Wednesday, November 25, 2026

Monthly Archives: October 2015

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ – ਬਾਬਾ ਚੰਨਣਕੇ

ਚੌਕ ਮਹਿਤਾ, ਖੁਜ਼ਾਲਾ 18 ਅਕਤੂਬਰ (ਜੋਗੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ) – ਸ੍ਰੀ ਗੁਰੁ ਰਾਮਦਾਸ ਭਲਾਈ ਸੋਸਾਇਟੀ (ਰਜਿ:) ਚੰਨਣਕੇ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਬਾਬਾ ਸੁਖਵੰਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ ਗਿਆ।ਸੋਸਾਇਟੀ ਦੇ ਪ੍ਰਧਾਨ ਜਥੇਦਾਰ ਬਾਬਾ ਸੁਖਵੰਤ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ …

Read More »

ਸ਼ਹਿਰ ਦੇ ਪ੍ਰਵੇਸ਼ ਦੁਆਰ ਵੱਲਾ ਬਾਈਪਾਸ ਦੇ ਚੌਕ ‘ਚ ਰੋਸ ਧਰਨਾ ਜਾਰੀ ਰਿਹਾ

ਅੰਮ੍ਰਿਤਸਰ, 18 ਅਕਤੂਬਰ (ਗੁਰਚਰਨ ਸਿੰਘ)- ਪਿੰਡ ਬਰਗਾੜੀ ਅਤੇ ਹੋਰ ਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਖਿਲਾਫ ਰੋਸ ਅਤੇ ਇਸ ਘਟਨਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੀ.ਟੀ ਰੋਡ ਟੀ ਪੁਆਇੰਟ ‘ਤੇ ਸਿੱਖ ਸੰਗਤਾਂ ਵਲੋਂ ਕੱਲ੍ਹ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ।ਇਸ ਵਿੱਚ ਧਾਰਮਿਕ ਤੇ ਸਮਾਜਿਕ ਤੇ …

Read More »

ਕਸਬਾ ਗਹਿਰੀ ਮੰਡੀ ਪੂਰਨ ਤੌਰ ‘ਤੇ ਬੰਦ ਰਹੀ

ਗਹਿਰੀ ਮੰਡੀ, 18 ਅਕਤੂਬਰ (ਡਾ. ਨਰਿੰਦਰ ਸਿੰਘ) – ਪਿੰਡ ਬਰਗਾੜੀ ਕੋਟਕਪੁਰਾ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵੱਲੋ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਪੁਲਿਸ ਵੱਲੋ ਕੀਤੀ ਗਈ ਅੰਨੇਵਾਹ ਾਇੰਰਿੰਗ ਵਿਚ ਸ਼ਹੀਦ ਹੋਏ ਸਿੱਘਾਂ, ਥਾਂ-ਥਾਂ ਤੇ ਰੋਸ਼ ਕਰ ਰਹੀਆ ਸੰਗਤਾਂ ਤੇ ਹੋ ਰਹੇ ਭਾਰੀ ਤਸ਼ੱਦਦ ਕਾਰਨ ਅੱਜ ਵੀ ਕਸਬਾ …

Read More »

Not every painful joints need replacements- Dr. Mohit Arora

Only 5 percent out of 1500 needs knee replacement Amritsar, Oct. 18 (Punjab Post Bureau) – “It was a painful experience for me that I could not bend my knees while bowing down at the gurdwara. I could bear the pain of my knees, but not this one,” says a 58-year-old an ex-Army man from Ranjit Nagar, Amritsar, while paying …

Read More »

National Conference on Applications of Biotechnology concludes with tribute to Dr. APJ Abdul Kalam

  Amritsar, October 17 (Punjab Post Bureau) – The two day National Conference on “Application of Biotechnology for Sustainable development” concluded at DAV College on Saturday with the motivating messages of Missile man and Former President of India Dr APJ Abdul Kalam. Addressing the second day of the conference, Dr Rajneesh Arora, Former vice chancellor of Punjab Technical University and …

Read More »

ਇਨਸਾਫ ਦੀ ਆਵਾਜ਼ ਨੂੰ ਉਠਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇ- ਬੰਦੀ ਸਿੰਘ ਭਾਈ ਨਾਰੰਗਵਾਲ

