Jalandhar, March 1 (Punjab Post Bureau)- The Vajra Corps celebrated its 67th Raising Day today. The Raising Day celebrations included Wreath Laying at Vajra Shaurya Sthal and Bara Khana at the Vajra Sainik Institute. Lt Gen JS Cheema, General Officer Commanding Vajra Corps paid homage at the Vajra Shaurya Sthal to the martyrs of Vajra Corps. All ranks of Jalandhar …
Read More »Monthly Archives: March 2016
Indian Army Organising Mega Veterans Rally at Pathankot
Pathankot, March 1 (Punjab Post Bureau)- In an effort to reach out to its Veterans and Veer Naris and resolve the problems faced by them, a Mega Veterans Rally is being organised by the Rising Star Corps at Pathankot on 05 March 2016. The rally is expected to be attended by a large number of Veterans and Veer Naris covering …
Read More »ਪੀਰ ਬਾਬਾ ਸ਼ੇਖ ਫੱਤਾ ਦੀ ਜਗ੍ਹਾ ‘ਤੇ ਕੁਸ਼ਤੀਆਂ ਦਾ ਮੇਲਾ ਕਰਵਾਇਆ ਗਿਆ
ਅਲਗੋਂ ਕੋਠੀ, 1 ਮਾਰਚ (ਹਰਦਿਆਲ ਸਿੰਘ ਭੈਣੀ) – ਪੀਰ ਬਾਬਾ ਸ਼ੇਖ ਫੱਤਾ ਦੀ ਜਗ੍ਹਾ ‘ਤੇ ਸਰਪੰਚ ਸ੍ਰ. ਮੇਜਰ ਸਿੰਘ ਵਲੋਂ ਕੁਸ਼ਤੀਆਂ ਦਾ ਮੇਲਾ ਕਰਵਾਇਆ ਗਿਆ।ਜਿਸ ਦੌਰਾਨ ਜਿਥੇ ਜੇਤੂਆਂ ਨੂੰ ਗੁਰਜਾਂ ਅਤੇ ਨਕਦ ਇਨਾਮ ਨਾਲ ਨਿਵਾਜ਼ਿਆ ਗਿਆ, ਉਥੇ ਸਾਰੇ ਪੰਜਾਬ ਦੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਰਪੰਚ ਸ੍ਰ. ਮੇਜਰ ਸਿੰਘ ਨੇ ਕਿਹਾ ਕਿ ਸਮੇਂ ਦੀ ਰਫਤਾਰ ਨਾਲ ਨੌਜੁਆਨਾਂ ਵਿੱਚ ਕੁਸ਼ਤੀਆਂ …
Read More »‘ਪੰਜਾਬ ਜਾਗੋ ਮੁਹਿੰਮ’ ਤਹਿਤ ਅਕਾਲੀ-ਭਾਜਪਾ ਦੀਆਂ ਧੱਕੇਸ਼ਾਹੀਆਂ ਤੇ ‘ਆਪ’ ਦੇ ਝੂਠੇ ਪ੍ਰਚਾਰ ਤੋਂ ਲੋਕਾਂ ਨੂੰ ਕਰਾਂਗੇ ਜਾਗਰੂਕ – ਦਾਸੂਵਾਲ
ਅਲਗੋਂ ਕੋਠੀ, 1 ਮਾਰਚ (ਹਰਦਿਆਲ ਸਿੰਘ ਭੈਣੀ) – ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ‘ਪੰਜਾਬ ਜਾਗੋ ਮੁਹਿੰਮ’ ਦੇ ਸਬੰਧ ਵਿੱਚ ਯੂਥ ਕਾਂਗਰਸ ਨੂੰ ਲਾਮਬੰਦ ਕਰਨ ਲਈ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਗਈ।ਜਿਸ ਵਿੱਚ ਹਲਕਾ ਖੇਮਕਰਨ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਕੇਵਲ ਸਿੰਘ ਦਾਸੂਵਾਲ ਦੀ ਅਗਵਾਈ ‘ਚ ਕਾਂਗਰਸੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਅਲਗੋਂ ਕੋਠੀ ਵਿਖੇ ਇਸ ਮੀਟਿੰਗ ਬਾਰੇ ਜਾਣਕਾਰੀ …
Read More »ਅੱਜ ਦੀਆਂ ਸੁਰਖੀਆਂ……..
