Wednesday, November 25, 2026

Monthly Archives: October 2015

ਫਰਜਾਨਾ ਆਲਮ ਨੇ ਖੇਤੀਬਾੜੀ ਹਾਦਸੇ ਦੌਰਾਨ ਨਕਾਰਾ ਹੋਏ ਵਿਅਕਤੀ ਨੂੰ ਚੈਕ ਦਿੱਤਾ

ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਖੇਤੀਬਾੜੀ ਹਾਦਸੇ ਦੌਰਾਨ ਕਿਸੇ ਅੰਗ ਪੱਖੋਂ ਨਕਾਰਾ ਹੋਣ ਤੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਵਿੱਤੀ ਮਦਦ ਦੇ ਤਹਿਤ ਅੱਜ ਮਾਰਕੀਟ ਕਮੇਟੀ ਸੰਦੌੜ ਵਿਖੇ ਇਕ ਵਿਅਕਤੀ ਗੋਬਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਮਿੱਠੇਵਾਲ ਜਿਸਦਾ ਟੋਕੇ ਵਾਲੀ ਮਸੀਨ ਵਿਚ ਹੱਥ ਆ ਜਾਣ ਕਾਰਣ ਹੱਥ ਕੱਟ ਗਿਆ ਸੀ, ਨੂੰ 40 ਹਜਾਰ ਰੁਪਏ ਦਾ ਚੈਕ ਵਿੱਤੀ ਸਹਾਇਤਾ ਦੇ …

Read More »

ਰਿਟਾਇਡ ਏ.ਡੀ.ਐਮ ਦੇਵ ਰਾਜ ਸੋਫਤ ਦਾ ਅਚਾਨਕ ਹੋਇਆ ਦਿਹਾਂਤ

ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਵਿਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝਨੇਰ ਅਤੇ ਵਿਕਟੋਰੀਆ ਸਕੂਲ ਅਹਿਮਦਗੜ੍ਹ ਦੇ ਚੇਅਰਮੈਨ ਸ੍ਰੀ ਦੇਵ ਰਾਜ ਸੋਫਤ ਦਾ ਅਚਾਨਕ ਦਿਹਾਂਤ ਹੋ ਗਿਆ।ਉਹ 80 ਵਰਿਆਂ ਦੇ ਸਨ।ਇਸ ਮੌਕੇ ਅਸਿਟੈਂਟ ਐਕਸਾਈਜ ਐਂਡ ਟੈਕਸ਼ੇਸਨ ਕਮਿਸ਼ਨਰ ਰਾਜਵਿੰਦਰ ਕੌਰ ਲੁਧਿਆਣਾ, ਈ.ਟੀ.ਓ ਡਾ.ਅਮਨ ਗੁਪਤਾ, ਈ.ਟੀ.ਓ ਅਮਨਦੀਪ ਸਿੰਘ, ਈ.ਟੀ.ਓ ਡਾ, ਮਨਦੀਪ ਕੌਰ, ਰਿਟਾਇਡ ਐਸ.ਡੀ.ਐਮ ਜਸਪਾਲ ਸਿੰਘ ਜੱਸੀ, ਮਾਰਕੀਟ ਕਮੇਟੀ …

Read More »

DBT sponsored workshop Bio degradable Waste at BBK DAV College Women

  Amritsar, 25 Oct (Punjab Post Bureau) – Department of Botany and department of Chemistry of BBK DAV College for Women organized a DBT sponsored workshop by Dr. Adarsh Pal Vig, Associate Professor, department of Botanical and Environmental Sciences, GNDU. This workshop was conducted at the dept. of Botanical and environmental sciences, GNDU. In this workshop, Dr. Vig appraised the …

Read More »

BBK DAV College for Women wins Basketball Championship

  Amritsar, 25th Oct (Punjab Post Bureau) – Basket Ball team of BBK DAV College for Women, Amritsar grabbed champion position in GNDU Inter College Basket Ball Championship held at GNDU Campus. The college players gave a splendid show by winning a trophy with a great margin by defeating Hindu Kanya College, Kapurthala with a score of 46-32, HMV College …

Read More »