ਸੰਦੌੜ, 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਰਬ ਧਰਮਾਂ ਦੇ ਸਾਂਝੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਲ ਹੋ ਰਹੀਆਂ ਬੇਅਦਬੀਆਂ ਉਹ ਵੀ ਆਪਣੇ ਹੀ ਪੰਜਾਬ ਸੂਬੇ ਵਿਚ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਅਤੇ ਉਸ ਦੇ ਵਿਰੋਧ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਇਸ ਅਤਿ ਨਿੰਦਨੀਏ ਕਾਰਜ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ …

Read More »

ਬਰਗਾੜੀ ਵਿਖੇ ਗੁਰੂ ਸਾਹਿਬ ਦੇ ਹੋਈ ਬੇਅਦਬੀ ਦੇ ਪਛਤਾਵੇ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਗੁਰੂ ਘਰਾਂ ਵਿਚ ਦਿੱਤੇ ਜਾਣ ਸਖ਼ਤੀ ਨਾਲ ਪਹਿਰੇ – ਬਾਬਾ ਧੰਨਾ ਸਿੰਘ ਸੰਦੌੜ, 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਬਰਗਾੜੀ ਅਤੇ ਹੋਰ ਅਸਥਾਨਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਰ ਕੇ ਦੇਸ਼ਾਂ ਵਿਦੇਸ਼ਾਂ ਵਿਚ ਪਰਮਾਰਥਿਕ ਸਰੂਪ ਜਾਣ ਕੇ ਨਤਮਸਤਕ ਹੋ ਰਹੀਆਂ ਲੱਖਾਂ ਕਰੋੜਾਂ ਲੋਕਾਂ ਦੇ ਹਿਰਦੇ ਵਲੂੰਧਰੇਂ ਗਏ ਹਨ। ਇਸੇ ਦੁਖਦਾਈ ਘਟਨਾ …

Read More »

ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਕੈਰੀਅਰ ਤੇ ਗਾਈਡੈਂਸ ਕੌਂਸਲਿੰਗ ਬਾਰੇ ਸੈਮੀਨਾਰ

ਮਾਲੇਰਕੋਟਲਾ (ਸੰਦੌੜ) – 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਦੀ ਪ੍ਰਗਤੀਸ਼ੀਲ ਅਤੇ ਗਤੀਸ਼ੀਲਯੋਗ ਅਗਵਾਈ ਅਧੀਨ ਕੈਰੀਅਰ ਅਤੇ ਗਾਈਡੈਂਸ ਕੌਂਸਲਿੰਗ ਦੇ ਅੰਤਰਗਤ ਰੋਜ਼ਗਾਰ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਚਰਨਜੀਤ ਸਿੰਘ ਰੋਜ਼ਗਾਰ ਅਫਸਰ ਮਾਲੇਰਕੋਟਲਾ, ਡਾ.ਕੇ.ਜੀ. ਗੋਇਲ ਵੈਟਰਨਰੀ ਅਫਸਰ ਮਾਲੇਰਕੋਟਲਾ ਅਤੇ ਰਾਮ ਅਵਤਾਰ ਬਾਂਸਲ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਟੀਸ ਸੰਗਰੂਰ ਨੇ …

Read More »

ਪਿੰਡ ਇਮਾਮਗੜ ਵਿੱਚ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ

ਮਾਲੇਰਕੋਟਲਾ (ਸੰਦੌੜ) – 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪਸ਼ੂ ਹਸਪਤਾਲ, ਮਤੋਈ ਵਲੋਂ ਡਾ.ਅਬਦੁਲ ਮਜੀਦ ਅਜਾਦ ਦੀ ਅਗਵਾਈ ਹੇਠ ਇੱਕ ਕੈਂਪ ਪਿੰਡ ਇਮਾਮਗੜ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ.ਸੁਖਚਰਨ ਸਿੰਘ ਗੋਸਲ, ਡਿਪਟੀ ਡਾਇਰੈਕਰਟਰ ਜਿਲ੍ਹਾ ਸੰਗਰੂਰ ਵਲੋਂ ਰਿਬਨ ਕੱਟਕੇ ਕੀਤਾ ਗਿਆ ਤੇ ਸਥਾਨਕ ਨਗਰ ਕੋਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਮੁੱਖ …

Read More »