Wednesday, November 25, 2026

Daily Archives: April 5, 2016

Students Invoke Blessings of Almighty for the New Session

Amritsar,  April 4 (Punjab Post Bureau)-  For the auspicious beginning of the new  session a  Havan was performed in the premises of  DAV Public School, Lawrence Road to invoke the blessings of Almighty for a bright year ahead. All the staff members and the students participated in the Havan Ceremony . The students showed their gratitude to God for His …

Read More »

ਇਸ ਸਾਲ ਪਵੇਗੀ ਵੱਧ ਗਰਮੀ, ਟੁੱਟ ਸਕਦਾ 1901 ਦਾ ਰਿਕਾਰਡ

ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਦੇਸ਼ ਵਿਚ ਇਸ ਵਾਰ ਗਰਮੀ ਦੇ ਮੌਸਮ ਵਿਚ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੋਵੇਗਾ। ਇਸ ਕਾਰਨ ਮੱਧ ਤੇ ਉੱਤਰੀ ਪੱਛਮੀ ਹਿੱਸੇ ਵਿਚ ਵੱਧ ਗਰਮੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਪਹਿਲੀ ਵਾਰ ਅਪ੍ਰੈਲ ਤੋਂ ਜੂਨ ਲਈ ਗਰਮੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਿਕ ਕੋਰ ਹੀਟ ਵੇਵ (ਐਚ. ਡਬਲਯੂੂ) ਜ਼ੋਨ ‘ਚ ਇਸ ਸਾਲ …

Read More »

ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਪਿੰਡ ਮਹੇਰਨਾ ਵਿਖੇ ਹੋਈ

ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਮਹੇਰਨਾ ਕਲਾਂ ਵਿਖੇ ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਮੁਕੰਮਲ ਕੀਤੀ ਗਈ ਜੋ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੀ ਸੀ।ਸਾਡੇ ਸੰਗੀਤ ਜਗਤ ਨੂੰ ਕਈ ਕਮੇਡੀ ਤੇ ਉਸਾਰੂ ਟੈਲੀ ਫਿਲਮਾਂ ਦੇਣ ਵਾਲੇ ਇਸ ਟੈਲੀ ਫਿਲਮ ਦੇ ਲੇਖਕ ਤੇ ਪ੍ਰੋਡਿਊਸਰ ਹਾਕਮ ਮਹੇਰਨਾਂ ਨੇ ਗੱਲਬਾਤ ਦੱਸਿਆਂ ਕਿ ਅਜੋਕੇ ਸਮਾਜ ਨੂੰ ਘੱਟ ਸਮੇਂ ਤੇ ਸਹੀ …

Read More »

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇਣ ‘ਤੇ ਰੋਸ ਦੀ ਲਹਿਰ

ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- 1921 ਦੇ ਸਾਕਾ ਨਨਕਾਣਾ ਸਾਹਿਬ ਦੀ ਪੇਸ਼ਕਾਰੀ ਨਾਲ ਸਬੰਧਿਤ ਇਤਿਹਾਸਕ ਫ਼ਿਲਮ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਨੂੰ ਫ਼ਿਲਮ ਸੈਂਸਰ ਬੋਰਡ ਵੱਲੋਂ ‘ਏ’ ਸਰਟੀਫਿਕੇਟ ਦਿੱਤੇ ਜਾਣ ਕਾਰਨ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਕਈ ਫ਼ਿਲਮਾਂ ‘ਤੇ ਬੋਰਡ ਵੱਲੋਂ ਪਾਬੰਦੀ ਲਾਈ …

Read More »

ਕਾਂਗਰਸ ਦਿਹਾਤੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਕਾਂਗਰਸ ਰਹਿਤ ਕਰਨ ਦੀ ਗੰਦੀ ਤੇ ਘਟੀਆ ਰਾਜਨੀਤੀ ਖਿਲਾਫ ਜਿਲ੍ਹਾ ਕਾਂਗਰਸ ਦਿਹਾਤੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜੀ ਕੀਤੀ ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ …

Read More »