ਬਠਿੰਡਾ, 29 ਅਕਤੂਬਰ ( ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵਲੋਂ ਕਣਕ ਦੀਆਂ ਸਰਟੀਫਾਈਡ ਕਿਸਮਾਂ ਦਾ ਬੀਜ ਲੈਣ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ ਕੁਮਾਰ ਸਿੰਗਲਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ 35 ਹਜ਼ਾਰ ਕੁਇੰਟਲ ਬੀਜ ਸਬਸਿਡੀ ‘ਤੇ ਦਿੱਤੇ ਜਾਣ ਦਾ ਟੀਚਾ ਮਿਥਿਆ …
Read More »Monthly Archives: October 2015
ਸੂਬੇਦਾਰ ਨਿਰਮਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ
ਬਟਾਲਾ, 29 ਅਕਤੂੁਬਰ (ਨਰਿੰਦਰ ਬਰਨਾਲ) – ਸੂਬੇਦਾਰ ਨਿਰਮਲ ਸਿੰਘ (57) ਪੁੱਤਰ ਕਹੇਰ ਸਿੰਘ ਵਾਸੀ ਗੁੰਝੀਆ ਬੇਟ ਜਿਲਾ ਗੁਰਦਾਸਪੁਰ ਦੀ ਬੀਤੀ ਦਿਨੀ ਫਿਰੋਜਪੁਰ ਏਅਰ ਫੋਰਸ਼ ਵਿਚ ਅਚਾਨਕ ਮੌਤ ਹੋ ਗਈ ਸੀ ਅਤੇ ਅੱਜ ਉਸ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸਮਸ਼ਾਨ ਘਾਟ ਵਿਖੇ ਹਜਾਰਾ ਸੇਜਲ ਅੱਖਾ ਨਾਲ ਸੰਸਕਾਰ ਕਰ ਦਿੱਤਾ ਗਿਆ ਹੈ।ਮ੍ਰਿਤਕ ਨਿਰਮਲ ਸਿੰਘ ਦੀ ਦੇਹ ਲੈ ਕੇ ਆਏ ਸੂਬੇਦਾਰ ਨਛੱਤਰ …
Read More »ਵੀਲਾ ਤੇਜਾ ‘ਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ
ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)- ਅੱਜ ਨਜਦੀਕੀ ਪਿੰਡ ਵੀਲਾ ਤੇਜਾ ਦੇ ਸਰਕਾਰੀ ਪ੍ਰਇਮਰੀ ਸਕੂਲ ਦੀ ਗਰਾਂਊਂਡ ਵਿਚ ਕਲੱਸਟਰ ਅਧੀਨ ਪੈਦੇ ਪਿੰਡ ਤੇਜਾ ਕਲਾਂ, ਤੇਜਾ ਖੁਰਦ ਅਤੇ ਮਹਿਮੇ ਚੱਕ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਬੀ. ਪੀ. ਈ. ਓ ਸz. ਗੁਰਮੀਤ ਸਿੰਘ ਦੀ ਦੇਖ ਰੇਖ ਤਹਿਤ ਸੈਂਟਰ ਇੰਚਾਰਜ ਪਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਚ ਕਰਵਾਈਆਂ ਗਈਆਂ।ਇਸ ਮੌਕੇ ਖੇਡ ਇੰਚਾਰਜ ਸਤਨਾਮ ਸਿੰਘ ਵੀਲਾ ਤੇਜਾ …
Read More »ਰਾਮ ਤੀਰਥ ਮੰਦਰ, ਜੰਗ-ਏ-ਆਜ਼ਾਦੀ ਯਾਦਗਾਰ ਅਗਲੇ ਸਾਲ ਹੋਣਗੀਆਂ ਦੇਸ਼ ਨੂੰ ਸਮਰਪਿਤ – ਸੇਖਵਾਂ
ਬਟਾਲਾ, 28 ਅਕਤੂਬਰ (ਨਰਿੰਦਰ ਬਰਨਾਲ )–ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਭਵਿੱਖੀ ਪੀੜ੍ਹੀਆਂ ਲਈ ਸੰਭਾਲਣ ਵਾਸਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਪੂਰੀ ਤਰਾਂ ਵਚਨਬੱਧ ਹਨ ਅਤੇ ਸੂਬਾ ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ, ਜੰਗੀ ਯਾਦਗਾਰ ਅਤੇ ਰਾਮ ਤੀਰਥ ਮੰਦਰ ਅਗਲੇ ਸਾਲ ਦੇਸ਼ ਨੂੰ ਸਮਰਪਤ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ …
Read More »ਕਾਦੀਆਂ ਚ ਦੁਸ਼ਹਿਰੇ ਨੂੰ ਸਮਰਪਿੱਤ ਸਭਿਆਚਰਕ ਮੇਲਾ ਕਰਵਾਇਆ
ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)–ਨੋਜਵਾਨ ਦੁਸ਼ਹਿਰਾ ਕਮੇਟੀ ਕਾਦੀਆਂ ਵਲੋਂ ਦੁਸ਼ਹਿਰੇ ਨੂੰ ਸਮਰਪਿਤ ਵਿਸ਼ਾਲ ਸਭਿਆਚਰਕ ਮੇਲਾ ਕਰਵਾਇਆ ਗਿਆ।ਇਹ ਮੇਲਾ ਸਿੱਖ ਨੈਸ਼ਨਲ ਕਾਲਜ ਦੀ ਖੁਲੀ ਗਰਾਉਂਡ ਚ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਬਿਕਰ ਤਿਮੂ ਵਾਲਿਆ ਅਤੇ ਸੋਨਿਆ ਮਾਹੀ ਵਲੋਂ ਲੋਕਾਂ ਦਾ ਪੰਜਾਬੀ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ। ਇਸ ਮੋਕੇ ਤੇ ਲਖਵਿੰਦਰ ਖਹਿਰਾ,ਸੋਨੀ,ਬਿਟੂ ਮਾਨ,ਧਰਮਪਾਲ ਪ੍ਰੇਮੀ ਨੇ ਵੀ ਲੋਕਾਂ ਨੂੰ ਆਪਣੀ ਗਾਇਕੀ …
