ਜੰਡਿਆਲਾ, 29 ਮਾਰਚ (ਹਰਿੰਦਰਪਾਲ ਸਿੰਘ) ਸਥਾਨਕ ਗੁਰੁ ਘਾਹ ਮੰਡੀ ਚੋਂਕ ਵਿੱਚ ਸਵਰਨਕਾਰਾਂ ਵਲੋਂ ਐਕਸਾਈਜ਼ ਡਿਊਟੀ ਦੇ ਖਿਲਾਫ ਦਿੱਤੇ ਧਰਨੇ ਵਿੱਚ ਸ਼ਾਮਿਲ ਕਾਂਗਰਸੀ ਆਗੂ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ, ਆਸ਼ੂ ਵਿਨਾਇਕ, ਸੰਜੀਵ ਕੁਮਾਰ ਹੈਪੀ, ਰਜਨੀਸ਼ ਜੈਨ।
Read More »Daily Archives: March 30, 2016
ਬੈਂਕਾਂ ਕਮਜ਼ੋਰ ਵਰਗਾਂ ਨੂੰ ਵੀ ਬੈਕਿੰਗ ਸੇਵਾਵਾਂ ਨਾਲ ਜੋੜਨ – ਡਿਪਟੀ ਕਮਿਸ਼ਨਰ
ਫਾਜ਼ਿਲਕਾ, 29 ਮਾਰਚ (ਵਨੀਤ ਅਰੋੜਾ)- ਅੱਜ ਇੱਥੇ 16ਵੀਂ ਬੈਂਕਿੰਗ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਕਮਜ਼ੋਰ ਵਰਗਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਨੂੰ ਵਿਸ਼ੇਸ਼ ਤਰਜੀਹ ਦੇਣ। ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਲ.ਡੀ.ਐਮ. ਗਰੀਸ਼ ਕੋਚਰ, ਆਰ.ਬੀ.ਆਈ. ਦੇ ਏ.ਜੀ.ਐਮ. ਬੀ.ਬੀ.ਕਾਲੀਆ, ਡੀ.ਡੀ.ਐਮ. ਨਬਾਰਡ ਰਾਜੇਸ਼ ਸ਼ਰਮਾ, ਵਿੱਤੀ ਸਲਾਹਕਾਰ ਸਤਪਾਲ ਸੇਤੀਆ ਸਮੇਤ ਵੱਖ …
Read More »ਸੁਰੱਖਿਅਤ ਸਕੂਲ ਵਾਹਨ ਸਬੰਧੀ ਸਕੂਲ ਮੁਖੀਆਂ ਦੀ ਮੀਟਿੰਗ ਭਲਕੇ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਸਕੂਲ ਵਿਚ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਲਿਆਉਣ ਅਤੇ ਛੱਡਣ ਲਈ ਸਕੂਲ ਵਾਹਨਾਂ ਪ੍ਰਤੀ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਸਬੰਧੀ ਸਕੂਲ ਮੁਖੀਆਂ ਨੂੰ ਜਾਣੂ ਕਰਵਾਉਣ ਬਾਬਤ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਜ਼ਰੂਰੀ ਮੀਟਿੰਗ 31 ਮਾਰਚ 2016 ਨੂੰ 11 ਵਜੇ ਬੱਚਤ ਭਵਨ ਅੰਮ੍ਰਿਤਸਰ ਵਿਚ ਰੱਖੀ ਗਈ ਹੈ।ਇਸ ਸੰਬਧੀ ਜਾਣਕਾਰੀ …
Read More »ਨਾਬਾਲਗ ਨਿਆਂ ਕਾਨੂੰਨ ਬਾਰੇ ਪੁਲਿਸ ਅਫ਼ਸਰਾਂ ਨੂੰ ਕਰਵਾਇਆ ਜਾਣੂ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਵਿਖੇ ਜੁਵੇਨਾਈਲ ਦੀ ਟ੍ਰੇਨਿੰਗ ਕਰਵਾਈ ਗਈ ਜਿਸ ਦੌਰਾਨ ਨਾਬਾਲਗ ਨਿਆਂ ਕਾਨੂੰਨ ਬਾਰੇ ਆਏ ਹੋਏ ਪੁਲਿਸ ਅਫ਼ਸਰਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਅਫ਼ਸਰਾਂ ਵੱਲੋਂ ਆਈਆਂ ਮੁਸ਼ਕਿਲਾਂ ਨੂੰ ਸੁਣ ਕੇ ਉਨ੍ਹਾਂ ਦੇ ਹੱਲ …
Read More »Training programme regarding Juvenile Justice Act
Amritsar, Mar. 29 (Punjab Post Bureau)- Under the Able guidance of Sh. Gurbir Singh, Learned District & Sessions Judge-cum-Chairman District Legal Services Authority and under the supervision of Ms. Girish, Secretary, District Legal Services Authority, Amritsar a training programme regarding Juvenile Justice Act conducted in the Training Hall of Alternative Disputes Resolution Centre, District Courts Complex, Amritsar. The training imparted …
