ਅੰਮ੍ਰਿਤਸਰ, 4 ਅਪੈ੍ਰਲ (ਗੁਰਪ੍ਰੀਤ ਸਿੰਘ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਉਣ ਲਈ ਜਥਾ 12 ਅਪ੍ਰੈਲ ਨੂੰ ਰਵਾਨਾ ਹੋਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਵਿਸਾਖੀ ਪੁਰਬ ਮਨਾਉਣ ਲਈ ਪਹਿਲਾ ਪ੍ਰੋਗਰਾਮ 10 ਅਪੈ੍ਰਲ ਤੋਂ 19 ਅਪ੍ਰੈਲ 2016 …
Read More »Daily Archives: April 5, 2016
ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਦੇਣ ਵਾਲਾ ਸੂਬਾ ਬਣਿਆ – ਮਜੀਠੀਆ
ਮਜੀਠਾ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ‘ਪੰਜਾਬ ਸਰਕਾਰ ਵੱਲੋਂ ਸਾਲ 2007 ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਨਾਲ ਅੱਜ ਪੰਜਾਬ ਦੇਸ਼ ਵਿੱਚ ਵਧੀਆ ਬਿਜਲੀ ਸਪਲਾਈ ਕਰਨ ਵਾਲਾ ਸੂਬਾ ਬਣ ਗਿਆ ਹੈ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਇਸ ਵਿੱਚ ਏ ਪਲੱਸ ਰੇਟਿੰਗ ਮਿਲੀ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ …
Read More »Punjab emerges as the best Power Producing State in the Country- Majithia
Majitha, April 4 (Punjab Post Bureau)- Due to the incessant efforts carried out by the State government since the year 2007 for improvement in power supply sector, the State has today emerged as a good power producer and the power corporation has obtained A+ rating for the same, said Mr. Bikram Majithia Cabinet Minister Punjab while addressing the gathering on …
Read More »Punjab Road Infrastructure second best in the Country- Majithia
Majitha, April 4 (Punjab Post Bureau)- Close on heels to Kerala, State of Punjab has emerged as the second best out of the 29 states of the country in the road infrastructure sector, said Mr. Bikram Majithia Cabinet Minister Punjab while laying foundation stone of various development works in village Bhoma & Wadala. He also distributed grants worth Rs. 1.42 …
Read More »Pingalwara residents welcomed Manav Ekta Mission Peace March
Amritsar, April 4 (Punjab Post Bureau) – Mr. M. the leader of Manav Ekta Mission has launched a Peace March of 7500 Km from Kanyakumari to Srinagar. Total distance to be covered is 7500 km traversing 11 states. On arrival at Manawala Complex of Pingalwara accompanied by over 100 volunteers from 11 different states, he was profusely welcomed by Pingalwara …
Read More »ਲ਼ੋਕ ਅਕਾਲੀ ਦਲ (ਬ) ਸਰਕਾਰ ਤੋ ਪੂਰੀ ਤਰਾਂ ਸੰਤੁਸ਼ਟ- ਮਿੱਠਾ ਚੰਨਣਕੇ
