ਅੰਮ੍ਰਿਤਸਰ, 23 ਨਵੰਬਰ (ਗੁਰਚਰਨ ਸਿੰਘ)- ਵਿਸ਼ਵ ਪ੍ਰਸਿੱਧ ਸਿਹਤ ਕੇਂਦਰ ਅਮਨਦੀਪ ਹਸਪਤਾਲ ਵੱਲੋਂ ਇਲਾਜ ਤੋਂ ਇਲਾਵਾ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਅ ਕੇ ਖੇਡਾ ਨਾਲ ਜੋੜਨ ਲਈ ਚਲਾਈ ਜਾ ਰਹੀ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) ਵੱਲੋਂ 8 ਰੋਜਾ ਪਹਿਲਾ ਟੀ-20 ਕ੍ਰਿਕਟ ਚੈਂਪੀਅਨਸ਼ਿਪ ਦਾ ਅੱਜ ਦੂਸਰਾ ਦਿਨ ਸੀ। ਕ੍ਰਿਕਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਾਹਬਾਜ ਸਿੰਘ ਜੀ ਨੇ ਦੱਸਿਆ ਕਿ ਅੱਜ 4 ਟੀਮਾਂ …
Read More »Monthly Archives: November 2015
ਅੱਜ ਦੀਆਂ ਸੁਰਖੀਆਂ……
ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਸਾਥੀਆਂ ਸਮੇਤ ਘਰ ਪਰਤੇ
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਬੇਅਦਬੀ ਮਾਮਲੇ ‘ਚ ਅਸਤੀਫਾ ਦੇਣ ਵਾਲੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਤੋਂ ਅਸਤੀਫਾ ਦੇਣ ਵਾਲੇ ਸ. ਉਪਕਾਰ ਸਿੰਘ ਸੰਧੂ ਸਾਥੀਆਂ ਸਮੇਤ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ।ਵਾਪਸੀ ਮੋਕੇ ਉਹਨਾ ਕਿਹਾ ਕਿ ਅਕਾਲੀ ਇਕ ਸਿਧਾਂਤਕ ਵਿਚਾਰਧਾਰਾ ਹੈ ਅਤੇ ਉਹ ਅਕਾਲੀ ਸਨ ਤੇ ਅਕਾਲੀ ਹੀ ਰਹਿਣਗੇ।ਆਪਣੇ ਅਸਤੀਫੇ ਸੰਬੰਧੀ ਉਹਨਾ ਕਿਹਾ …
Read More »ਬੀ.ਐਡ ਕਾਲਜਾਂ ਦੀਆਂ ਸਮੱਸਿਆਵਾਂ ਸਬੰਧੀ ਸਰਕਾਰ ਨੂੰ ਭੇਜਿਆ ਮੰਗ ਪੱਤਰ
ਛੇਹਰਟਾ, 22 ਨਵੰਬਰ (ਸੁਖਬੀਰ ਖੁਰਮਨੀਆ)- ਪੰਜਾਬ ਵਿਚ ਬੀ.ਐਡ ਕਾਲਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਐਸੋਸੀਏਸ਼ਨ ਆਫ ਸੈਲਫ ਫਾਈਨੈਂਸ ਕਾਲਜਿਜ਼ ਜੀ.ਐਨ.ਡੀ.ਯੂ ਅੰਮ੍ਰਿਤਸਰ (ਰਜਿ:) ਦਾ ਇਕ ਵਫਦ ਪੈਟਰਨ ਐਮ.ਐਮ ਆਨੰਦ, ਪ੍ਰਧਾਨ ਸਤਵਿੰਦਰ ਸਿੰਘ ਸੰਧੂ, ਜਨਰਲ ਸੱਕਤਰ ਡਾ. ਜੀਵਨ ਜਯੌਤੀ ਸਿਡਾਨਾ ਤੇ ਐਗਜੇਕਟਿਵ ਮੈਂਬਰ ਸੂਰਯਾਨੰਦ ਦੀ ਅਗਵਾਈ ਹੇਂਠ ਡਾਇਰੈਕਟਰ ਟਰੇਡ ਬੋਰਡ ਰਾਜਿੰਦਰ ਸਿੰਘ ਮਰਵਾਹਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਕਾਲਜਾਂ ਵਿਚ ਆ ਰਹੀਆਂ …
Read More »ਏਡਿਡ ਸਕੂਲ ਯੂਨੀਅਨ ਵਲੋਂ ਮਰਜ਼ਰ ਦੀ ਮੰਗ ਨੂੰ ਲੈ ਕੇ ਸੰਸਦੀ ਸਕੱਤਰ ਮੈਡਮ ਸਿੱਧੂ ਨੂੰ ਮੰਗ ਪੱਤਰ
ਛੇਹਰਟਾ, 22 ਨਵੰਬਰ (ਸੁਖਬੀਰ ਖੁਰਮਨੀਆ)- ਏਡਿਡ ਸਕੂਲ ਯੂਨੀਅਨ ਅੰਮ੍ਰਿਤਸਰ ਦਾ ਇਕ ਵਫਦ ਜਿਲ੍ਹਾਂ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ ਸਕੱਤਰ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਸੀਪੀਐਸ ਮੈਡਮ ਨਵਜੋਤ ਕੌਰ ਸਿੱਧੂ ਨੂੰ ਮਿਲਿਆ। ਇਸ ਮੋਕੇ ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਚੁੱਕੀ ਹੈ, ਜਿਸ ਕਰਕੇ ਲੰਬੇ ਸਮੇਂ ਤੋਂ ਯੂਨੀਅਨ ਸਿਰਫ ਇਕ ਹੀ ਮੰਗ ਕਰ ਰਹੀ ਹੈ ਕਿ …
