ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਅਤੇ ਡੀ.ਪੀ.ਆਈ. (ਸ) ਨੇ ਗੌਰਮਿੰਟ ਕਲਾਸੀਕਲ ਐਂਡ ਵਰਨੈਕਲਰ (ਸੀ.ਐਂਡ.ਵੀ) ਟੀਚਰਜ਼ ਯੂਨੀਅਨ ਪੰਜਾਬ ਦੀ ਚਿਤਾਵਨੀ ਅੱਗੇ ਝੁਕਦਿਆਂ, ਸੀ.ਐਂਡ.ਵੀ ਟੀਚਰਾਂ ਤੋਂ ਪਹਿਲੀ ਜਨਵਰੀ 1986 ਤੋਂ 13 ਜਨਵਰੀ 2015 ਤੱਕ 29 ਸਾਲ 13 ਦਿਨ ਦੀ ਉਨ੍ਹਾਂ ਨੂੰ ਮਿਲੀ ਉੱਚੇ ਮਾਸਟਰ ਗ੍ਰੇਡ ਦੀ ਤਨਖਾਹ ਦੀ ਕਟੌਤੀ ਕਰਨ ਦੇ 24 ਅਗਸਤ 2015 ਤੇ ਡੀ.ਪੀ.ਆਈ ਦੇ 2 ਦਸੰਬਰ …
Read More »Daily Archives: January 7, 2016
ਦਿਮਾਗੀ ਬਿਮਾਰੀਆਂ ਦਾ ਮੁਫਤ ਕੈਂਪ ਅੱਜ
ਸੰਦੌੜ, 6 ਜਨਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਪਟਿਆਲਾ ਹਸਪਤਾਲ ਵਿੱਚ ਦਿਮਾਗੀ ਬਿਮਾਰੀਆਂ ਦਾ ਮੁਫਤ ਕੈਂਪ 07 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ.ਸੰਜੀਵ ਗੋਇਲ ਨੇ ਦੱਸਿਆ ਕਿ ਕੈਂਪ ਵਿੱਚ ਡਾ. ਪ੍ਰਿਯੰਕਾ ਕਾਲੜਾ (ਐਮ.ਡੀ ਮਨੋਚਿਕਸਤਕ) ਅਪਣੀ ਟੀਮ ਸਮੇਤ …
Read More »ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਮੰਦ ਬਨਾਉਣ ਲਈ ਪੰਜਾਬ ਸਰਕਾਰ ਖੋਲ੍ਹ ਰਹੀ ਹੈ ਹੁਨਰ ਵਿਕਾਸ ਕੇਂਦਰ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਦੁਆਰਾ ਹਰ ਵਰਗ ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈ। ਜਿਸ ਤਹਿਤ ਹੁਣ ਘੱਟ ਪੜ੍ਹੇ ਲਿਖਿਆਂ ਨੂੰ ਵੀ ਹੁਨਰਬੰਦ ਬਨਾਉਣ ਲਈ ਪੰਜਾਬ ਸਰਕਾਰ ਹੁਨਰ ਵਿਕਾਸ ਕੇਂਦਰ ਖੋਲ੍ਹ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ਼੍ਰੀ …
Read More »ਐਨ.ਐਸ.ਐਸ ਦੇ 7 ਰੋਜ਼ਾ ਕੈਂਪ ਵਿੱਚ ਡੇਂਗੂ ਤੋਂ ਬਚਣ ਦੇ ਉਪਾਅ ਦੱਸੇ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਚੱਲ ਰਹੇ ਐਨ ਐਸ ਐਸ ਦੇ ਸੱਤ ਰੋਜ਼ਾ ਕੈਂਪ ਵਿੱਚ ਡਾਂ: ਸਤਨਾਮ ਸਿੰਘ ਜੱਸਲ ਵਲੋਂ ਅਮੀਰ ਵਿਰਸਾ ਵਿਸ਼ੇ ਤੇ ਭਾਸ਼ਣ ਦਿੰਦਿਆ ਕਿਹਾ ਗਿਆ ਕਿ ਸਾਨੂੰ ਮਾਣ ਹੈ, ਸਾਡੇ ਸਭਿਆਚਾਰ ਅਤੇ ਵਿਰਾਸਤ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੇਣਾ ਸ੍ਰੀ ਗੁਰੂ ਅਰਜਨ ਦੇਵ …
Read More »ਪਠਾਨਕੋਟ ਹਮਲੇ ਦੇ ਸ਼ਹੀਦ ਫੌਜੀਆਂ ਨੂੰ ਦੋ ਮਿੰਟ ਮੋਨ ਧਾਰ ਕੇ ਦਿੱਤੀ ਸ਼ਰਧਾਂਜ਼ਲੀ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀ ਪਠਾਨਕੋਟ ਵਿੱਚ ਫੌਜ਼ ਦੇ ਏਅਰਬੇਸ਼ ‘ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾ ਨੂੰ ਸਥਾਨਕ ਮੰਡੀ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਗਲਰਜ਼ ਅਕੈਡਮੀ ਵਿਖੇ ਸੰਸਥਾਂ ਦੀਆਂ ਵਿਦਿਆਰਥਣਾਂ ਅਤੇ ਸਟਾਫ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਸੰਸਥਾਂ ਦੀ ਚੇਅਰਮੈਨ ਮਨਜੀਤ ਕੌਰ ਭਾਕਰ ਨੇ …
Read More »ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ
ਬਠਿੰਡਾ, 6 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਂਨਕ ਸ਼ਹਿਰ ਦੇ ਨਜਦੀਕ ਪਿੰਡ ਨਰੂਆਣਾ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸਮੁੱਚੇ ਪਿੰਡ ਵਾਸੀਆਂ ਵਲੋਂ ਵੱਧ ਚੜ੍ਹ ਕੇ ਸਮਹੂਲੀਅਤ ਕੀਤੀ ਗਈ ‘ਤੇ ਨਗਰ ਕੀਰਤਨ ਦੌਰਾਨ ਸਾਰਾ ਪਿੰਡ ‘ਸਤਿਨਾਮ ਵਾਹਿਗੁਰੂ’ ਦੇ ਜੈਕਾਰਿਆ ਨਾਲ ਗੂੰਜ਼ ਉਠਿਆ। ਨਗਰ …
Read More »Recruitment rally for re-enrolment of ex-servicemen in DSC
Jalandhar, Jan 6 (Punjab Post Bureau)- The Sikh Regimental Centre Ramgarh Cantt is conducting a rally for re-enrolment of Ex-servicemen of the Sikh Regiment into Defence Service Corps (DSC) at Ramgarh Cantt (Jharkhand) with effect from 19 Jan 2016. Candidates should report to Sikh Regimental Centre, Ramgarh Cantt on 18 Jan. 2016. The candidate appearing for re-enrolment into DSC …
Read More » ਪੰਜਾਬ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ -ਧੁੰਨ
ਅਲਗੋਂ ਕੋਠੀ, 6 ਜਨਵਰੀ (ਹਰਦਿਆਲ ਸਿੰਘ ਭੈਣੀ)- ਪੰਜਾਬ ਦੇ ਲੋਕ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ ਅਤੇ ਲੋਕ ਪੀਪਲਜ਼ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਝਾ ਜੋਨ ਦੇ ਇੰਚਾਰਜ ਸਰਵਣ ਸਿੰਘ ਧੁੰਨ ਨੇ ਅਲਗੋਂ ਕੋਠੀ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਤੋਂ ਹਰ ਵਰਗ ਦੁੱਖੀ ਹੈ …
Read More »
Punjab Post Daily Online Newspaper & Print Media