ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬਾ ਸੰਦੌੜ ਦੇ ਸੰਤ ਬਾਬਾ ਅਤਰ ਸਿੰਘ ਖਾਲਸਾ ਨਗਰ ਤੋਂ ਸੰਗਤਾਂ ਦਾ ਇਕ ਵੱਡਾ ਜਥਾ ਫਤਹਿਗੜ੍ਹ ਸਾਹਿਬ ਸਹੀਦੀ ਜੋੜ ਮੇਲੇ ਦੇ ਲਈ ਅੱਜ ਸਵੇਰੇ 4.00 ਵਜੇ ਪੈਦਲ ਰਵਾਨਾ ਹੋਇਆ।ਯਾਤਰਾ ਸੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ਦੇਗ ਕਰਵਾਈ ਗਈ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਯਾਤਰਾ ਫਤਹਿਗੜ ਸਾਹਿਬ ਲਈ ਰਵਾਨਾ ਹੋਈ।ਇਸ ਮੌਕੇ ਉਘੇ ਸਮਾਜ ਸੇਵੀ …
Read More »Daily Archives: December 28, 2015
ਪਿੰਡ ਕਲਿਆਣ ਵਿਖੇ 125 ਪ੍ਰਾਣੀ ਸਿੰਘ ਸੱਜ ਕੇ ਗੁਰੂ ਦੇ ਜਹਾਜ਼ੇ ਚੜ੍ਹੇ
ਸੰਦੋੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ 7 ਰੋਜਾ ਗੁਰਮਤਿ ਸਮਾਗਮ ਆਯੋਜਿਤ ਕਰਵਾਏ ਗਏ ਸਨ ਜਿੰਨਾਂ ਦੀ ਸਮਾਪਤੀ ਅੱਜ ਰਾਤਰੀ ਦੇ ਦਿਵਾਨਾਂ ਉਪਰੰਤ ਹੋਵੇਗੀ।ਸਮਾਮਗ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ 125 ਪ੍ਰਾਣੀ ਗੁਰੂ ਕੇ …
Read More »ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਸ਼ਹੀਦੀ ਸਮਾਗਮ ਆਯੋਜਿਤ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਖੇੜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਉਪਰ ਸਮੇਂ ਦੀਆਂ ਜ਼ਾਲਮ ਸਰਕਾਰ ਵੱਲੋਂ ਪੋਹ ਦੀ ਕੜਾਕੇ ਦੀ ਠੰਢ ਵਿਚ ਢਾਹੇ ਕਹਿਰ ਉਪਰੰਤ ਦੀਵਾਰਾਂ ਵਿਚ ਚਿਣਵਾਏ ਜਾਣ ਦੇ ਹਿਰਦੇਵੇਧਕ ਦਿਹਾੜਿਆਂ ਨੂੰ ਸਮਰਪਿਤ ਸ਼ਬਦ ਗੁਰੂ …
Read More »ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ-ਪਕੌੜਿਆਂ ਦਾ ਲੰਗਰ ਲਗਾਇਆ
ਸੰਦੌੜ, 27 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਵਿਖੇ ਝੁਨੇਰ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਮਾਤਾ ਗੁਜਰੀ ਜੀ ਦੀ ਅਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਰਾਹਗੀਰਾਂ ਲਈ ਪਕੌੜਿਆਂ ਤੇ ਚਾਹ ਲੰਗਰ ਲਗਾਇਆ ਗਿਆ।ਇਸ ਮੌਕੇ ਡਾ. ਹਰਦੀਪ ਸਿੰਘ ਹੂੰਝਣ, ਡਾ. ਸਤਪਾਲ ਸਿੰਘ ਖ਼ੁਰਦ, ਪਰਮਜੀਤ ਸਿੰਘ ਪੰਮਾ, ਲਵਲੀ, ਅਮਰੀਕ ਸਿੰਘ, ਡਾ. ਜਗਰੂਪ ਸਿੰਘ ਗਿੱਲ, ਮਲਕੀਤ …
Read More »ਵਿਕਾਸ ਮੰਚ ਵਲੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾ ਵਧਾਉਣ ਬਾਰੇ ਸੈਮੀਨਾਰ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ ਸੱਗੂ)– ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸਥਾਨਕ ਰਿਟਜ਼ ਹੋਟਲ ਵਿਖੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਉਡਾਣਾਂ ਦੀ ਮੋਜੂਦਾ ਸਥਿਤੀ ਤੇ ਭਵਿੱਖ ਵਿਚ ਸ਼ੁਰੂ ਹੋ ਸਕਣ ਵਾਲੀਆਂ ਉਡਾਣਾਂ ਅਤੇ ਕਾਰਗੋ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਏਅਰਪੋਰਟ ਡਾਇਰੈਕਟਰ ਵੀ. ਵਨਕੇਟਸ਼ਵਰ ਰਾਓ ਨੂੰ …
Read More »AVM organizes Seminar on Amritsar Int’l Airport as a potential booster for State Economy
Amritsar, Dec. 27 (Punjab Post Bureau)- Amritsar Vikas Manchyesterday organized a seminar for the development of Sri Guru Ram Das Ji International Aiprort as a potential booster for the whole state of Punjabat RITZ Hotel, Mall Road. Shri V. Venkateswara Rao, Director Sri Guru Ram Das Ji International Airport was honored for his distinguished and sincere efforts for the …
Read More »
Punjab Post Daily Online Newspaper & Print Media