25 ਨੂੰ ਸ਼ਹੀਦੀ ਸਮਾਗਮ ‘ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਮਿਲ ਕੇ ਐਲਾਨੀ ਜਾਵੇਗੀ- ਭਾਈ ਪੰਥਪ੍ਰੀਤ, ਮਾਨ

ਬਠਿੰਡਾ, 24 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਰਗਾੜੀ ਅਤੇ ਕੋਟ ਕਪੂਰਾ ਵਿਖੇ ਵਾਪਰੀਆਂ ਅਤਿ ਮੰਦਭਾਗੀ ਘਟਨਾਵਾਂ ਕਾਰਣ ਸਿੱਖ ਪੰਥ ਵਿੱਚ ਉਪਜੇ ਰੋਸ ਨੂੰ ਪ੍ਰਗਟ ਕਰਨ ਲਈ ਸੰਘਰਸ਼ ਵਿੱਚ ਕੁੱਦੀਆਂ ਸਮੂਹ ਪੰਥਕ ਧਿਰਾਂ ਦੇ ਆਗੂਆਂ ਵੱਲੋਂ ਬੀਤੀ ਦੇਰ ਰਾਤ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੰਘਰਸ਼ ਵਿੱਚ ਸ਼ਹੀਦੀ ਜਾਮ ਪੀ …

Read More »

ਕੰਨਿਆਂ ਸਕੂਲ ਬਟਾਲਾ ਦੀਆਂ ਤਿੰਨ ਲੜਕੀਆਂ ਦੀ ਅੰਤਰ ਜਿਲ੍ਹਾ ਮੁਕਾਬਲਿਆਂ ਲਈ ਚੋਣ

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਤੇ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਅੰਡਰ 19 ਵਰਗ ਦੇ ਵਾਲੀਬਾਲ ਮੁਕਾਬਲੇ ਕਰਵਾਏ, ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸਕੂਲ ਧਰਮਪੁ[ਰਾ ਬਟਾਲਾ ਦੀ ਲੜਕੀਆਂ ਦੀ ਟੀਮ ਨੇ ਜਿਲ੍ਹੈ ਵਿਚੋ ਦੂਸਰਾ ਸਥਾਨ ਪ੍ਰਾਪਤ ਕੀਤਾ। ਡੀ ਪੀ ਈ …

Read More »

ਪੰਜਗਰਾਈਆ ਸਕੂਲ ਵਿਖੇ ਜਲ ਸਰੋਤਾਂ ਦੀ ਸੰਭਾਲ ਪ੍ਰਤੀ ਬੱਚਿਆਂ ਨੂੰ ਕੀਤਾ ਜਾਗਰੂਕ

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦਫਤਰ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ ਮੁਖ ਅਧਿਆਪਕ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਲਸਰੋਤਾਂ ਦੀ ਸਾਂਭ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਜਲ ਸਰੋਤਾਂ ਦੀ ਸੰਭਾਂਲ ਸਬੰਧੀ ਕਰਵਾਏ ਮੁਕਾਬਲੇ ਦੌਰਾਨ ਪਰਮਜੀਤ …

Read More »

 ਹਾੜੀ ਦੀਆਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਬੀਜ ਦੀ ਸੋਧ ਜ਼ਰੂਰੀ – ਖੇਤੀਬਾੜੀ ਵਿਭਾਗ

ਬਟਾਲਾ, 24 ਅਕਤੂਬਰ (ਨਰਿੰਦਰ ਸਿੰਘ ਬਰਨਾਲ)- ਹਾੜੀ ਦੀਆਂ ਫਸਲਾਂ ਦੇ ਪ੍ਰਤੀ ਏਕੜ ਪੈਦਾਵਾਰ ਨੂੰ ਕਈ ਤਰਾਂ ਦੀਆਂ ਬਿਮਾਰੀਆ ਅਤੇ ਕੀੜੇ ਮਕੌੜੇ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਕਈ ਵਾਰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਜੇਕਰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਕਤ ਸਿਰ, ਸਹੀ ਦਵਾਈ ਦੀ, ਸਹੀ …

Read More »