ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇੱਕ ਸਾਲ ਪਹਿਲਾਂ ਦਿੱਲੀ ਵਿੱਚ ਕੁਦਰਤ ਦਾ ਕ੍ਰਿਸ਼ਮਾ ਹੋਇਆ ਸੀ ਕਿ ਪ੍ਰਮਾਤਮਾ ਨੇ ਜਦ ਇਨਸਾਫ਼ ਦਾ ਝਾੜੂ ਚਲਾਇਆ ਤਾਂ ਆਮ ਆਦਮੀ ਪਾਰਟੀ ਨੂੰ 70 ਸੀਟਾਂ ਵਿੱਚੋਂ 67 ਸੀਟਾਂ ਮਿਲੀਆਂ, ਉਸੇ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰੀਆਂ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਪੰਜਾਬ ਦੀ ਜਨਤਾ ਇਥੇ ਵੀ ਝਾੜੂ …
Read More »Monthly Archives: March 2016
ਭਾਰਗਵ ਵਲੋਂ ਅਸ਼ੋਕ ਸ਼ਰਮਾ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਹਲਕਾ ਤਰਨਤਾਰਨ ਦੇ ਝਬਾਲ ਦੇ ਸਾਬਕਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਅਸ਼ੋਕ ਸ਼ਰਮਾ ਅਤੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਛਿੰਦੇ ਸ਼ਾਹ ਦੇ ਨੌਜਵਾਨ ਪੁੱਤਰ ਰਜੇਸ਼ ਸ਼ਰਮਾਰ ਦੀ ਅਚਾਨਕ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਦੇਵ ਸਿੰਘ ਭਾਰਗਵ ਪ੍ਰਧਾਨ …
Read More »ਗਲਤ ਪਹਿਚਾਣ ਪੱਤਰ ‘ਤੇ ਵੇਚੀ ਹੋਈ ਸਿਮ ਦਾ ਦੁਕਾਨਦਾਰ ਜਿੰਮੇਦਾਰ – ਥਾਣਾ ਮੁੱਖੀ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਮੋਬਾਇਲ ਸਿੰਮ ਵੇਚਣ ਵਾਲੇ ਡੀਲਰਾਂ ਤੇ ਰੀਟੇਲ ਦੁਕਾਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੋਬਾਇਲ ਦੀਆਂ ਸਿੰਮਾਂ ਸਹੀ ਪਹਿਚਾਣ ਪੱਤਰ ਲੈ ਕੇ ਹੀ ਦੇਣ। ਗਲਤ ਪਹਿਚਾਣ ਪੱਤਰ ਤੇ ਵੇਚੀ ਹੋਈ ਸਿਮ ਜਿਸ ਦੀ ਦੁਕਾਨ ਤੋ ਖਰੀਦੀ ਗਈ ਹੋਵੇਗੀ, ਉਸ ਵਿਰੁਧ ਉਸੇ ਵਕਤ ਪਰਚਾ ਦਰਜ਼ …
Read More »ਕੀਰਤਨ ਦਰਬਾਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਭਾਈ ਗੁਰਇਕਬਾਲ ਸਿੰਘ ਨਾਲ ਸਮਾਗਮ ਸਬੰਧੀ ਵਿਚਾਰਾਂ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ਹਿਰ ਵਿਚ ਸਲਾਨਾ ਕੀਰਤਨ ਦਰਬਾਰ ਅਤੇ ਹੋਰ ਸਮਾਜਿਕ ਕੰੰਮਾਂ ਵਿਚ ਹਿੱਸਾ ਪਾਉਦੀ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਤੇ ਸਕੱਤਰ ਜੋਗਾ ਸਿੰਘ ਵੱਲੋਂ ਭਾਈ ਗੁਰਇਕਬਾਲ ਸਿੰਘ ਬੀਬੀ ਕੌਂਲਾਂ ਜੀ ਟੱਰਸਟ ਵਾਲਿਆਂ ਨਾਲ ਕੀਰਤਨ ਦਰਬਾਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਸਲਾਨਾ …
Read More »ਕੇਜਰੀਵਾਲ ਦੀ ਪੱਟੀ ਫੇਰੀ ਨੇ ਅਕਾਲੀ ਕਾਂਗਰਸੀ ਸੁੱਕਣੇ ਪਾਏ -ਸਰਤਾਜ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਪੰਜਾਬ ਦੇ ਪੰਜ ਦਿਨਾ ਫੇਰੀ ਦੌਰਾਨ ਹਰੀਕੇ ਵਿੱਚ ਰੱਖੇ ਗਏ ਸੁਆਗਤ ਸਮਾਗਮ ‘ਚ ਇਲਾਕੇ ਭਰ ਤੋ ਪੁੱਜੇ ਲੋਕਾਂ ਵੱਲੋ ਆਪ ਮੁਹਾਰੇ ਪਹੁੰਚ ਕੇ ਆਪ ‘ਚ ਭਰੋਸਾ ਪ੍ਰਗਟ ਕਰਨ ਲਈ ਸਰਤਾਜ ਸਿੰਘ ਸੰਧੂ ਜੋਨ ਕਨਵੀਨਰ ਕਿਸਾਨ ਵਿੰਗ ਵੱਲੋ …
