Wednesday, November 25, 2026

Daily Archives: April 5, 2016

ਹਾਕੀ ਚੈਂਪੀਅਨ ਪਾਖਰਪੁਰਾ ਟੀਮ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਦੇ ਹੱਬ ਵਜੋਂ ਜਾਣੇ ਜਾਂਦੇ ਅਤੇ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ, ਰਣਜੀਤ ਸਿੰਘ ਰੇਲਵੇ, ਕੁਲਜੀਤ ਸਿੰਘ ਹੁੰਦਲ, ਪ੍ਰਮਜੀਤ ਸਿੰਘ ਹੁੰਦਲ, ਸਵ: ਤਸੱਵਰਜੀਤ ਸਿੰਘ ਹੁੰਦਲ, ਮਹਾਂਵੀਰ ਸਿੰਘ ਰੰਧਾਵਾ, ਮਿੰਟੂ ਪੀ.ਪੀ ਵਰਗੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਕੀ ਖਿਡਾਰੀ ਪੈਦਾ ਕਰਨ ਵਾਲੇ ਪਿੰਡ ਪਾਖਰਪੁਰਾ ਦੀ ਟੀਮ ਨੇ ਇਕ ਵਾਰ ਫਿਰ ਆਪਣੀਆਂ ਪੁਰਾਣੀਆਂ …

Read More »

BACKSTABBING PUNJABIS IS NOW A HABIT OF KEJRIWAL & CO – MAJITHIA

OPPOSED PUNJAB ON SYL ISSUE & TILL DATE, NO SIKH OR PUNJABI HAS GOT REPRESENTATION IN DELHI MINISTRY Mattewal (Amritsar), April 3 (Punjab Post Bureau)- Taking an aim at Delhi CM and AAP Convenor Mr Arvind Kejriwal, Punjab Revenue Minister Mr Bikram Singh Majithia today said that backstabbing Punjabis has now become a habit of Kejriwal & Company. He said …

Read More »

ਮਹਾਮਾਈ ਦਾ ਜਾਗਰਣ ਕਰਵਾਕੇ ਮਨਾਇਆ ਜਨਮ ਦਿਨ

ਫਾਜਿਲਕਾ, 4 ਅਪ੍ਰੈਲ (ਵਨੀਤ ਅਰੋੜਾ) – ਮਲੋਟ ਦੀ ਮਸ਼ਹੁਰ ਪੈਸਟੀਸਾਈਡ ਵਿਕਰੇਤਾ ਫਰਮ ਹੇਮਰਾਜ ਐਂਡ ਕੰਪਨੀ ਦੇ ਸੰਚਾਲਕ ਸ੍ਰੀ ਦਇਆ ਭੂਸ਼ਨ ਗਰਗ ਦੇ ਪੋਤਰੇ ਮਾਨਵਿਕ ਗਰਗ ਪੁਤਰ ਹਿਤੇਸ਼ ਗਰਗ ਅਤੇ ਨੈਂਨਸੀ ਗਰਗ ਦਾ ਪਹਿਲਾ ਜਨਮ ਦਿਨ ਪਰਿਵਾਰ ਵੱਲੋ ਮਹਾਮਾਈ ਦਾ ਜਾਗਰਣ ਕਰਵਾਕੇ ਮਨਾਇਆ ਗਿਆ। ਇਸ ਮੋਕੇ ਜਾਗਰਨ ਕਰਨ ਆਈ ਭਜਨ ਮੰਡਲੀ ਨੇ ਸੁੰਦਰ ਸੁੰਦਰ ਭੇਟਾ ਨਾਲ ਮਾਤਾ ਰਾਣੀ ਦਾ ਗੁਨਗਾਨ ਕੀਤਾ। …

Read More »