Read More »ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਹੋਵੇਗੀ ਮਜ਼ਬੂਤ
ਤਰਸਿੱਕਾ, ਟਾਂਗਰਾ, 22 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਨਵਜੋਤ ਸਿੰਘ ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ।ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਸਰਕਲ 7 ਡੇਹਰੀਵਾਲ ਤੋਂ ਅਮਰਦੀਪ ਸਿੰਘ ਗੋਪੀ ਨੇ ਮੀਟਿੰਗ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੇਹਨਤੀ, ਇਮਾਨਦਾਰ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਬਲਬੂਤੇ, ਮਿਹਨਤ ਸਦਕਾ ਅਮਰ …
Read More »ਸ਼ੋ੍ਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾੁਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਦਲਬੀਰ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ …
Read More »ਬੁਢਾਪਾ ਅਤੇ ਵਿਧਵਾ ਪੈਨਸ਼ਨ ਲਈੇ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵਾਰਡਾਂ ਪੱਧਰੀ ਕੈਂਪ ਲਗਾਏ
ਪਠਾਨਕੋਟ, 22 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਅਤੇ ਵਿਧਵਾ ਪੈਨਸ਼ਨ ਦਾ ਲਾਭ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦੇਣ ਲਈ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾਏ ਗਏ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ …
Read More »ਪ੍ਰਿੰਸੀਪਲ ਤੋਂ ਪਰਸ ਖੋਹਿਆ
ਪੱਟੀ, 22 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਆਰੀਆ ਗਰਲਜ਼ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਕੋਲੋ ਝਪਟਮਾਰਾਂ ਨੇ ਪਰਸ ਖੋਹ ਲਿਆ। ਜਾਣਕਾਰੀ ਅਨੁਸਾਰ ਕਰੀਬ 4 ਵਜ਼ੇ ਸਕੂਲੋਂ ਛੁੱਟੀ ਕਰਕੇ ਪ੍ਰਿੰਸੀਪਲ ਜਸਬੀਰ ਕੌਰ ਜਦ ਆਪਣੇ ਘਰ ਰਿਕਸ਼ੇ ਤੇ ਜੈਸੀ ਰਾਮ ਪਟਵਾਰੀ ਵਾਲੀ ਗਲੀ ਕੋਲ ਪਹੁੰਚੇ ਤਾਂ ਇਕ ਮੋਨੇ ਸਰਦਾਰ ਲੜਕੇ ਨੇ ਜਸਬੀਰ ਕੌਰ ਦੀ ਬਾਂਹ ਵਿਚ ਪਾਇਆ ਪਰਸ ਝਪਟ ਲਿਆ …
Read More »ਟੱਰਕ ਤੇ ਮੋਟਰਸਾਈਕਲ ਦੀ ਟੱਕਰ ਵਿਚ ਇੱਕ ਦੀ ਮੌਤ, ਇਕ ਜਖਮੀ
ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪੱਟੀ ਨੇੜੇ ਪਿੰਡ ਠੁੱਕਰਪੁਰਾ ਸੈਕਰਡ ਹਾਰਟ ਸਕੂਲ਼ ਦੇ ਸਾਹਮਣੇ ਟੱਰਕ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁੱਬਲੀ ਪਿੰਡ ਤੋਂ ਮੋਟਰਸਾਈਕਲ ਨੰ ਪੀ ਬੀ 09 ਅੇਨ 6365 ਤੇ ਸਵਾਰ ਕੁਲਵੰਤ ਸਿੰਘ (40) ਪੁੱਤਰ ਰਤਨ ਸਿੰਘ ਵਾਸੀ ਦੁੱਬਲੀ ਤੇ ਉਸਦੇ ਨਾਲ ਪਿਛੇ …
Read More »
Punjab Post Daily Online Newspaper & Print Media