Read More »ਪਾਰਟੀ ਨੂੰ ਕਮਜੋਰ ਕਰਨ ਵਾਲੇ ਆਗੂਆਂ ਤੋਂ ਵਰਕਰ ਸੁਚੇਤ ਰਹਿਣ – ਲੋਧੀਨੰਗਲ
ਬਟਾਲਾ, 29 ਅਕਤੂਬਰ (ਨਰਿਦਰ ਬਰਨਾਲ) – ਅਕਤੂਬਰ ਸੀਨੀਅਰ ਅਕਾਲੀ ਆਗੂਅਤੇ ਬਟਾਲਾ ਵਿਧਾਨ ਸਭਾ ਦੇ ਹਲਕਾ ਇੰਚਾਰਜ ਸ ਲਖਬੀਰ ਸਿੰਘ ਲੋਧੀਨੰਗਲ ਨੇ ਹਲਕੇ ਦੇ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨੂੰ ਆਗਾਹ ਕੀਤਾ ਹੈ ਕਿ ਉਹ ਪਾਰਟੀ ਦੇ ਕੁਝ ਅਖੌਤੀ ਵਰਕਰਾਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ। ਅੱਜ ਪਾਰਟੀ ਦਫਤਰ ਤੋਂ ਜਾਰੀ ਇੱਕ ਬਿਆਨ ਵਿਚ ਸ ਲਖਬੀਰ ਸਿੰਘ ਲੋਧੀਨੰਗਲ ਨੇ …
Read More » ਬਾਦਲ ਸਾਹਿਬ ‘ਸਭ ਕੁੱਛ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆ ਆਏ’ – ਛੋਟੇਪੁਰ
ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)– ਪੰਜ ਦਰਿਆਵਾਂ ਦੀ ਧਰਤੀ ‘ਤੇ ਵਗੇ ਨਸ਼ਿਆਂ ਦੇ ਦਰਿਆਂ ਕਾਰਨ ਤਬਾਹ ਹੋਈ ਨੌਜਵਾਨ ਪੀੜੀ, ਭ੍ਰਿਸਟਾਚਾਰ , ਬੇਈਮਾਨੀ ਦੇ ਬੋਲਬਾਲੇ ਤੋਂ ਇਲਾਵਾਂ ਪੰਥਕ ਸਾਖ ਖਤਮ ਹੋਣ ਅਤੇ ਪੰਜਾਬ ਦਾ ਬੇੜਾਂ ਗਰਕ ਕਰਨ ਤੋਂ ਬਾਅਦ ਬਾਦਲ ਸਾਹਿਬ ਸਭ ਕੁਝ ਲੁਟਾ ਕੇ ਹੋਸ਼ ਮੈ ਆਏ ਤੋਂ ਕਿਆਂ ਆਏ ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ …
Read More »31 ਅਕਤੂਬਰ ਤੱਕ ਜਥੇਦਾਰ ਅਹੁੱਦੇ ਤੋਂ ਨਾ ਹਟੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ 1 ਨਵੰਬਰ ਤੋ ਧਰਨਾ ਅਟੱਲ- ਗਿ: ਰਾਮ ਸਿੰਘ
ਅੰਮ੍ਰਿਤਸਰ, 29 ਅਕਤੂਬਰ (ਪੰਜਬ ਪੋਸਟ ਬਿਊਰੋਿ) – ਸਿੱਖ ਸਿਧਾਂਤਾਂ ਦੀ ਰਾਖੀ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਘਰ ਤੋਰਨ ਦਾ ਵੇਲਾ ਆ ਗਿਆ ਹੈ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਕਿਹਾ ਹੈ ਕਿ ਕੌਮ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਜਥੇਦਾਰਾਂ ਤੋ ਕੌਮ ਅੱਕ ਚੁੱਕੀ ਹੈ ਤੇ ਕੌਮ ਅਜਿਹੇ ਜਥੇਦਾਰ ਚਾਹੁੰਦੀ ਹੈ, ਜੋ ਸਿੱਖ ਭਾਵਨਾਵਾਂ ਤੇ …
Read More »ਅੱਜ ਦੀਆਂ ਸੁਰਖੀਆਂ…………..
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਤਾਲਮੇਲ ਸੰਗਠਨ ਵੱਲੋਂ ਪੰਥਕ ਅਰਦਾਸ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਥਕ ਜੁਗਤਿ ਅਤੇ ਮਰਯਾਦਾ ਨਾਲ ਜੁੜੇ ਹੋਏ ਕੁੱਝ ਮੁੱਦਿਆਂ ਦੀ ਪ੍ਰਾਪਤੀ ਲਈ ਸੰਗਤੀ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਕੱਤਰ ਹੋ ਕੇ ਪਾਠ ਅਤੇ ਅਰਦਾਸ ਰਾਹੀਂ ਇਸ ਬਿਖਮ ਸਮੇਂ ਗੁਰੂ ਸਾਹਿਬ ਦੀ ਅਗਵਾਈ ਲੈਣ ਲਈ ਪੰਥਕ ਤਾਲਮੇਲ ਸੰਗਠਨ ਵੱਲੋਂ 22 ਸਤੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਰੰਭ ਕੀਤੇ ਗਏ, ਅਰਦਾਸ ਸਮਾਗਮ …
Read More »
Punjab Post Daily Online Newspaper & Print Media