Wednesday, November 25, 2026

Daily Archives: January 26, 2016

“ਕੌਰ ਇਜ਼ ਕੁਈਨ ਬਠਿੰਡਾ 2016” ਦੇ ਆਡੀਸ਼ਨ ਕਰਵਾਏ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸਮੇਸ਼ ਦਸਤਾਰ ਰਜਿ. ਮਾਨਸਾ ਵੱਲੋਂ ਬੀਤੇ ਦਿਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਵਿਖੇ “ਕੌਰ ਇਜ਼ ਕੁਈਨ ਬਠਿੰਡਾ 2016” ਦੇ ਅੋਡੀਸ਼ਨ ਕਰਵਾਏ ਗਏ। ਇਸ ਅੋਡੀਸ਼ਨ ਵਿੱਚ ਬਠਿੰਡਾ ਜਿਲੇ ਤੋਂ ਇਲਾਵਾ ਮੁਕਤਸਰ, ਮਲੋਟ, ਰਾਮਪੁਰਾ ਦੀਆਂ ਦਸਤਾਰਧਾਰੀ ਸਿੱਖ ਬੱਚੀਆਂ ਨੇ ਬੜੇ ਉਤਸ਼ਾਹ ਨਾਲ ਵਧਚੜ ਕੇ ਭਾਗ ਲਿਆ।ਜਿਹਨਾਂ ਵਿੱਚੋਂ ਆਡੀਸ਼ਨ ਜੱਜ ਸੁਪ੍ਰੀਤ ਕੌਰ ਅਤੇ ਬੇਅੰਤ ਕੌਰ …

Read More »

ਬੂਥ ਲੈਵਲ ਅਫਸਰ ਵੱਲੋ ਬੂਥ ਨੰਬਰ 94 ਦੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ

ਬਟਾਲਾ, 25 ਜਨਵਰੀ (ਪ.ਪ)- ਭਾਰਤ ਵਿੱਚ ਲੋਕਤੰਤਰ ਦੀ ਮਜਬੂਤੀ ਤੇ ਨਾਗਰਿਕਾ ਨੂੰ ਵੋਟ ਦੀ ਸਹੀ ਜਾਣਕਾਰੀ ਹਿੱਤ ਮਾਨਯੋਗ ਡਿਪਟੀ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਰੋਸ਼ਨੀ ਵਿੱਚ ਬਟਾਲਾ ਦੇ ਵਾਰਡ ਨੰ 15 ਤੇ ਬੂਥ ਨੰਬਰ 94 ਵਿਖੇ ਬੂਥ ਲੈਵਲ ਅਫਸਰ ਸ੍ਰੀ ਅਜਮੇਰ ਸਿੰਘ ਵੱਲੋ ਵੋਟਰਾਂ ਨੂੰ ਕਾਰਡ ਵੰਡੇ ਗਏ। ਇਸ ਸਮੇ ਹਾਜ਼ਰ ਹੋਏ ਵੋਟਰਾਂ ਨੂੰ ਵੋਟ ਦੀ …

Read More »

ਸ੍ਰੀ ਹਰਗੋਬਿੰਦਰਪੁਰ ਵਿਖੇ ਏ.ਡੀ.ਸੀ ਵਿਕਾਸ ਸ੍ਰੀ ਰਾਕੇਸ਼ ਕੁਮਾਰ ਨੇ ਵੋਟਰ ਦਿਵਸ ਦੀ ਦੱਸੀ ਮਹਾਨਤਾ

ਬਟਾਲਾ, 25 ਜਨਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿੱਚ ਲੋਕਤੰਤਰ ਦੀ ਭਾਵਨਾਂ ਤੇ ਆਪਣੇ ਵੋਟ ਦੇ ਅਧਿਕਾਰ ਨੂੰ ਮੁੱਖ ਰੱਖਦਿਆਂ ਜਿਲ੍ਹਾ ਗੁਰਦਾਸਪੁਰ ਵਿਖੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਜੀਤ ਸਿੰਘ ਸੈਣੀ ਵੱਲੋ ਜਾਰੀ ਹਦਾਇਤਾਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਸਕੂਲਾਂ ਵਿੱਚ ਵੋਟਰ ਦੀ ਮਹਾਨਤਾਂ ਨੂੰ ਵਿਦਿਆਰਥੀਆਂ ਤੱਕ ਪਹੁਚਾਉਣ ਦੇ ਮਕਸਦ ਨਾਲ ਵੋਟਰ ਦਿਵਸ ਮਨਾਇਆ ਗਿਆ।ਇਸੇ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ …

Read More »

ਸਾਹਿਤ ਸਭਾ ਚੋਗਾਵਾਂ ਵੱਲੋਂ ਸ਼ੇਰਗਿੱਲ ਤੇ ਪੱਪੂ ਪੰਡੋਰੀ ਦਾ ਸਨਮਾਨ

ਚੋਗਾਵਾਂ, 25 ਜਨਵਰੀ (ਪ.ਪ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਕੋਹਾਲੀ ਵਿਖੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਅਤੇ ਉਘੇ ਗੀਤਕਾਰ ਪੱਪੂ ਪੰਡੋਰੀ ਵਾਲਾ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਮੀਟਿੰਗ ਦੌਰਾਨ …

Read More »

ਪਿੰਡ ਵਾੜਾ ਤੇਲੀਆਂ ਵਿਖੇ ਹਲਕਾ-22 ਖੇਮਕਰਨ ਵਿਖੇ ਵੋਟਰ ਡੇਅ ਮਨਾਇਆ

ਅਲਗੋਂ, 25 ਜਨਵਰੀ (ਹਰਦਿਆਲ ਸਿੰਘ ਭੈਣੀ)- ਪਿੰਡ ਅਲਗੋਂ ਵਾੜਾ ਤੇਲੀਆਂ ਆਂਗਣਵਾੜੀ ਸਕੂਲ ਵਿੱਚ ਤਿੰਨਾਂ ਪਿੰਡਾਂ ਦੇ ਸਾਂਝੇ ਬੂਥ ਨੰ: 109 ਅਤੇ 110 ਵਿਖੇ ਅੱਜ ਵੋਟਰ ਡੇਅ ਮਨਾਇਆ ਗਿਆ।ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਲਈ ਆਏ ਸਨ, ਉਨ੍ਹਾਂ ਵੋਟਰਾਂ ਨੂੰ ਲੱਡੂਆਂ ਦੇ ਨਾਲ ਚਾਹ ਪਿਲਾਈ ਗਈ। ਇਸ ਮੌਕੇ ਪਿਆਰਾ ਸਿੰਘ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿੰਨੇ ਵੀ …

Read More »