ ਅਤੇ ਮੇਲੇ ਦੇ ਪਹਿਲੇ ਦਿਨ ਹੀ ਦਰਸ਼ਕਾਂ ਦੇ ਉਤਸ਼ਾਹ ਤੋਂ ਪਤਾ ਲੱਗਦਾ ਹੈ ਕਿ ਉਹ ਭਾਰਤ ਦੀਆਂ ਵੱਖ-ਵੱਖ ਵੰਨਗੀਆਂ ਦੇਖਣ ਲਈ ਕਿੰਨੇ ਉਤਾਵਲੇ ਹਨ। ਜਿੱਥੇ ਅੱਜ ਹੱਥ …
Read More »ਦਲਿਤ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦਾ ਫੂਕਿਆ ਪੂਤਲਾ
ਹੁਸ਼ਿਆਰਪੁਰ, 24 ਅਕਤੂਬਰ (ਸਤਵਿੰਦਰ ਸਿੰਘ)- ਬੇਗਮਪੁਰਾ ਟਾਇਗਰ ਫੋਰਸ ਅਤੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਖੱਟੜ ਦਾ ਪੂਤਲਾ ਕਮਾਲਪੁਰ ਚੌਂਕ ਵਿੱਚ ਫੂਕਿਆ ਇਸ਼ ਮੌਕੇ ਹਾਜਰ ਬੇਗਮਪੁਰਾ ਚਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ, ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਗੁਰਮੇਲ ਰਾਮ ਝਿੰਮ, ਡਾ. ਅੰਬੇਡਕਰ ਬ੍ਰਿਗੇਡ ਦੇ ਪ੍ਰਧਾਨ ਹਰਭਗਵਾਨ, ਐਮ. ਸੀ. ਬਲਵਿੰਦਰ ਬਿੰਦੀ ਨੇ ਸਾਂਝੇ …
Read More »ਮੇਅਰਾਂ ਦੀ ਦੋ ਰੋਜ਼ਾ ਸਰਵ ਭਾਰਤੀ ਕਾਰਜਕਾਰਨੀ ਕੌਂਸਲ ਮੀਟ ਅੱਜ ਤੋਂ
ਅੰਮ੍ਰਿਤਸਰ, 24 ਅਕਤੂਬਰ (ਗੁਰਚਰਨ ਸਿੰਘ)- ਪਾਵਨ ਸ਼ਹਿਰ ਅੰਮ੍ਰਿਤਸਰ ਵਿਖੇ 25 ਤੇ 26 ਅਕਤੂਬਰ ਨੂੰ ਦੋ ਰੋਜ਼ਾ 108ਵੀਂ ਮੇਅਰਾਂ ਦੀ ਸਰਵ ਭਾਰਤੀ ਕੌਂਸਲ (ਏ.ਆਈ.ਸੀ.ਐਮ.) ਦੀ ਕਾਰਜਕਾਰਨੀ ਮੀਟਿੰਗ ਹੋਵੇਗੀ। ਇਸ ਵਿੱਚ 50 ਤੋਂ ਵੱਧ ਪਤਵੰਤੇ ਪਹੁੰਚਣਗੇ ਜਿਨ੍ਹਾਂ ਵਿੱਚ 25 ਨਗਰ ਨਿਗਮਾਂ ਦੇ ਮੇਅਰ, ਮੰਤਰੀ ਅਤੇ ਸੰਸਦ ਮੈਂਬਰ ਸ਼ਾਮਲ ਹੋਣਗੇ। ਇਸ ਵੱਡੀ ਪੱਧਰ ਦੇ ਸਮਾਗਮ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਨਗਰ ਨਿਗਮ ਅੰੰਮ੍ਰਿਤਸਰ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੋ ਸਦੀਆਂ ਪੁਰਾਤਨ ਸਰੂਪ ਸਹਿਜਧਾਰੀ ਪਰਿਵਾਰ ਨੇ ਦਿੱਲੀ ਕਮੇਟੀ ਨੂੰ ਸੌਂਪਿਆ
ਨਵੀਂ ਦਿੱਲੀ, 24 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰਾਨ. ਸ਼. ਚਮਨ ਸਿੰਘ ਤੇ ਸ਼. ਸਮਰਦੀਪ ਸਿੰਘ ਸੰਨੀ, ਪੰਥਕ ਮੁੱਖੀਆਂ ਸ. ਗੁਰਮੀਤ ਸਿੰਘ ਫੈਡਰੇਸ਼ਨ, ਸ. ਮੋਹਨ ਸਿੰਘ ਰੋਹਿਣੀ ਅਤੇ ਧਰਮ ਪ੍ਰਚਾਰ ਕਮੇਟੀ ਦੀ ਟੀਮ ਨੇ ਸਹਿਜਧਾਰੀ ਪਰਿਵਾਰ ਦੇ ਮੁੱਖੀ ਸ੍ਰੀ ਰਮਨ ਕੁਮਾਰ ਪਾਸੋਂ ਸ੍ਰੀ ਗੁਰੂ ਗ੍ਰੰਥ …
Read More »DAV International School hosts workshop under DAV Centre for Excellence
Amritsar, Oct, 24 (Punjab Post Bureau)-Under the aegis of DAV CAE, New Delhi, an orientation program for the teachers of VI-VIII grades of DAV public schools (Amritsar Zone) was organized at DAV International School, Amritsar on 24-10-2015. The orientation cum interactive meet was held for three subjects, i.e. Hindi, Punjabi and Social Sciences with the aim to bring a qualitative …