ਚੌਂਕ ਮਹਿਤਾ, 4 ਅਪ੍ਰੈਲ਼ (ਜੋਗਿੰਦਰ ਸਿੰਘ ਮਾਣਾ)- ਪੰਜਾਬ ਦੇ ਲੋਕ ਅਕਾਲੀ ਦਲ ਸਰਕਾਰ ਤੋ ਹਰ ਤਰਾਂ ਦੀਆਂ ਮਿਲ ਰਹੀਆਂ ਸਹੂਲਤਾਂ ਤੋਂ ਸੰਤਸ਼ੁਟ ਹਨ ਅਤੇ ਜਿਥੇ ਗਰੀਬ ਵਰਗ ਦੇ ਲੋਕਾਂ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ, ਲੜਕੀਆਂ ਨੂੰ ਸਾਈਕਲ ਵੰਡੇ, ਬੁਢਾਪਾ ਪੈਨਸ਼ਨਾਂ ਵਿੱਚ ਵਾਧਾ, ਸ਼ਗਨ ਸਕੀਮਾਂ, ਆਟਾ ਦਾਲ ਸਕੀਮ ਆਦਿ ਤੋ ਜਿਥੇ ਹਰ ਵਰਗ ਵਿੱਚ ਖੁਸ਼ੀ ਪਾਈ ਗਈ ਹੈ ਪਬਲਿਕ ਦੇ …
Read More »ਮਹਿਤਾ ਪੁਲਿਸ ਵੱਲੋ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ
ਚੌਕ ਮਹਿਤਾ, 4 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਥਾਣਾ ਮੁੱਖੀ ਸੁਖਵਿੰਦਰ ਸਿੰਘ ਵੱਲੋਂ ਇਲਾਕੇ ਵਿੱਚ ਕਿਸੇ ਵੀ ਅਣਸੁਖਵੀ ਘਟਨਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਸਖਤ ਹਦਾਇਤਾ ਤਹਿਤ ਹੁਕਮਾ ਦੀ ਪਾਲਣਾ ਕਰਦੇ ਹੋਏ ਪੁਲਿਸ ਨੇ ਮੋਟਰ ਸਾਈਕਲ ਚੋਰ ਫੜਿਆ।ਜਾਣਕਾਰੀ ਅਨੁਸਾਰ ਏ ਐਸ ਆਈ ਬਲਜੀਤ ਸਿੰਘ ਤੇ ਏ ਐਸ ਆਈ ਅਵਤਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਹੌਲਦਾਰ ਭੁਪਿੰਦਰ ਕੁਮਾਰ, ਤੇਜਿੰਦਰ …
Read More »ਸ: ਛੀਨਾ ਨੇ ਧਾਰਮਿਕ ਪੁਸਤਕ ‘ਗਿ: ਦਿੱਤ ਸਿੰਘ ਰਚਨਾਵਲੀ’ ਨੂੰ ਕੀਤਾ ਲੋਕ ਅਰਪਿਤ
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)-19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਸਥਾਪਿਤ ਹੋਈ ਸਿੰਘ ਸਭਾ ਲਹਿਰ ਨੇ ਤੇ ਵਿਸ਼ੇਸ਼ ਕਰਕੇ ਸਿੰਘ ਸਭਾ ਲਾਹੌਰ ਦੇ ਸੁਧਾਰਕਾਂ ਨੇ ਮੁੱਖ ਨਿਸ਼ਾਨਾ ਮਿਥਿਆ ਸੀ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਫ਼ਿਰ ਸਥਾਪਿਤ ਕੀਤਾ ਜਾਵੇ ਅਤੇ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਨੂੰ ਦੂਰ ਕੀਤਾ ਜਾਵੇ। ਇਸ ਲਹਿਰ ਨੇ ਪ੍ਰਚਲਿੱਤ ਹੋ ਚੁੱਕੇ ਅੰਧ-ਵਿਸ਼ਵਾਸ਼ ਤੇ ਫੋਕਟ ਰੀਤੀ-ਰਿਵਾਜ਼ਾਂ ਦਾ …
Read More »ਬਹੁਪੱਖੀ ਸ਼ਖਸੀਅਤ ਦੀ ਮਾਲਕ ਕਾਜੌਲ ਮੰਨਣ ਨੇ ਮਾਰੀਆਂ ਮੱਲਾਂ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੜਾਈ, ਖੇਡਾਂ ਤੇ ਹੋਰ ਬਹੁ ਖੇਤਰਾਂ ਦੇ ਵਿਚ ਮੱਲਾਂ ਮਾਰਨ ਵਾਲੀ ਜਿਮਨਾਸਟਿਕ ਖੇਡ ਖੇਤਰ ਦੀ ਕੱਦਵਾਰ ਖਿਡਾਰਣ ਕਾਜੌਲ ਮੰਨਣ ਨੇ ਬੀਤੇ ਦਿਨੀਂ ਆਪਣੇ ਕਾਲਜ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਮੈਥੇਮੈਟਿਕਸ ਡੇਅ ਨੂੰ ਸਮਰਪਿਤ ਇੰਟਰ ਕਾਲਜ਼ ਗਣਿਤ ਗਿਆਨ ਮੁਕਾਬਲੇ ਵਿਚ ਆਪਣੇ ਗਿਆਨ ਦਾ ਬੇਸ਼ੁਮਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਹਾਸਲ ਕੀਤਾ। ਜਦੋਂ ਕਿ ਬੈਸਟ …
Read More »ਸਾਈਂ ਹੈਂਡਬਾਲ ਤੇ ਹਾਕੀ ਦੋ ਦਿਨਾਂ ਚੋਣ ਟਰਾਇਲ ਪ੍ਰਕਿਰਿਆ 6 ਤੋਂ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਵਲੋਂ ਖਿਡਾਰੀਆਂ ਦੀ ਚੋਣ ਲਈ ਚੋਣ ਟਰਾਇਲ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜੀ.ਐਨ.ਡੀ.ਯੂ ਦੇ ਸਾਈਂ ਹੈਂਡਬਾਲ ਸੈਂਟਰ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਨੇ ਦੱਸਿਆ ਕਿ 6 ਤੋਂ 7 ਅਪ੍ਰੈਲ ਤੱਕ ਚੱਲਣ ਵਾਲੀ ਇਸ ਚੋਣ ਟਰਾਇਲ ਪ੍ਰਕਿਰਿਆ ਦੋਰਾਨ ਹੈਂਡਬਾਲ ਤੇ ਹਾਕੀ ਦੇ …
Read More »
Punjab Post Daily Online Newspaper & Print Media