ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਸੱਤਿਆ ਸਾਂਈ ਸਲਮ ਬਾਲ ਵਿਕਾਸ ਦੇ ਬੱਚਿਆਂ ਵਲੋਂ ਭਗਵਾਨ ਸ੍ਰੀ ਸੱਤਿਆ ਸਾਂਈ ਬਾਬਾ ਜੀ ਦਾ 90 ਜਨਮ ਦਿਹਾੜੇ ਨੂੰ ਸਮਰਪਿਤ ਪੱਟੀ ਸ਼ਹਿਰ ਵਿਖੇ ਬੱਚਿਆਂ ਵਲੋਂ ਨਗਰ ਕੀਰਤਨ ਕੱਢਿਆ ਗਿਆ।ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਹੁੰਦਾ ਹੋਇਆ ਨਗਰ ਕੀਰਤਨ ਬੀਬੀ ਰਜਨੀ ਗੁਰਦਵਾਰਾ ਵਿਖੇ ਸਮਾਪਤ ਹੋਇਆ। ਸਮਾਪਤੀ ਉਪਰੰਤ ਬਾਲ ਵਿਕਾਸ ਦੇ ਬੱਚਿਆਂ …
Read More »Daily Archives: November 23, 2015
ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਵਿਦਿਅਕ ਮੁਕਾਬਲਿਆਂ ਵਿੱਚ ਜੇਤੂ
ਚੌਂਕ ਮਹਿਤਾ, 22 ਨਵੰਬਰ (ਜੋਗਿੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ)ੁ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਐਫੀਲੀਏਟਡ ਸਕੂਲਾਂ ਦੇ ਵਿਦਿਆਰਥੀਆਂ ਦੇ ਖੇਤਰ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਕਰਵਾਏ ਗਏ।ਜਿੰਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਅਤੇ ਕਪੂਰਥਲਾ ਜਿਲ੍ਹਿਆਂ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿੰਨ੍ਹਾਂ ਵਿੱਚ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਦੇ ਵਿਦਿਆਰਥੀ …
Read More »18ਵੀ ਸਦੀ ਦੇ ਮਹਾਨ ਖਾੜਕੂ ਜਰਨੈਲ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ 23, 24 ਤੇ 25 ਨੂੰ
ਖਾਲੜਾ, 22 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਜਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਨਾਰਲਾ ਵਿਖੇ ਗੁਰਦੁਆਰਾ ਧੰਨ-ਧੰਨ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਢਾਡੀ ਜਥਾ ਭਾਈ ਮਨਬੀਰ ਸਿੰਘ ਪਹੁਵਿੰਡ ਕਵੀਸਰ ਭਾਈ ਜੋਗਾ ਸਿੰਘ ਜੋਗੀ ਕਥਾ ਵਾਚਕ ਭਾਈ ਸੰਦੀਪ ਸਿੰਘ ਖਾਲੜਾ ਪ੍ਰੌ: ਸੁਰਿੰਦਰ ਸਿੰਘ ਕਨੇਡਾ ਵਾਲੇ ਕਵੀਸਰ ਜਥੇਦਾਰ ਲਖਵਿੰਦਰ ਸਿੰਘ ਸੋਹਲ ਗੁਰਦਾਸਪੁਰ ਵਾਲੇ …
Read More »ਸਾਬਕਾ ਮੰਤਰੀ ਸ਼ਸ਼ਪਾਲ ਸਿੰਘ ਦੀ ਪਤਨੀ ਗੁਰਪ੍ਰਕਾਸ਼ ਕੌਰ ਦਾ ਦੇਹਾਂਤ
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਸਰਦਾਰਨੀ ਗੁਰ ਪ੍ਰਕਾਸ਼ ਕੌਰ (96) ਪਤਨੀ ਮਰਹੂਮ ਸ. ਸ਼ਸ਼ਪਾਲ ਸਿੰਘ, ਸਾਬਕਾ ਮੰਤਰੀ ਪੰਜਾਬ ਦਾ ਅੱਜ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿਛੇ ਚਾਰ ਧੀਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਸ ਸੰਸਕਾਰ ਮੰਗਲਵਾਰ 24 ਨਵੰਬਰ ਦੁਪਹਿਰ 12:30 ਵਜੇ ਸਥਾਨਕ ਦੁਰਗਿਆਣਾ ਸ਼ਮਸ਼ਾਨ ਘਾਟ ਵਿਖੇ ਹੋਵੇਗਾ।
Read More »ਅਨਾਥ ਆਸ਼ਰਮ ਵਿਚ ਬੱਚਿਆਂ ਨਾਲ ਮਨਾਇਆਂ ਜਨਮ ਦਿਨ
ਨਥਾਣਾ, 22 ਨਵੰਬਰ (ਪ.ਪ)- ਸ਼੍ਰੀ ਆਨੰਤ ਅਨਾਥ ਆਸ਼ਰਮ ਡੇਰਾ ਸਨ੍ਹਾਂਵਾਲਾ ਗੰਗਾ ਰੋਡ ਨਥਾਣਾ ਵਿਖੇ ਅਥਰਵ ਗੋਇਲ ਪੁੱਤਰ ਰਾਜੀਵ ਗੋਇਲ ਵਾਸੀ ਗਨੇਸ਼ ਨਗਰ ਬਠਿੰਡਾ ਨੇ ਅਨਾਥ ਬੱਚਿਆਂ ਨਾਲ ਆਪਣਾ ਦੂਜਾ ਜਨਮ ਦਿਨ ਮਨਾਇਆ। ਇਸ ਮੌਕੇ ਅਥਰਵ ਦੀ ਮਾਤਾ ਰੇਸੂ ਗੋਇਲ , ਦਾਦਾ ਤਨਸੁਖ ਗੋਇਲ ਅਤੇ ਦਾਦੀ ਸਰੋਜ ਬਾਲਾ ਨੇ ਦੱਸਿਆਂ ਕਿ ਬੱਚੇ ਦੇ ਮਨ ਦੀ ਖਾਹਿਸ਼ ਸੀ ਕਿ ਉਹ ਆਪਣਾ ਜਨਮ …
