Wednesday, November 25, 2026

Daily Archives: April 6, 2016

ਕੰਪਿਊਟਰ ਅਧਿਆਪਕ ਸਾਂਝਾ ਫਰੰਟ ਪੰਜਾਬ ਦੀ ਤੀਕਸ਼ਣ ਸੂਦ ਮੀਟਿੰਗ ਅੱਜ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕੰਪਿਊਟਰ ਅਧਿਆਪਕ ਸਾਂਝਾ ਫਰੰਟ ਪੰਜਾਬ ਦੀ ਵਿਭਾਗੀ ਮੀਟਿੰਗ ਸ਼੍ਰੀ ਤੀਕਸ਼ਣ ਸੂਦ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨਾਲ ਮਿਤੀ 6 ਅਪ੍ਰੈਲ ਨੂੰ ਹੋਵੇਗੀ ।ਕੰਪਿਊਟਰ ਅੱਧਿਆਪਕ ਸਾਂਝਾ ਫਰੰਟ ਪੰਜਾਬ ਦੇ ਸਰਪ੍ਰਸਤ ਜਸਵਿੰਦਰ ਸਿੰਘ ਭੁੱਲਰ ਅਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸਿਵੀਆ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਹ ਵਿਭਾਗੀ ਮੀਟਿੰਗ ਮਿਤੀ 6 ਅਪ੍ਰੈਲ …

Read More »

ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਖੁਸ਼ਖਬਰੀ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਇੱਕ ਖੁਸ਼ਖਬਰੀ ਆਈ ਹੈ। ਹੁਣ ਤੁਹਾਡੇ ਲਈ ਘਰ ਖਰੀਦਣਾ ਪਹਿਲਾਂ ਤੋਂ ਆਸਾਨ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਕਰੈਡਿਟ ਪਾਲਿਸੀ ਦਾ ਐਲਾਨ ਕਰਦਿਆਂ ਅੱਜ ਰੈਪੋ ਰੇਟ .25 ਪ੍ਰਤੀਸ਼ਤ ਘੱਟ ਕਰ ਦਿੱਤਾ ਗਿਆ ਹੈ। ਹੁਣ ਇਹ 6.75 ਤੋਂ ਘਟ ਕੇ 6.5 ਪ੍ਰਤੀਸ਼ਤ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ …

Read More »

ਬਾਦਲ ਪਰਿਵਾਰ ਤੁਰੇ ਬਾਲੀਵੁੱਡ ਦੀ ਫਿਲਮ ‘ਨਾਇਕ’ ਵਾਲੇ ਰਾਹ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਜਨਤਾ ਦੀ ਨਬਜ਼ ਟੋਹਣ ਲਈ ਸੰਗਤ ਦਰਸ਼ਨ ਕਰਨ ਮੈਦਾਨ ਵਿੱਚ ਉੱਤਰ ਰਹੇ ਹਨ। ਜਾਂ ਇੰਜ ਕਹਿ ਦੇਈਏ ਕੀ ਬਾਲੀਵੁਡ ਦੀ ਚਰਚਿਤ ਹਿੰਦੀ ਫਿਲਮ ”ਨਾਇਕ” ਦੇ ਹੀਰੋ ਅਨੀਲ ਕਪੂਰ ਦੀ ਐਕਟਿੰਗ ਤੋਂ ਪ੍ਰਭਾਵਿਤ ਤੇ ਉਨਾਂ ਦੀਆਂ ਨੀਤੀਆਂ ਤੇ ਚਲਦੇ ਹੋਏ ਸੰਗਤ …

Read More »

ਪੰਜਾਬ ਪੋਸਟ ਦੀ ਖਬਰ ਦਾ ਅਸਰ : ‘ਵਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ’ ‘ਤੇ ਸਿੰਘ ਸਾਹਿਬ ਦਾ ਸਟੈਂਡ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ”ਸਿੱਖ ਧਰਮ ਜਾਂ ਇਤਿਹਾਸ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ।ਪੰਜਾਬੀ ਫਿਲਮ ‘ਵਨਸ ਏ ਅਪੌਨ ਅ ਟਾਈਮ ਇਨ ਅੰਮ੍ਰਿਤਸਰ’ ਦੇ ਟ੍ਰੇਲਰ ਨੂੰ ਦੇਖ ਕੇ ਸਿੱਖ ਸੰਗਤ ਵਿਚ ਰੋਸ਼ ਅਤੇ ਵਿਵਾਦ ਖੜ੍ਹਾ ਹੋਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਹ …

