ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਦੇ ਨੇੜਲੇ ਪਿੰਡਾਂ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ, ਹੋਰਾਂ ਨਿਵਾਸੀਆਂ ਤੋਂ ਇਲਾਵਾ ਹਰ ਰੋਜ਼ ਵੱਡੇ ਸ਼ਹਿਰਾਂ ਵਿਚ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਆਵਾਜਾਈ ਦੇ ਸਵੇਰ ਵੇਲੇ ਸਾਧਨਾਂ ਵਿਚ ਕਮੀਆਂ ਹੋਣ ਕਾਰਨ ਆਪਣੇ ਦਫ਼ਤਰਾਂ ਵਿਚ ਸਮੇਂ ਸਿਰ ਨਾ ਪਹੁੰਚਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਹਿਬ ਸੇਵਾ ਸੁਸਾਇਟੀ …
Read More »Daily Archives: December 14, 2015
ਸੜਕ ਦੁਰਘਟਨਾ ਕਾਰਨ ਪੰਜ ਵਿਅਕਤੀ ਜ਼ਖ਼ਮੀ
ਬਠਿੰਡਾ, 13 ਦਸੰਬਰ (ਅਵਤਾਰ ਸਿੰਘ ਕੈਂਥ)- ਸ਼ਹਿਰ ਵਿੱਚ ਸੜਕ ਦੁਰਘਟਨਾ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆਂ। ਜਿਨ੍ਹਾਂ ਵਿਚ ਡੱਬਵਾਲੀ ਰੋਡ ‘ਤੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ 22 ,ਗੋਨਿਆਨਾ ਰੋਡ ‘ਤੇ ਮੇਜਰ ਸਿੰਘ ਪੁੱਤਰ ਸੁਰਜੀਤ ਸਿੰਘ, ਗਹਿਰੀ ਬੁਟਰ ਅਤੇ …
Read More »ਸਹਾਰਾ ਵਰਕਰ ਸ਼ਹੀਦ ਰਾਮ ਸਿੰਘ ਦੀ 9ਵੀਂ ਬਰਸੀ ‘ਤੇ ਨਵੀਂ ਐਬੂਲੈਂਸ ਦਾ ਉਦਘਾਟਨ
ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਲੋਂ ਆਪਣੇ ਵਰਕਰ ਸ਼ਹੀਦ ਰਾਮ ਸਿੰਘ ਦੀ 9ਵੀਂ ਬਰਸੀ ਮਨਾਉਣ ‘ਤੇ ਨਵੀਂ ਐਬੂਲੈਂਸ ਦਾ ਉਦਘਾਟਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ 9 ਸਾਲ ਪਹਿਲਾਂ ਸੜਕ ਦੁਰਘਟਨਾਵਾਂ ਮੌਕੇ ਜ਼ਖ਼ਮੀਆਂ ਨੂੰ ਬਚਾਉਣ ਸਮੇਂ ਮਾਰਿਆਂ ਗਿਆ ਸੀ,ਸੰਸਥਾ ਵਲੋਂ ਇਸ ਦੀ ਯਾਦ ਨੂੰ ਤਾਜ਼ਾਂ ਕਰਦਿਆਂ 14 ਦਸੰਬਰ ਨੂੰ ਸਵੇਰੇ 10 …
Read More »ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਆਯੋਜਿਤ
ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਰੋਜ ਗਾਰਡਨ ਵਿਖੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਆਯੋਜਿਤ ਕਰਦਿਆਂ ਬਠਿੰਡਾ ਦੇ ਸੁਖਮੰਦਰ ਪਾਲ ਘੁੱਦਾ ਜਨਰਲ ਸੈਕਟਰੀ, ਅਮਨਦੀਪ ਸ਼ਰਮਾ ਫਰੀਦਕੋਟ,ਹਰਪ੍ਰੀਤ ਸਿੰਘ ਫਿਰੋਜਪੁਰ, ਨਰਿੰਦਰ ਸਿੰਘ ਪਟਿਆਲਾ ਅਤੇ ਕੁਲਵੀਰ ਸਿੰਘ ਮਾਨਸਾ ਤੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਡੀ ਸੀ ਰੇਟ ਤੇ ਕੰਮ ਕਰਨ ਕਰ ਰਹੇ ਮੁਲਾਜਮਾਂ ਨੂੰ ਤੁਰੰਤ ਗਰੇਡ …
Read More »
Punjab Post Daily Online Newspaper & Print Media