ਇਹ ਫਰਾਈਡੇ ਹੋਵੇਗਾ ਫੀਲਡ ਫਰਾਈਡੇ

ਸ਼ੁੱਕਰਵਾਰ ਨੂੰ ਕਰਨਗੇ ਅਧਿਕਾਰੀ ਆਪਣੇ ਆਪਣੇ ਖੇਤਰਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ – ਡਿਪਟੀ ਕਮਿਸ਼ਨਰ ਫਾਜ਼ਿਲਕਾ, 4 ਅਪ੍ਰੈਲ (ਵਨੀਤ ਅਰੋੜਾ)- ਇਸ ਹਫ਼ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਾਈਡੇ (ਸ਼ੁੱਕਰਵਾਰ) ਨੂੰ ਫੀਲਡ ਡੇਅ (ਖੇਤਰੀ ਦੌਰੇ) ਦਾ ਦਿਨ ਵੱਜੋਂ ਮਨਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਮੂਹ ਅਧਿਕਾਰੀ ਆਪਣੇ ਆਪਣੇ ਖੇਤਰਾਂ ਵਿਚ (ਫੀਲਡ ਫਰਾਈਡੇ ) ਸ਼ੁੱਕਰਵਾਰ ਨੂੰ ਜ਼ਿਲ੍ਹਾ, ਸਬ ਡਿਵੀਜਨ ਅਤੇ ਬਲਾਕ ਪੱਧਰ …

Read More »

ਡਿਪਟੀ ਕਮਿਸ਼ਨਰ ਨੇ ਕੀਤਾ ਸਰਕਾਰੀ ਕੰਨਿਆ ਸਕੂਲ ਵਿਚ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਮਸ਼ੀਨ ਦਾ ਉਦਘਾਟਨ

ਜ਼ਿਲ੍ਹੇ ਦੇ 400 ਤੋਂ ਜਿਆਦਾ ਵਿਦਿਆਰਥਣਾਂ ਵਾਲੇ ਸਕੂਲਾਂ ਵਿਚ ਲੱਗਣਗੀਆਂ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਮਸ਼ੀਨਾਂ ਫਾਜ਼ਿਲਕਾ, 4 ਅਪ੍ਰੈਲ (ਵਨੀਤ ਅਰੋੜਾ)- ਸਕੂਲੀ ਵਿਦਿਅਰਥਣਾਂ ਨੂੰ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੇ ਪਰਿਵਰਤਨਾਂ ਨੂੰ ਧਿਆਨ ਵਿਚ ਰੱਖਦਿਆਂ ਸੈਨਟਰੀ ਆਟੋਮੈਟਿਕ ਵੈਡਿੰਗ ਨੈਪਕਿਨ ਅਤੇ ਸੈਨਟਰੀ ਨੈਪਕਿਨ ਇੰਨਸੀਡੈਂਟ ਮਸ਼ੀਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ ਏ ਐਸ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਚ ਕੀਤਾ ਗਿਆ। …

Read More »

ਭਾਰਤ-ਪਾਕਿਸਤਾਨ ਸਰਹੱਦ ‘ਤੇ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਤਿੰਰਗਾ -ਜੋਸ਼ੀ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਭਾਰਤ ਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਹੁਣ ਭਾਰਤ ਦਾ ਸਭ ਤੋਂ ਉੱਚਾ ਤਿੰਰਗਾ ਲਹਿਰਾਉਂਦਾ ਨਜ਼ਰ ਆਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸੀਨੀਅਰ ਇੰਜੀਨੀਅਰ ਸ੍ਰੀ ਸੇਖੜੀ ਨੇ ਦੱਸਿਆ ਕਿ ਇਹ ਤਿਰੰਗਾ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਚੋਂ ਵੀ ਦੂਰੋਂ ਨਜ਼ਰ ਆਵੇਗਾ। ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਵਿਖੇ ਰੀਟਰੀਟ ਵਾਲੇ ਸਥਾਨ …

Read More »