Read More »Rich Tributes paid to Swami Virjanand and Mahatma Anand Swami
Amritsar, Oct, 24 (Punjab Post Bureau)- The morning assembly of DAV Public School, Lawrence Road, Amritsar today echoed with holy hymns and Shaloks as the students paid obeisance to the leanred scholars and philosophers, Swami Virjanand ji and Mahatma Anand Swami ji . The day was a pious day as the students paid rich tributes to Swami Virjanand ji …
Read More »ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਵਿੱਤ ਮੰਤਰੀ ਢੀਂਡਸਾ ਨੇ ਜਾਰੀ ਕੀਤਾ
ਮਾਲੇਰਕੋਟਲਾ (ਸੰਦੋੜ), 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਟਾਰ ਇੰਪੈਕਟ ਦੇ ਸਹਿਯੋਗ ਨਾਲ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਤੀਜਾ ਡੇ ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਕਿਲ੍ਹਾ ਰਹਿਮਤਗੜ੍ਹ ਦੇ ਸਥਾਨਕ ਯੂਥ ਕਮਿਊਨਟੀ ਸੈਂਟਰ ਦੇ ਮਿੰਨੀ ਫੁੱਟਬਾਲ ਸਟੇਡੀਅਮ ਵਿਖੇ 29 ਅਕਤੂਬਰ ਤੋਂ 01 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ ਦਾ ਪੋਸਟਰ ਸ. ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਸਰਕਾਰ ਨੇ …
Read More »ਸ਼ਮਾਜਿਕ ਬੁਰਾਈਆਂ ਦੇ ਖਿਲਾਫ ਬੱਚਿਆਂ ਨੂੰ ਕੀਤਾ ਜਾਗਰੂਕ
ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪਿਛਲੇ ਦੋ ਦਹਾਕਿਆਂ ਤੋਂ ਭਰੂਣ ਹੱਤਿਆ ਸਮੇਤ ਵੱਖ ਵੱਖ ਸਮਾਜਿਕ ਬੁਰਾਈਆਂ ਦੇ ਖਿਲਾਫ ਸੰਘਰਸ ਕਰ ਰਹੇ ਸਮਾਜਸੇਵੀ ਹਰਬੰਸ ਸਿੰਘ ਬ੍ਰਹਮਪੁਰੀ ਨੇ ਸਰਕਾਰੀ ਹਾਈ ਸਕੂਲ ਝਨੇਰ ਅਤੇ ਸਰਕਾਰੀ ਹਾਈ ਸਕੂਲ ਭੂਦਨ ਵਿਚ ਜਾਕੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕ ਕੀਤਾ।ਇਸ ਦੌਰਾਨ ਬੋਲਦਿਆਂ ਹਰਬੰਸ ਸਿੰਘ ਬ੍ਰਹਮਪੁਰੀ ਨੇ ਕਿਹਾ ਕਿ ਸਮਾਜ ਵਿਚ ਦਿਨੋਂ ਦਿਨ ਫੈਲ ਰਹੀਆਂ …
Read More »ਜਿਉਂਦੇ ਬਜੁਰਗ ਨੂੰ ਮਰਿਆ ਘੋਸਿਤ ਕਰਕੇ ਉਸਦੀ ਬੁਢਾਪਾ ਪੈਨਸਨ ਕੱਟੀ
ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਉਝ ਤਾਂ ਪੰਜਾਬ ਸਰਕਾਰ ਗਰੀਬ ਤੇ ਲੋੜਬੰਦ ਲੋਕਾਂ ਨੂੰ ਮਹੀਨਵਾਰ ਪੈਨਸਨ ਦੇਣ ਦਾ ਲੱਖਾਂ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਸਲੀਅਤ ਵਿਚ ਲੋੜਬੰਦ ਲੋਕ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਵਾਝੇ ਹਨ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਪਿੰਡ ਝਨੇਰ ਦੇ ਇਕ ਲੋੜਬੰਦ ਬਜੁਰਗ ਬੱਗਾ ਖਾਂ ਪੁੱਤਰ ਖੈਰਦੀਨ ਦੀ ਪੈਨਸਨ ਉਸਨੂੰ ਮ੍ਰਿਤਕ ਐਲਾਨ ਕੇ ਕੱਟ …
Read More »
Punjab Post Daily Online Newspaper & Print Media