Read More »’ਬੇਟੀ ਬਚਾਓ ਬੇਟੀ ਪੜ੍ਹਾਓ’ ਸਮਾਗਮਾਂ ਦੌਰਾਨ ਬੇਟੀਆਂ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਸ਼ੁਰੂ ਕੀਤੀ ਗਈ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸਵੈ ਸੇਵੀ ਸੰਸਥਾ ਨਾਰੀ ਸ਼ਕਤੀ ਜਾਗਰਣ ਸਮਿਤੀ ਵੱਲੋਂ ਪ੍ਰਧਾਨ ਰਘਬੀਰ ਕੌਰ ਦੀ ਅਗਵਾਈ ਹੇਠ ਕਮਲਜੋਤੀ ਪਬਲਿਕ ਸਕੂਲ, ਗੁਰਦੁਆਰਾ ਸਾਹਿਬ ਸਰਕਾਰ ਪੱਤੀ ਕੋਟ ਖ਼ਾਲਸਾ ਅਤੇ ਬਾਲਮੀਕ ਮੰਦਿਰ ਸਦਰ ਬਾਜ਼ਾਰ ਵਿਖੇ ਸਮਾਗਮ ਕਰਵਾਏ ਗਏ। ਇਸ ਮੌਕੇ ਹਾਜ਼ਰ …
Read More » ਦੇਸ਼ਧ੍ਰੋਹ ਦਾ ਆਰੋਪੀ ਕਨ੍ਹੱਈਆ ਦੂਜਿਆਂ ਨੂੰ ਬੇਗੁਨਾਹੀ ਦੇ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਨਾ ਕਰੇ – ਜੀ.ਕੇ
ਨਵੀਂ ਦਿੱਲੀ, 29 ਮਾਰਚ (ਅੰਮ੍ਰਿਤ ਲਾਲ ਮੰਨਣ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਵਿਚ ਸ਼ਾਮਿਲ 36 ਸਿੱਖਾਂ ਦੇ ਨਾਂ ਹਟਾਉਣ ਅਤੇ ਦਿੱਲੀ ਹਾਈਕੋਰਟ ਵੱਲੋਂ ਅੱਜ ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਨੂੰ ਸੈਂਸਰ ਬੋਰਡ ਤੋਂ ਮਿਲੀ ਮਾਨਤਾ ‘ਤੇ ਮੁੜ੍ਹ ਵਿਚਾਰ ਕਰਨ ਦੇ ਸੈਂਸਰ ਬੋਰਡ ਨੂੰ ਦਿੱਤੇ ਗਏ ਆਦੇਸ਼ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ।ਇਸ ਮਸਲੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ …
Read More »ਮੁਹੰਮਦ ਯਾਸਰ ਨੇ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਦੇ ਗੋਲਾ ਸੁੱਟਣ ‘ਚ ਗੋਲਡ ਮੈਡਲ ਜਿੱਤਿਆ
ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪੰਚਕੂੱਲਾ (ਹਰਿਆਣਾ) ਦੇ ਦੇਵੀ ਲਾਲ ਖੇਡ ਸਟੇਡੀਅਮ ‘ਚ ਅੰਗਹੀਣ ਅਥਲੈਟਿਕਸ ਖਿਡਾਰੀਆਂ ਦੀ 26 ਤੋਂ 30 ਮਾਰਚ 2016 ਤੱਕ ਚੱਲ ਰਹੀ ਪੰਜ ਦਿਨਾਂ 16 ਵੀਂ ਸੀਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਵਿਚ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ.ਏ. ਸੈਕਿੰਡ ਦੇ ਵਿਦਿਆਰਥੀ ਮੁਹੰਮਦ ਯਾਸਰ ਪੁੱਤਰ ਸੁਦਾਗਰ ਖਾਂ ਨੇ ਗੋਲਾ ਸੁੱਟਣ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ …
Read More »ਅਮੀਨਾ ਪਾਰਕ ਦੇ ਬਾਹਰ ਬਣੇ ਟਾਇਲਟ ਨੇ ਲੋਕਾਂ ਦਾ ਪਾਰਕ ਵਿੱਚ ਸੈਰ ਕਰਨਾ ਕੀਤਾ ਦੁੱਭਰ
ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਹੰਦੀ ਗੇਟ ਵਿਖੇ ਸਥਿਤ ਅਮੀਨਾ ਪਾਰਕ ਜਿੱਥੇ ਲੋਕ ਵੱਡੀ ਸੰਖਿਆ ਵਿੱਚ ਸੈਰ ਕਰਨ ਲਈ ਜਾਂਦੇ ਹਨ ਤੇ ਸੈਰ ਕਰਨ ਵਾਲਿਆਂ ਵਿੱਚ ਵੱਧ ਸੰਖਿਆ ਅੋਰਤਾਂ ਦੀ ਹੁੰਦੀ ਹੈ, ਇਹ ਪਾਰਕ ਹਰਿਆਵਲ ਭਰਪੂਰ ਤੇ ਸੁੰਦਰ ਹੈ, ਪਰ ਇੱਥੇ ਆਉਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਬਾਹਰ ਇੱਕ ਪਾਸੇ ਦੁਕਾਨਦਾਰਾਂ ਨੇ ਟੁਆਇਲਟ …
Read More »ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕੁਸ਼ਤੀ ਦੰਗਲ 3 ਅਪ੍ਰੈਲ ਨੂੰ
ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡ ਮੇਲੇ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਬਣ ਗਏ ਹਨ ਤਾਂ ਜੋ ਪੰਜਾਬ ਦੀ ਕੁਰਾਏ ਪਈ ਜਵਾਨੀ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਇਸੇ ਕੜ੍ਹੀ ਤਹਿਤ ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਸਥਾਨਕ ਈਦਗਾਹ ਰੋਡ ਤੇ ਸਥਿਤ ਬੜਾ ਖਾਰਾ ਖੂਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ 03 …
Read More »
Punjab Post Daily Online Newspaper & Print Media