ਦਿੱਲੀ ਕਮੇਟੀ ਵੱਲੋਂ ”ਸਿੱਖ ਗੁਰੂ ਮਹਿਲਾਂ ਦੀ ਸਿੱਖ ਸਮਾਜ਼ ਨੂੰ ਦੇਣ” ਵਿਸ਼ੈ ਤੇ ਸੈਮੀਨਾਰ

ਨਵੀਂ ਦਿੱਲੀ, 4 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮਤਿ ਖੋਜ ਅਦਾਰੇ ਇੰਟਰਨੈਸਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਲੜੀਵਾਰ ਸੈਮੀਨਾਰਾਂ ਦੀ ਲੜੀ ਵਿਚ ਇਸ ਵਾਰ ”ਸਿੱਖ ਗੁਰੂ ਮਹਿਲਾਂ ਦੀ ਸਿੱਖ ਸਮਾਜ਼ ਨੂੰ ਦੇਣ” ਵਿਸ਼ੈ ਤੇ ਸੈਮੀਨਾਰ ਕਰਵਾਇਆ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾੱਲ ਵਿਖੇ ਹੋਏ ਉਕਤ ਸੈਮੀਨਾਰ ਵਿਚ ਮਾਤਾ ਸੁੰਦਰੀ ਕਾਲਜ ਦੀ ਸਾਬਕਾ ਪ੍ਰਿੰਸੀਪਲ …

Read More »

ਜੀ.ਕੇ ਵਲੋਂ ਪੀਲੀਭੀਤ ਫਰਜ਼ੀ ਪੁਲਿਸ ਮੁਕਾਬਲੇ ਦੇ ਦੋਸ਼ੀ 47 ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ ਤਰੱਕੀਆਂ ਰੱਦ ਕਰਨ ਦੀ ਮੰਗ

ਨਵੀਂ ਦਿੱਲੀ, 2 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਯੂ.ਪੀ. ਦੇ ਪੀਲੀਭੀਤ ਵਿਖੇ 11 ਬੇਕਸੂਰ ਸਿੱਖ ਯਾਤਰੂਆਂ ਨੂੰ ਅੱਤਵਾਦੀ ਦਸ ਕੇ ਫਰਜ਼ੀ ਮੁਕਾਬਲੇ ਵਿਚ ਮਾਰਨ ਦੇ ਦੋਸ਼ ਤਹਿਤ ਸੀ.ਬੀ.ਆਈ. ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਯੂ.ਪੀ. ਪੁਲਿਸ ਦੇ 47 ਪੁਲਿਸ ਮੁਲਾਜ਼ਮਾਂ ਨੂੰ ਸੇਵਾ ਦੌਰਾਨ ਮਿਲੀ ਤਰੱਕੀਆਂ ਅਤੇ ਹੋਰ ਫ਼ਾਇਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …

Read More »

ਨਵੇਂ ਸਾਲ ਦੇ ਸ਼ੁੱਭਅਰੰਭ ‘ਤੇ ਵਿਦਿਆਰਥੀਆਂ ਵਲੋਂ ਪਰਮਪਿਤਾ ਤੋਂ ਆਸ਼ੀਰਵਾਦ ਲਈ ਪ੍ਰਾਰਥਨਾ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਉਜੱਲ ਭੱਵਿਖ ਲਈ ਪਰਮਪਿਤਾ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਵਨ ਦਾ ਅਯੋਜਨ ਕੀਤਾ ਗਿਆ। ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਪ੍ਰਮਾਤਮਾ ਦੇ ਪਿਆਰ ਅਤੇ ਬਖਸ਼ਿਸ਼ਾਂ ਲਈ ਧੰਨਵਾਦ ਕਰਦੇ ਹੋਏ, ਉਜੱਲ ਅਤੇ ਖੁਸ਼ਹਾਲ ਜੀਵਨ ਲਈ ਉਸਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ। ਪੰਜਾਬ …

Read More »