Wednesday, November 25, 2026

Monthly Archives: December 2015

ਕ੍ਰਇਏਟਵ ਆਰਟ ਪ੍ਰੋਡਕਸ਼ਨ ਵੱਲੋਂ ਖੂਨੀ ਚਾਇਨਾ ਡੋਰ ਬੰਦ ਕਰਨ ਲਈ ਡੀ. ਸੀ ਨੂੰ ਮੰਗ ਪੱਤਰ

ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਜਸਪਾਲ ਸਿੰਘ ਪਾਇਲਟ ਪ੍ਰੋਡਿੂਸਰ, ਮੀਨਾਕਸ਼ੀ ਸ਼ਰਮਾ ਅਤੇ ਉਹਨਾਂ ਦੀ ਸਾਰੀ ਟੀਮ ਵਲੋਂ ਡੀ.ਸੀ ਰਵੀ ਭਗਤ ਨੂੰ ਖੂਨੀ ਚਾਇਨਾ ਡੋਰ ਤੇ ਪੂਰਨ ਪਾਬੰਦੀ ਲਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਵੀ ਖਤਰਨਾਕ ਚਾਇਨਾ ਡੋਰ ਖੁਲੇਆਮ ਵਰਤੋਂ ਵਿਚ ਲਿਆਂਦੀ ਜਾ ਰਹੀ ਹੈ । ਜੇਕਰ …

Read More »

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ”

ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ. ਜੀ ਬਾਰਡਰ ਰੇਜ ਅੰਮ੍ਰਿਤਸਰ, ਸ. ਸਤਿੰਦਰਬੀਰ ਸਿੰਘ ਡੀ.ਈ.ਓ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਅਕਸਾਈਜ ਐਡ ਟੈਕਸੇਸ਼ਨ ਅਫਸਰ ਸ. ਹਰਭਜਨ ਸਿੰਘ ਈ.ਟੀ.ਓ ਨੇ ਜੋਤੀ ਜਲਾਈ। ਭਾਰਤੀ ਸਭਿਆਚਾਰ ਨੂੰ …

Read More »

ਗੋਲਡੀ ਅਤੇ ਟਿੱਕਾ ਨੇ ਕੀਤਾ ਵਿਕਾਸ ਕਮਾਂ ਦਾ ਸ਼ੁੱਭਅਰਭ

ਅਮ੍ਰਿਤਸਰ, 25 ਦਸਬਰ (ਜਗਦੀਪ ਸਿੰਘ ਸੱਗੂ) ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਲਈ 5 ਕਰੋੜ ਰੁੱਪਏ ਦੀ ਭੇਜੀ ਗਰਾਂਟ ਵਿੱਚੋਂ ਅੱਜ ਵਾਰਡ ਨ: 42 ਅਤੇ ਵਾਰਡ ਨ: 38 ਵਿੱਚ ਲਗਭਗ 84 ਲੱਖ ਰੁੱਪਏ ਦੀ ਲਾਗਤ ਨਾਲ ਵਿਕਾਸ ਕਮਾਂ ਦਾ ਸ਼ੁੱਭਅਰਭ ਸੀਨੀਅਰ ਅਕਾਲੀ ਆਗੂ ਨਵਦੀਪ ਸਿਘ ਗੋਲਡੀ, ਗੁਰਪ੍ਰਤਾਪ ਸਿਘ ਟਿੱਕਾ ਅਤੇ ਸ੍ਰੀ ਆਰ.ਸੀ. ਯਾਦਵ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ।ਇਸ ਮੌਕੇ …

Read More »

 ਕ੍ਰਿਸਮਿਸ ‘ਤੇ ਡੀ.ਪੀ.ਐਸ ਵਿਖੇ ‘ਪੰਜਾਬੀ ਵਿਰਾਸਤ ਮੇਲਾ’ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਨਾਲ ਸਾਂਝਾ ਕੀਤਾ ਖਾਣਾ

ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ)- ਦਸੰਬਰ ਦੇ ਆਖਰੀ ਦਿਨਾਂ ਵਿਚ ਜਿਥੇ ਕ੍ਰਿਸਮਿਸ ਦੇ ਜ਼ਸਨ ਦੀ ਧੁਨ ਜਿੰਗਲ ਬੇਲਜ਼ ਆਮ ਤੌਰ ਤੇ ਸੁਣਾਈ ਦਿੰਦੀ ਹੈ।ਉਥੇ ਦਿੱਲੀ ਪਬਲਿਕ ਸਕੂਲ ਦੇ ਇਸ ਦਿਨ ਨੂੰ ਵਿਦਿਆਰਥੀਆਂ ਵਿਚ ਪੰਜਾਬੀ ਵਿਰਾਸਤ ਦੀ ਧੁੰਨ ਅਤੇ ਮਿੱਟੀ ਦੀ ਪਹਿਚਾਨ ਕਰਵਾਉਣ ਲਈ ‘ਵਿਰਾਸਤ ਮੇਲੇ’ ਨਾਲ ਸੰਝੋਇਆ। ਇਸ ਤਿਉਹਾਰ ਦਾ ਟੀਚਾ ਨੌਜਵਾਨ ਪੀੜੀ ਨੂੰ ਪੱਛਮੀ ਸੰਸਕ੍ਰਿਤ ਤੋ ਹੱਟਾ ਕੇ …

Read More »