Read More »ਬਰੇਟਾ ਸਕੂਲ ਵਿਖੇ ਲੈਕਚਰਾਂ ਦੀ ਲੜੀ ਦਾ ਪ੍ਰੋਗਰਾਮ ਦਾ ਆਯੋਜਨ
ਨੌਜਵਾਨਾਂ ਨੇ ਲੈਕਚਰ ਲੜੀ ਨੂੰ ਦੱਸਿਆ ਗਿਆਨ ਵਰਧਕ ਬਰੇਟਾ, 21 ਨਵੰਬਰ (ਪ.ਪ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਅਤੇ ਭਾਰਤ ਸਕਾਉਟ ਅਤੇ ਗਾਈਡ ਯੂਨਿਟਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਤਾਬਦੀ ਨੂੰ ਸਮਰਪਿਤ ਇੱਕ ਗਿਆਨ ਵਰਧਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਨਵਜੋਤ ਕੌਰ, ਸੁਖਪਾਲ ਸਿੰਘ ਅਤੇ ਟਿੰਕੂ ਦੇ ਗੀਤਾਂ ਨਾਲ ਕੀਤਾ ਗਿਆ। ਪਹਿਲੇ ਸ਼ੈਸਨ ਵਿੱਚ …
Read More »ਮਹਿਲ ਕਲਾਂ ਵਿਖੇ ਬਾਬਾ ਨਾਮਦੇਵ ਜੀ ਜਨਮ ਦਿਹਾੜਾ ਬੜੀ ਸਰਧਾ ਨਾਲ ਮਨਾਇਆ
ਮਹਿਲ ਕਲਾਂ, 22 ਨਵੰਬਰ (ਪ.ਪ) – ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਮਨਾਇਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਅਤੇ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਬਾਬਾ ਸੇਰ ਸਿੰਘ ਖਾਲਸਾ ਨੇ …
Read More »ਬਾਦਲ ਪਿਉ – ਪੁੱਤ ਨਾਦਰ ਸਾਹੀ ਨੀਤੀਆਂ ਅਧੀਨ ਲੋਕਾਂ ਨੂੰ ਡਰਾ ਧਮਕਾ ਕੇ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ – ਕਲਕੱਤਾ
ਮਹਿਲ ਕਲਾਂ, 22 ਨਵੰਬਰ (ਪ.ਪ) – ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਵਿਚ ਪਹੁੰਚਾਉਣ ਲਈ ਅਤੇ ਸੂਬੇ ਵਿਚ ਗੁਰੂ ਸਾਹਿਬ ਜੀ ਹੋਈ ਬੇਅਦਬੀ ਨੂੰ ਲੈ ਇੱਕ ਅਹਿਮ ਮੀਟਿੰਗ ਅੱਜ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਨਛੱਤਰ ਸਿੰਘ ਕਲਕੱਤਾ ਦੀ ਅਗਵਾਈ ਹੇਠ ਪਿੰਡ ਮਹਿਲ ਖੁਰਦ ਵਿਖੇ ਹੋਈ । ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ …
Read More »ਬਰੌਡਵੇ ਪਬਲਿਕ ਸਕੂਲ ਮਨਾਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਹੋਇਆ
ਮਹਿਲ ਕਲਾਂ, 22 ਨਵੰਬਰ (ਪ.ਪ.) – ਇਥੋਂ ਨੇੜਲੇ ਪਿੰਡ ਮਨਾਲ ਵਿਖੇ ਸਥਿਤ ਬਰੌਡਵੇ ਪਬਲਿਕ ਸਕੂਲ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਕੂਲੀ ਵਿਦਿਆਰਥੀਆਂ ਦਾ ਰੰਗ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਿਲਾ ਐਸ.ਪੀ.ਐਚ ਹੈੱਡਕੁਆਟਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਵਿੱਦਿਆ ਹਾਸਲ ਕਰਨਾ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਸਕੂਲੀ …
Read More »ਅਮਨਦੀਪ ਕ੍ਰਿਕਟ ਅਕੈਡਮੀ ਦੇ ਪਹਿਲੇ ਕ੍ਰਿਕਟ ਚੈਂਪੀਅਨਸ਼ਿਪ ਦਾ ਮੰਤਰੀ ਜੋਸ਼ੀ ਵਲੋਂ ਸ਼ੁੱਭਆਰੰਭ
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਅਮਨਦੀਪ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਉਪਰਾਲੇ ਤਹਿਤ ਚਲਾਈ ਜਾ ਰਹੀ ਅਮਨਦੀਪ ਕ੍ਰਿਕਟ ਅਕੈਡਮੀ ਵੱਲੋਂ 8 ਰੋਜਾ ਪਹਿਲੀ ਟੀ-20 ਕ੍ਰਿਕਟ ਚੈਂਪੀਅਨਸ਼ਿਪ ਦਾ ਸ਼ੁਭਅਰੰਭ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ। ਕ੍ਰਿਕਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਾਹਬਾਜ …
Read More »
Punjab Post Daily Online Newspaper & Print Media