ਸਰਕਾਰੀ ਸੀਨੀ: ਸੈਕੰਡਰੀ ਸਕੂਲ ਮਲੋਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਮਲੋਟ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਡਾ. ਸੀ. ਵੀ ਰਮਨ ਦੀ ਖੋਜ ਰਮਨ ਇਫੈਕਟ, ਬਦਲੇ ਨੋਬਲ ਪੁਰਸਕਾਰ ਮਿਲਣ ਤੇ ਅੱਜ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਮੋਕੇ ਵਿਦਿਆਰਥੀਆਂ ਨੂੰ ਸ੍ਰੀ ਵਿਜੇ ਗਰਗ ਨੇ ਭਾਰਤ ਦੇ ਇਸ ਮਹਾਨ ਵਿਗਿਆਨੀ ਦੀ ਜੀਵਨੀ ਤੇ ਉਸ ਦੀ ਖੋਜ ਬਾਰੇ ਦੱਸਿਆ, ਸੀਮਾ ਰਾਣੀ ਨੇ ਵਿਦਿਆਰਥੀਆ ਨੂੰ ਵਿਗਿਆਨਕ …
Read More »ਦਰਸ਼ਨ ਸਿੰਘ ਇੰਚਾਰਜ ਤੇ ਜੋਗਿੰਦਰ ਸਿੰਘ ਕਲੱਰਕ ਨੂੰ ਸੇਵਾ-ਮੁਕਤੀ ‘ਤੇ ਵਿਦਾਇਗੀ
ਅੰਮ੍ਰਿਤਸਰ 29 ਫਰਵਰੀ (ਗੁਰਪ੍ਰੀਤ ਸਿੰਘ) – ਇੰਚਾਰਜ ਧਾਰਮਿਕ ਪ੍ਰੀਖਿਆ ਦਰਸ਼ਨ ਸਿੰਘ ਤੇ ਕਲਰਕ ਜੋਗਿੰਦਰ ਸਿੰਘ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿਤੀ ਗਈ।ਇਸ ਮੌਕੇ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਕਿਹਾ ਕਿ ਦਰਸ਼ਨ ਸਿੰਘ ਇੰਚਾਰਜ ਧਾਰਮਿਕ ਪ੍ਰੀਖਿਆ 34 ਸਾਲ ਤੇ ਜੋਗਿੰਦਰ ਸਿੰਘ ਕਲਰਕ ਪੰਜਾਬ ਪ੍ਰਚਾਰ 26 ਸਾਲ ਗੁਰੂ-ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ-ਮੁਕਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ …
Read More »ਛੀਨਾ ਨੇ ਕੇਂਦਰੀ ਜਨਰਲ ਬਜਟ ਬਜਟ ਨੂੰ ਦੱਸਿਆ ਕਿਸਾਨਾਂ, ਗਰੀਬਾਂ ਤੇ ਔਰਤਾਂ ਲਈ ਲਾਹੇਵੰਦ
ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਦੇ ਬਜਟ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਇਕ ਵਿਕਾਸ ਪੱਖੀ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ ਪ੍ਰਸਤਾਵਿਤ ਬਜਟ ਵਿੱਚ ਗਰੀਬਾਂ ਅਤੇ ਔਰਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਨ੍ਹਾਂ …
Read More »ਪੱਟੀ ਨੂੰ ਫਿਰੋਜਪੁਰ ਰੇਲਵੇ ਲਾਈਨ ਨਾਲ ਜੋੜਨ ਵਿੱਚ ਐਨਡੀਏ ਵੱਲੋਂ ਕੀਤੀ ਜਾ ਰਹੀ ਦੇਰੀ ਨਿੰਦਨਯੋਗ ਸ਼ੱਕਰੀ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੱਟੀ ਦੀ ਮੀਟਿੰਗ ਭੋਲਾ ਸਿੰਘ ਸ਼ਕਰੀ ਚੇਅਰਮੈਂਨ ਕਾਂਗਰਸ ਟਰਾਂਸਪੋਰਟ ਸੈਲ ਪੰਜਾਬ ਦੀ ਪ੍ਰਧਾਨਗੀ ਹੇਠ ਪੱਟੀ ਵਿਖੇ ਹੋਈ। ਇਸ ਮੌਕੇ ਸ਼ਕਰੀ ਨੇ ਕਿਹਾ ਕਿ ਪੱਟੀ ਨੂੰ ਫਿਰੋਜਪੁਰ ਰੇਲਵੇ ਲਾਈਨ ਨਾਲ ਜੋੜਨ ਵਿੱਚ ਐਨਡੀਏ ਵੱਲੋਂ ਬਾਰ-ਬਾਰ ਕੀਤੀ ਜਾ ਰਹੀ ਦੇਰੀ ਨਿੰਦਨਯੋਗ ਹੈ। ਉਨ੍ਹਾਂ ਦੱਸਿਆ ਕਿ ਬੀਤੇ ਚਾਰ ਸਾਲ ਪਹਿਲਾ …
Read More »ਗਵਾਚਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇੱਕ ਵਿਅਕਤੀ ਦਾ ਗਵਾਚਾ ਮੋਬਾਇਲ ਫੋਨ ਵਾਪਿਸ ਕਰਕੇ ਅਜੋਕੇ ਸਮੇਂ ਵਿੱਚ ਇਮਾਨਦਾਰੀ ਦਿਖਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਪੁਰੀ ਨੇ ਦੱਸਿਆ ਕਿ ਉਸ ਨੂੰ ਰਸਤੇ ਵਿੱਚ ਇੱਕ ਸੈਮਸੰਗ ਮੋਬਾਇਲ ਫੋਨ ਡਿੱਗਿਆ ਮਿਲਿਆ ਜਿਸ ਨੂੰ ਸੰਭਾਲ ਕੇ ਰੱਖ ਲਿਆ। ਕੁੱਝ ਦੇਰ ਬਾਅਦ ਮੋਬਾਇਲ ਮਾਲਿਕ ਹਰਜਿੰਦਰ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਪਿੰਡ ਧਾਰੀਵਾਲ …
Read More »
Punjab Post Daily Online Newspaper & Print Media