Wednesday, November 25, 2026

Daily Archives: December 27, 2015

ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦਾ ਗਠਨ- ਪ੍ਰਧਾਨਗੀ ਦੀ ਕਮਾਂਡ ਚਮਕੌਰ ਮਾਨ ਦੇ ਹੱਥ

ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅੱਜ ਬਠਿੰਡਾ ਪ੍ਰੈਸ ਕਲੱਬ ਵਿਖੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਲੰਬੇ ਸਮੇਂ ਤੋਂ ਰਾਜਸੀ ਸਤਾ ਭੋਗਦੇ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਗੈਰ ਸਿਆਸੀ ਜਥੇਬੰਦੀ ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦਾ ਐਲਾਨ ਕਰਦਿਆਂ ਜਥੇਬੰਦੀ ਦੇ ਮੁੱਖ ਏਜੰਡੇ ਵਿੱਚ ਅੱਜ ਦੇ ਦੌਰ ਵਿੱਚ ਔਰਤਾਂ ਦਾ ਹੁੰਦਾ ਹਰ ਖੇਤਰ ਵਿੱਚ ਸ਼ੋਸ਼ਣ, …

Read More »

5ਵੇਂ ਦਿਨ ਵਿੱਚ ਪੁੱਜਾ ਈ.ਜੀ.ਐਸ ਅਧਿਆਪਕਾਂ ਦਾ ਬਠਿੰਡਾ ਧਰਨਾ

ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਬੀ ਡੀ.ਏ.ਵੀਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਸਥਾਈ ਨਿਯੁਕਤੀ ਦੀ ਮੰਗ ਕਰ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦਾ ਮਿੰਨੀ ਸੈਕਟਰੀਏਟ ਸਾਹਮਣੇ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ।ਸੈਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਪੁੱਜੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ …

Read More »

ਆਰ.ਬੀ ਡੀ.ਏ.ਵੀ ਸਕੂਲ ਦਾ ਸਾਲਾਨਾ ਸਭਿਆਚਾਰਕ ਤੇ ਇਨਾਮ ਵੰਡ ਸਮਾਰੋਹ ਆਯੋਜਿਤ

ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਆਰ.ਬੀ ਡੀ.ਏ.ਵੀ ਸੀਨੀ. ਸਕੈਂਡਰੀ ਪਬਲਿਕ ਸਕੂਲ ਦੀ ਪਰਸਰਾਮ ਨਗਰ ਬ੍ਰਾਂਚ ਦਾ ‘ਸਾਲਾਨਾ ਸਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ”ਕਰਵਾਉਣ ਮੌਕੇ ਸੰਸਦੀ ਸਕੱਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਅਤੇ ਸੰਜੀਵ ਅਰੋੜਾ ਪ੍ਰਿੰ. ਡੀ.ਏ.ਵੀ.ਕਾਲਜ ਅਬੋਹਰ ਅਤੇ ਸੰਜੀਵ ਸ਼ਰਮਾ ਪ੍ਰਿੰ.ਡੀ.ਏ.ਵੀ.ਕਾਲਜ ਬਠਿੰਡਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਵੱਖ-2 ਡੀ.ਏ.ਵੀ.ਸਕੂਲਾਂ ਦੇ ਪ੍ਰਿੰਸੀਪਲ, ਐਲ਼.ਐਮ.ਸੀ …

Read More »

ਚਾਈਨਾ ਡੋਰ ਦੀ ਵਿਕਰੀ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ- ਉਮਰਪੁਰਾ

ਬਟਾਲਾ, 26 ਦਸੰਬਰ (ਨਰਿੰਦਰ ਸਿੰਘ ਬਰਨਾਲ)- ਜਿਉਂ ਹੀ ਪਤੰਗਾਂ ਦਾ ਸੀਜਨ ਆਉਂਦਾ ਹੈ ਚਾਈਨਾ ਡੋਰ ਨਾਲ ਹਾਦਸਿਆਂ ਦੀਆਂ ਘਟਨਾਵਾਂ ਵੀ ੜਧ ਜਾਂਦੀਆਂ ਹਨ ।ਇਸ ਸਬੰਧੀ ਪਸ਼ੂ ਪਾਲਣ ਜਿਲ੍ਹਾ ਕਮੇਟੀ ਦੇ ਐਡਵਾਈਜ਼ਰੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ ਵਿੰਗ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਹਰ ਸਾਲ ਪ੍ਰਸ਼ਾਸ਼ਨ ਵੱਲੋ ਸਖਤੀ ਕਰਨ …

Read More »