ਜਥੇ: ਅਵਤਾਰ ਸਿੰਘ ਵੱਲੋਂ ਟ੍ਰੈਕਟ ‘ਬਜ਼ੁਰਗਾਂ ਦਾ ਸਤਿਕਾਰ ਸੁੱਖਾਂ ਦਾ ਆਧਾਰ’ ਲੋਕ ਅਰਪਣ

ਅੰਮ੍ਰਿਤਸਰ, 25 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰਸਿੱਧ ਵਿਦਵਾਨ ਪ੍ਰੋ. ਅੱਛਰੂ ਸਿੰਘ ਵੱਲੋਂ ਲਿਖਿਆ ਗਿਆ ਟ੍ਰੈਕਟ ‘ਬਜ਼ੁਰਗਾਂ ਦਾ ਸਤਿਕਾਰ ਸੁੱਖਾਂ ਦਾ ਆਧਾਰ’ ਲੋਕ ਅਰਪਣ ਕੀਤਾ।ਲੋਕ ਅਰਪਣ ਰਸਮ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ, ਐਡੀਸ਼ਨਲ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ ਤੇ ਸ. …

Read More »

ਕਰਨੈਲ ਸਿੰਘ ਕੋਲਿਆਂਵਾਲੀ ਤੇ ਬੀਬੀ ਗੁਰਮੀਤ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਕੀਤਾ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 25 ਦਸੰਬਰ (ਗੁਰਪ੍ਰੀਤ ਸਿੰਘ)ੁ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਆਲ ਸਿੰਘ ਕੋਲਿਆਂਵਾਲੀ ਅੰਤ੍ਰਿੰਗ ਕਮੇਟੀ ਮੈਂਬਰ ਦੇ ਛੋਟੇ ਭਰਾ ਕਰਨੈਲ ਸਿੰਘ ਕੋਲਿਆਂਵਾਲੀ ਅਤੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼ੋ੍ਰਮਣੀ ਕਮੇਟੀ ਦੇ ਮਾਤਾ ਬੀਬੀ ਗੁਰਮੀਤ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ …

Read More »

ਸਰਬੱਤ ਦਾ ਭਲਾ ਟਰੱਸਟ ਵੱਲੋਂ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਪਾਏ ਜਾਣਗੇ ਸਟੈਂਟ – ਡਾ: ਓਬਰਾਏ

ਡਾ: ਓਬਰਾਏ ਵਲੋਂ ਮੁਫ਼ਤ ਸਿਲਾਈ ਕੇਂਦਰ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ)- ਸਰਬੱਤ ਦਾ ਭਲਾ ਟਰੱਸਟ ਵੱਲੋਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਕੇਵਲ 20 ਹਜ਼ਾਰ ਰੁਪਏ ਦੇ ਮਾਮੂਲੀ ਖ਼ਰਚੇ ‘ਚ ਸਟੈਂਟ ਪਾਏ ਜਾਣ ਦੀ ਵੱਡੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ।ਅੱਜ ਇੱਥੇ ਸ਼ਹਿਰ ਦੇ ਪੱਛੜੇ ਇਲਾਕੇ ਗੁਰੂ ਨਾਨਕਪੁਰਾ …

Read More »

ਡੇਢ ਲੱਖ ਤੋਂ ਘੱਟ ਸਾਲਾਨਾ ਆਮਦਨ ਕਿਸੇ ਵੀ ਵਰਗ ਦਾ ਵਿਅਕਤੀ ਹਾਸਲ ਕਰ ਸਕਦਾ ਮੁਫ਼ਤ ਕਾਨੂੰਨੀ ਸਹਾਇਤਾ

ਅੰਮ੍ਰਿਤਸਰ, 25 ਦਸੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ ਹੇਠ ਕਲੇਰ ਮਾਂਗਟ ਬਲਾਕ ਮਜੀਠਾ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਉਭਰ ਕੇ ਸਾਹਮਣੇ ਆਏ।ਸੈਮੀਨਾਰ ਦੌਰਾਨ ਸ੍ਰੀ ਬਾਲ ਕ੍ਰਿਸ਼ਨ ਭਗਤ ਨੇ ਜਾਣਕਾਰੀ ਦਿੰਦਿਆਂ …

Read More »

ਹੋਟਲ ਐਚ.ਕੇ ਕਲਾਰਕਸ ਇਨ ਵਿਖੇ ਕ੍ਰਿਸਮਿਸ ‘ਤੇ ਵਿਸ਼ੇਸ਼ ਮਨੋਰੰਜਨ ਪ੍ਰੋਗਰਾਮ

ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਹੋਟਲ ਐਚ.ਕੇ ਕਲਾਰਕਸ ਇਨ ਵਿੱਚ ਕ੍ਰਿਸਮਿਸ ਦੇ ਸਬੰਧ ਵਿੱਚ ਵਿਸ਼ੇਸ਼ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹੋਟਲ ਐਚ.ਕੇ. ਕਲਾਰਕਸ ਇਨ ਗੁਲਦਸਤੇ, ਗੁਬਾਰਿਆਂ, ਫੁੱਲਾਂ ਅਤੇ ਕ੍ਰਿਸਮਿਸ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਮੌਕੇ ਹੋਟਲ ਵੱਲੋਂ ਸੱਜੇ-ਫੱਬੇ ਰੱਥ ਵਿੱਚ ਸਾਂਤਾ ਕਲਾਜ ਦੀ ਸਵਾਰੀ ਨਿਕਲੀ ਜੋ ਕਿ ਜਿੰਗਲ ਬੈਲ ਦੀ ਮਿੱਠੀ ਧੁਨਾਂ ਤੇ ਬੱਚਿਆਂ ਨੂੰ …

Read More »