Read More »ਕੇਜਰੀਵਾਲ ਦੇ ਮਾਝੇ ‘ਚ ਆਉਣ ਨਾਲ ਉਡੀ ਅਕਾਲੀਆਂ ਤੇ ਕਾਂਗਰਸੀਆਂ ਦੀ ਨੀਂਦਅਜ਼ਾਦ, ਸ਼ਰਮਾ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਜੀ ਆਪਣੇ ਪੰਜ ਦਿਨਾ ਪੰਜਾਬ ਦੌਰੇ ਦੌਰਾਨ ਮਾਝੇ ਵਿੱਚ ਹਰੀਕੇ,ਪੱਟੀ,ਸੁਰਸਿੰਘ,ਅੰਮ੍ਰਿਤਸਰ ਆਦਿ ਕਸਬਿਆਂ ਅਤੇ ਸਹਿਰਾਂ ਵਿੱਚ ਆਏ ਤੇ ਨਸ਼ੇ ਨਾਲ ਮਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆ ਪੱਟੀ ਹਲਕੇ ਦੇ ਯੂਥ ਆਗੂ ਬਲਜੀਤ ਸਿੰਘ ਅਜ਼ਾਦ ਅਤੇ ਸਰਕਲ ਸਰਹਾਲੀ ਕਲਾਂ …
Read More »ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁਖੀ ਨੇ ਕੀਤੀ ਸਮੂਹ ਕੋਸਲਰਾਂ ਨਾਲ ਮੀਟਿੰਗ
ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਪੁਲਸ ਥਾਣਾ ਪੱਟੀ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਸ਼ਹਿਰ ਦੇ ਸਮੂਹ ਕੋਸਲਰਾਂ ਨਾਲ ਮੀਟਿੰਗ ਕੀਤੀ। ਉਨਾਂ ਕੋਸਲਰਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਆਪਣੇ ਆਪਣੇ ਵਾਰਡ ਵਿਚ ਕਿਰਾਏ ਤੇ ਰਹਿ ਰਏ ਲੋਕਾਂ ਬਾਰੇ ਤਫਤੀਸ਼ ਕਰਕੇ ਥਾਣੇ ਨੋਟ ਜ਼ਰੂਰ ਕਰਵਾਉਣ। ਥਾਣਾ ਮੁੱਖੀ ਨੇ …
Read More »ਮਾਣਕਪੁਰਾ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ
ਮਾਣਕਪੁਰਾ ਬਣਿਆ ਦੁਨੀਆ ਦਾ ਦੂਜਾ ਆਨਲਾਈਨ ਪਿੰਡ ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨੇੜਲੇ ਪਿੰਡ ਮਾਣਕਪੁਰਾ ਵਿਖੇ ਪਿੰਡ ਦੇ ਨੋਜਵਾਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਦਿਆਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਚੱਲਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਪਿੰਡ ਮਾਣਕਪੁਰਾ ਵਿਖੇ ਕੀਤਾ ਗਿਆ।ਜਿਸ ਦੀ ਸ਼ੁਰੂਆਤ ਗਿਆਨੀ ਨਿਰਮਲ ਸਿੰਘ ਜੀ ਹੱੈਡ ਗ੍ਰੰਥੀ ਗੁਰਦੁਆਰਾ …
Read More »ਮੂਥਲ ਕਾਂਡ ਦੀ ਪੰਜਾਬ ਇਸਤਰੀ ਸਭਾ ਨੇ ਕੀਤੀ ਨਿਖੇਧੀ
ਖੱਟਰ ਸਰਕਾਰ ਅਸਤੀਫਾ ਦੇ ਕੇ ਜਨਤਕ ਤੌਰ ‘ਤੇ ਮੁਆਫੀ ਮੰਗੇ- ਕੁਸ਼ਲ ਭੌਰਾ ਅੰਮ੍ਰਿਤਸਰ, 29 ਫਰਵਰੀ (ਜਸਦੀਪ ਸਿੰਘ ਸੱਗੂ)- ਪੰਜਾਬ ਇਸਤਰੀ ਸਭਾ ਨੇ ਹਰਿਆਣਾ ਦੇ ਮੂਥਲ ਵਿਖੇ ਕੀਤੀ ਗਈ ਲੁੱਟਮਾਰ ਤੇ ਔਰਤਾਂ ਨਾਲ ਕਥਿਤ ਤੌਰ ‘ਤੇ ਔਰਤਾਂ ਨਾਲ ਕੀਤੇ ਗਏ ਬਲਾਤਕਾਰਾਂ ਦੀ ਵਾਪਰੀ ਸਨਸਨੀਖੇਜ਼ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਹਰਿਆਣਾ ਦੀ ਖੱਟਰ ਸਰਕਾਰ ਨੂੰ ਪਾਣੀ ਪਾਣੀ ਪੀ ਕੇ ਕੋਸਦਿਆ …
Read More »ਸਰਕਾਰ ਨੇ ਬੱਜਟ ਉਮੀਦਾਂ ਦੇ ਉਲਟ ਪੇਸ਼ ਕੀਤਾ- ਅਰਥ ਸ਼ਾਸ਼ਤਰੀ ਛੀਨਾ
ਅੰਮ੍ਰਿਤਸਰ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਉੱਘੇ ਅਰਥ ਸ਼ਾਸ਼ਤਰੀ ਤੇ ਇੰਡੀਅਨ ਕੌਸਲ ਆਫ ਸ਼ੋਸ਼ਲ ਸਾਇੰਸਿਜ਼ ਦੇ ਡਾ. ਸਰਬਜੀਤ ਸਿੰਘ ਛੀਨਾ ਨੇ ਪੇਸ਼ ਕੀਤੇ ਗਏ ਬੱਜ਼ਟ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬੱਜਟ ਵਿੱਚ ਉਮੀਦ ਤੋ ਉਲਟ ਪਿੰਡਾਂ ਅਤੇ ਖੇਤੀ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ ਅਤੇ ਕਿਸੇ ਠੋਸ ਅਧਾਰ ਤੋ ਬਗੈਰ ਸਿਰਫ ਇਹ ਐਲਾਮਨ ਕੀਤੇ ਗਏ ਹਨ। ਆਉਣ …
Read More »
Punjab Post Daily Online Newspaper & Print Media