Wednesday, November 25, 2026

Daily Archives: March 16, 2016

ਉੱਚੀ ਆਵਾਜ਼ ਵਿੱਚ ਗੀਤ, ਪ੍ਰੈਸ਼ਰ ਹਾਰਨ ਤੇ ਸਿਲੰਸਰ ਦੇ ਪਟਾਕਿਆਂ ਤੋਂ ਤੰਗ ਹਨ ਦੁਕਾਨਦਾਰ

ਸੰਦੌੜ, 15 ਮਾਰਚ (ਹਰਮਿੰਦਰ ਭੱਟ ਸਿੰਘ)- ਕਸਬੇ ਸੰਦੌੜ ਵਿਖੇ ਵਾਹਨਾਂ ਤੇ ਬੇਰੋਕ ਉੱਚੀ ਆਵਾਜ਼ ਵਿਚ ਗੀਤ, ਹਾਰਨ ਅਤੇ ਸਲੰਸਰਾਂ ਦੇ ਪਟਾਕੇ ਮਾਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਛੋਟੀ ਉਮਰ ਦੇ ਖ਼ਾਸਕਰ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਟ੍ਰਿਪਲ ਸਵਾਰੀ ਸਮੇਤ ਵਾਹਨਾਂ ਦੀ ਵਰਤੋਂ ਬੇਰੋਕ ਕੀਤੀ ਜਾ ਰਹੀ ਹੈ ਇਸੇ ਕਾਰਨ ਜਿੱਥੇ ਰਾਹਗੀਰਾਂ ਨੂੰ ਅਤੇ ਦੁਕਾਨਦਾਰਾਂ ਨੂੰ ਵੀ ਦਿੱਕਤਾਂ …

Read More »

ਆਬਾਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਫਾਈ ਕੀਤੀ

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਆਬਾਨ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਮਿਲ ਕੇ ਸਕੂਲ ਦੇ ਆਲੇ ਦੁਆਲੇ ਵਾਲੀ ਜਗ੍ਹਾ ਦੀ ਸਫਾਈ ਕੀਤੀ। ਵਿਦਿਆਰਥੀਆਂ ਨੇ ਮਾਲੇਰਕੋਟਲਾ, ਮਾਨਾ ਲਿੰਕ ਰੋਡ ਵਿੱਚ ਪਏ ਟੋਟਿਆਂ ਨੂੰ ਮਿੱਟੀ ਪਾ ਕੇ ਭਰਿਆ, ਅਤੇ ਸੜਕ ਦੇ ਆਲੇ ਦੁਆਲੇ ਤੋਂ ਕੂੜੇ ਦੇ ਢੇਰ …

Read More »

ਸਰਕਾਰੀ ਆਈ.ਟੀ.ਆਈ ਠੇਕਾ ਮੁਲਾਜ਼ਮਾਂ ਵੱਲੋਂ ਲੰਬੀ ਹਲਕੇ ਵਿੱਚ ਰੈਲੀ 2 ਅਪ੍ਰੈਲ ਨੂੰ

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਪਿਛਲੇ ਲੰਬੇ ਸਮੇਂ ਤੋ ‘ਰੈਗੂਲਰ’ ਕਰਨ ਦੀ ਮੰਗ ਕਰਦੀ ਆ ਰਹੀ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਮੁਲਾਜ਼ਮਾਂ ਨੇ 2 ਅ੍ਰਪੈਲ ਨੂੰ ਮੁੱਖ ਮੰਤਰੀ ਦੇ ਹਲਕੇ ਲੰਬੀ ਵਿੱਚ ਫਿਰ ਤੋਂ ਰੈਲੀ ਕਰਨ ਦਾ ਐਲਾਨ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਧੂਤ ਅਤੇ ਸੇਵਾ ਸਿੰਘ (ਮੈਂਬਰ ਸਟੇਟ ਬਾਡੀ) ਨੇ ਕੀਤਾ। ਉਹਨਾਂ ਕਿਹਾ ਕਿ …

