ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗਿਦੜਬਾਹਾ ਬਾਈਪਾਸ ‘ਤੇ ਇਕ ਅਵਾਰਾ ਢੱਠੇ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰ ਮਦਨ ਗੋਪਾਲ ਪੁੱਤਰ ਬਾਬੂ ਰਾਮ ਵਾਸੀ ਬੱਲੂਆਣਾ ਅਤੇ ਗੁਰਚਰਨ ਸਿੰਘ ਪੁੱਤਰ ਦੇਵ ਸਿੰਘ ਵਾਸੀ ਗਿਦੜਬਾਹਾ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾ ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਦੀ ਸਹਾਰਾ ਲਾਈਫ਼ ਸੇਂਵਿੰਗ ਬ੍ਰਿਗੇਡ ਵਲੋਂ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ …
Read More »Daily Archives: March 3, 2016
ਆਇਰਨ ਦੀਆਂ ਗੋਲੀਆਂ ਅਤੇ ਸਕੂਲ ਅਧਿਆਪਕਾਂ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ
ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਪ੍ਰਾਇਮਰੀ ਸਕੂਲ ਖੇਮੂਆਣਾ ਜਿਲ੍ਹਾ ਬਠਿੰਡਾ ਵਿਖੇ ਸਕੂਲ ਅਧਿਆਪਕਾਂ ਦੀ ਅਣਗਹਿਲੀ ਕਾਰਨ ਹੋਈ ਇਕ ਬੱਚੇ ਦੀ ਮੌਤ ਅਤੇ 4 ਬੱਚਿਆਂ ਦੇ ਬਿਮਾਰ ਹੋਣ ਦੀ ਘਟਨਾਂ ਨੂੰ ਮੰਦਭਾਗਾ ਦੱਸਦਿਆਂ ਚੇਅਰਪ੍ਰਸਨ ਨੈਸ਼ਨਲ ਕਮਿਸ਼ਨ ਫਾਰ ਪਰੋਟੈਕਟਸ਼ਨ ਆਫ ਚਾਇਲਡ ਰਾਇਟਸ, ਚੇਅਰਮੈਨ ਨੇਸ਼ਨਲ ਕਮਿਸ਼ਨ ਫਾਰ ਐਸ.ਸੀ. ਨਵੀ ਦਿੱਲੀ ਅਤੇ ਹੋਰਨਾਂ ਨੂੰ ਸਿਦਕ ਰਾਇਟਸ ਅਵੇਅਰਨੈਸ ਐਡਂ ਇਰੈਡੀਕੇਸ਼ਨ …
Read More »ਐਮ.ਐਸ.ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸਾਰੇ ਵਰਗਾਂ ਦੀਆਂ ਫੀਸਾਂ ‘ਚ ਕੀਤੀ ਭਾਰੀ ਕਟੌਤੀ – ਰਾਜਨ ਗਰਗ
ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਦੇ ਹਰੇਕ ਵਰਗ ਨੂੰ ਸਿੱਖਿਆ ਦੇਣ ਲਈ ਸੁਚਾਰੂ ਕਦਮ ਚੁੱਕਦੇ ਹੋਏ ਸਨਾਤਨ ਧਰਮ ਮਹਾਵੀਰ ਦਲ ਦੇ ਅਧੀ2 ਐਮ.ਐਸ ਡੀ ਇੰਸਟੀਚਿਊਟ ਵਿੱਚ ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਲਾਰਡ ਰਾਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਪੰਜਾਬ ਸਕੂਲ ਸਿੱਖਿਆ ਬੋਰਡ ਤੋ ਮਾਨਤਾ ਪ੍ਰਾਪਤ ਐਮ.ਐਸ ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸਾਰੇ ਵਰਗਾਂ ਦੀਆਂ ਫੀਸਾਂ ਵਿੱਚ ਭਾਰੀ ਕਟੌਤੀ …
Read More »ਡੀ.ਐਚ.ਡੀ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਸਟਾਫ ਵੱਲੋਂ ਵਿਦਾਇਗੀ ਪਾਰਟੀ
ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਤੇਜ ਸਿੰਘ, ਡੀ.ਐਚ.ਡੀ. ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ, ਡਵੀਜਨ ਨੰ: 7, ਬਠਿੰਡਾ ਦੇ ਸਮੂਹ ਸਟਾਫ ਵੱਲੋਂ ਮਹਿਕਮੇ ਵਿਚ ਲਗਭਗ 37 ਸਾਲ ਤੇ 5 ਮਹੀਨੇ ਦੀ ਸੇਵਾ ਨਿਭਾਉਣ ਉਪਰੰਤ ਵਿਦਾਇਗੀ ਪਾਰਟੀ ਦਿੱਤੀ ਗਈ। ਸੁਰਜੀਤ ਸਿੰਘ ਰਾਜਪੂਤ, ਸਬ-ਡਵੀਜਨਲ ਇੰਜੀਨੀਅਰ ਵੱਲੋਂ ਸਟੇਜ ਤੇ ਅਤੇ ਵੱਖ-ਵੱਖ ਬੁਲਾਰਿਆ ਵੱਲੋਂ ਗੁਰਤੇਜ ਸਿੰਘ, ਡੀ.ਐਚ.ਡੀ. ਦੀ …
Read More »ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਸੁਪਰੀਮ ਕੋਰਟ ਵਿੱਚ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਸਟੈਂਡ ਸੋਚੀ ਸਮਝੀ ਸਾਜਿਸ਼ -ਔਜਲਾ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਵਲੋਂ ਲਿਆਂ ਪੰਜਾਬ ਵਿਰੋਧੀ ਸਟੈਂਡ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ ਜਿਸ ਤਹਿਤ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਉਸਦੇ ਪ੍ਰੀਵਾਰ ਦੇ ਹਿੱਤ ਸਾਹਮਣੇ ਰੱਖਕੇ ਪੰਜਾਬ ਦੇ ਹਿੱਤ ਵੇਚੇ ਗਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ …
Read More »Mega Veteran Rally For Ex-Servicemen Of Punjab, Hp And J&K at Pathankot
Jalandhar, 02 Mar (Punjab Post Bureau) – In an effort to reach out to its Veterans and Veer Naris and resolve the problems faced by them, a Mega Veterans Rally is being organised by the Rising Star Corps at Pathankot on 05 March 2016. The rally is expected to be attended by a large number of Veterans and Veer Naris from …
Read More »
Punjab Post Daily Online Newspaper & Print Media