Read More »

ਸਿਖਿਆਰਥੀਆਂ ਨੇ ਬੱਸਾਂ ਨਾ ਰੁਕਣ ਕਾਰਨ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਸਟੂਡੈਟਸ ਯੂਨੀਅਨ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਰੈਲੀ ਕਰਕੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਮੰਗ ਪੱਤਰ ਸੋਂਪਕੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਆਈ.ਟੀ.ਆਈ ਵਿਖੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ ਤਾਂ …

Read More »

ਪਟਵਾਰੀਆਂ ਵੱਲੋਂ ਐਸ.ਡੀ.ਐਮ ਦਫਤਰ ਅੱਗੇ ਧਰਨਾ ਅੱਜ

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਸਿੰਘ ਭੱਟ)- ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਜੇ ਕੁਮਾਰ ਨੇ ਦੱਸਿਆ ਕਿ ਪਟਵਾਰੀਆਂ ਨੂੰ ਫਰਦ ਕੇਂਦਰ ਵਿੱਚ ਆ ਰਹੀਆ ਮੁਸ਼ਕਲਾਂ ਤੇ ਐਸ.ਡੀ.ਐਮ ਦੇ ਪਟਵਾਰੀਆਂ ਪ੍ਰਤੀ ਮਾੜੇ ਅਤੇ ਅੜੀਅਲ ਵਤੀਰੇ ਸਬੰਧੀ ਪਟਵਾਰੀਆਂ ਨੂੰ ਇਨਸਾਫ ਨਾ ਮਿਲਣ ਕਾਰਨ 16 ਮਾਰਚ ਨੂੰ ਤਹਿਸੀਲ ਦੇ ਪਟਵਾਰੀਆਂ ਵਲੋਂ ਐਸ.ਡੀ.ਐਮ ਦਫਤਰ ਅੱਗੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਰੋਸ …

Read More »

ਮਾਲੇਰਕੋਟਲਾ ਦੇ ਕੌਂਸਲਰਾਂ ਦੀ ਆਪਸੀ ਲੜਾਈ ਤੋਂ ਸ਼ਹਿਰ ਵਾਸੀ ਪਰੇਸ਼ਾਨ

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਸੱਤਾਧਾਰੀ ਕੌਂਸਲਰਾਂ ਦੀ ਆਪਸੀ ਧੜੇਬੰਦਕ ਜੰਗ ਦਾ ਸਾਹਮਣਾ ਕਰ ਰਹੀ ਨਗਰ ਕੌਂਸਲ ਮਾਲੇਰਕੋਟਲਾ ਦੇ ਕੌਂਸਲਰਾਂ ਦੀ ਆਪਸੀ ਲੜਾਈ ਦਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਪੈਣ ਕਾਰਨ ਸ਼ਹਿਰ ਵਾਸੀ ਕੌਂਸਲਰਾਂ ਦੇ ਇਸ ਕਾਟੋ-ਕਲੇਸ਼ ਦੀ ਕੀਮਤ ਚਕਾਉਣ ਲਈ ਮਜ਼ਬੂਰ ਹੋ ਰਹੇ ਹਨ। ਸ਼ਹਿਰ ਦੇ ਵਾਰਡ ਨੰਬਰ ਤਿੰਨ ਤੋਂ ਜਿੱਤੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਅਕਾਲੀ ਕੌਂਸਲਰ …

Read More »

BBK DAV College stages Rihayi-A Theatrical production

  Amritsar, Mar. 15 (Punjab Post Bureau)- Department of Music and Dance of BBK DAV College staged a theatrical production Rihayi in college premises. The play was an attempt by the students of B.Voc (Theatre and Stage Craft) to showcase their skills in various aspect of production including acting, lighting, costumes, music, make up and direction. The play centres around …

Read More »

ਬੀ. ਬੀ. ਕੇ ਡੀ. ਏ. ਵੀ ਕਾਲਜ ਵੱਲੋਂ ਰਿਹਾਈ-ਏ ਥੀਏਟਰੀਕਲ ਕਲਾਕ੍ਰਿਤ ਦਾ ਮੰਚਨ

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਸੰਗੀਤ ਤੇ ਨ੍ਰਿਤ ਵਿਭਾਗ ਵੱਲੋਂ ਕਾਲਜ ਵਿੱਚ ‘ਰਿਹਾਈ’ ਥੀਏਟਰੀਕਲ ਨਿਰਮਾਣ ਦਾ ਮੰਚਨ ਕੀਤਾ ਗਿਆ।ਇਸ ਨਾਟਕ ਰਾਹੀਂ ਕਾਲਜ ਦੇ ਬੀ.ਵਾਕ (ਥੀਏਟਰ ਅਤੇ ਸਟੇਜ ਕਰਾਫਟ) ਦੀਆਂ ਵਿਦਿਆਰਥਣਾਂ ਵੱਲੋਂ ਕਲਾਕ੍ਰਿਤੀ ਦੇ ਕਈ ਪੱਖਾਂ ਜਿਵੇਂ ਕਿ ਅਦਾਕਾਰੀ, ਵੇਸ਼-ਭੂਸ਼ਾ, ਸੰਗੀਤ, ਮੇਕ-ਅੱਪ, ਰੌਸ਼ਨੀ ਅਤੇ ਨਿਰਦੇਸ਼ਨ ਆਦਿ ਵਿੱਚ ਆਪਣੇ ਥੀਏਟਰੀ ਹੁਨਰ ਦੀ ਮੁਹਾਰਤ …

Read More »

ਗੁਰੂਕੁਲ ਕਾਲਜ ਵਿਖੇ ਸਰਵਪੱਖੀ ਸੈਮੀਨਾਰ ਆਯੋਜਿਤ

ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਕੁਲ ਕਾਲਜ ਵਿਖੇ ਓਰੇਨ ਸੰਸਥਾ ਵੱਲੋਂ ਲੜਕੀਆਂ ਵਾਸਤੇ ਸੈਮੀਨਾਰ ਆਯੋਜਿਤ ਕਰਨ ਮੌਕੇ ਲੜਕੀਆਂ ਦੀ ਪਰਸਨੈਲਿਟੀ ਗਰੂਮਿੰਗ ਤੋਂ ਇਲਾਵਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਮੁਫ਼ਤ ਸਿਖਲਾਈ ਸਕੀਮ ਦੇ ਅਧੀਨ ਵਿਦਿਆਰਥੀਆਂ ਦੇ ਦਾਖਲੇ ਕੀਤੇ ਗਏ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਇਹ ਕੋਰਸ ਕਰ ਸਕਣ।ਸੈਮੀਨਾਰ ਵਿੱਚ ਪ੍ਰਿੰਸੀਪਲ ਡਾ: ਬੇਅੰਤ ਕੌਰ, ਵਾਈਸ ਪ੍ਰਿੰ: ਮਿਸਜ਼ …

Read More »

ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ ਵਲੋਂ 504 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ

ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਬੈਂਕ ਆਫ਼ ਪਟਿਆਲਾ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਕੇਂਦਰ (ਆਰ.ਸੇਟੀ) ਨੇ ਸਾਲ 2015-16 ਦੌਰਾਨ 504 ਸਿੱਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ ਦਿੱਤੀ ਅਤੇ ਉਨ੍ਹਾਂ ਨੂੰ ਸਵੈ-ਨਿਰਭਰ ਬਨਾਉਣ ਵਿੱਚ ਵੱਡਾ ਯੋਗਦਾਨ ਪਾਇਆ।ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਆਰ-ਸੇਟੀ ਜ਼ਿਲ੍ਹਾ ਸਲਾਹਕਾਰੀ ਕਮੇਟੀ ਦੀ …

Read More »