Read More »

ਪੈਟਰੋਲ 62.23 ਅਤੇ ਡੀਜ਼ਲ 49.60 ਰੁਪਏ ਪ੍ਰਤੀ ਲੀਟਰ ਮਿਲੇਗਾ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ। ਮੁੱਖ ਤੇਲ ਕੰਪਨੀ ਇੰਡੀਅਨ ਆਇਲ ਵੱਲੋਂ ਕੀਤੇ ਐਲਾਨ ਮੁਤਾਬਿਕ ਪੈਟਰੋਲ ਦੀ ਕੀਮਤ ਵਿੱਚ 2.19 ਰੁਪਏ ਤੇ ਡੀਜ਼ਲ ਦੀ ਕੀਮਤ ਵਿੱਚ 98 ਪੈਸੇ ਦਾ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀਆਂ ਵੱਲੋਂ ਕੀਤਾ ਗਿਆ ਵਾਧਾ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਤੇਲ …

Read More »

ਕਿਸਾਨਾਂ ਨੂੰ ਮਿਲਣ ਲੱਗੇ ਟਿਊਬਵੈੱਲ ਕੁਨੈਕਸ਼ਨ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸੂਬਾ ਸਰਕਾਰ ਦੇ ਹੁਕਮਾਂ ਤੇ ਅਮਲ ਕਰਦਿਆਂ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਮਿਲਣੇ ਸ਼ੁਰੂ ਹੋ ਗਏ ਹਨ। ਜਿਸ ਦੀ ਕੜੀ ਵੱਜੋਂ ਬਿਜਲੀ ਵਿਭਾਗ ਦੇ ਮੁੱਖ ਇੰਜੀਨੀਅਰ ਦੱਖਣ ਅਧੀਨ ਕਿਸਾਨਾਂ ਨੂੰ 2000 ਦੇ ਕਰੀਬ ਟਿਉੂਬਵੈਲ ਕੁਨੈਕਸ਼ਨ ਜਾਰੀ ਕਰ ਦਿੱਤੇ ਹਨ। ਮੁੱਖ ਇੰਜੀਨੀਅਰ ਦੱਖਣ ਅਧੀਨ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੁਹਾਲੀ ਸਰਕਲ ਆਉਂਦੇ ਹਨ। ਪੰਜਾਬ ਅੰਦਰ ਸਵਾ ਲੱਖ …

Read More »

ਜੂਨ ’84 ਦੇ ਸਹੀਦਾਂ ਦੀ ਯਾਦ ਵਿੱਚ ਜਥਾ ਠੀਕਰੀਵਾਲ ਦਾ ਸਾਲਾਨਾ ਸਮਾਗਮ 1 ਜੂਨ ਨੂੰ

ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਗੁਰਧਾਮਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਜੁਝਾਰੂ ਸਿੰਘਾਂ ਦੀ ਯਾਦ ਵਿੱਚ ਜਥਾ ਠੀਕਰੀਵਾਲ ਵੱਲੋਂ ਸਹੀਦੀ ਸਮਾਗਮ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ।ਗੁਰਮਤਿ ਪ੍ਰਚਾਰ ਸੇਵਾ ਲਹਿਰ (ਜਥਾ ਠੀਕਰੀਵਾਲ) ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ‘ਠੀਕਰੀਵਾਲ’ ਨੇ ਲਿਖਤੀ ਪ੍ਰੈੱਸ ਨੋਟ ਵਿਚ ਦੱਸਿਆ ਹੈ ਕਿ ਪਿਛਲੇ ਸਾਲ ਸ਼ਿਵ ਸੈਨਾ ਨੇ ਚੈਲੰਜ ਕੀਤਾ ਸੀ ਕਿ …

Read More »

ਬੀਬੀਕੇ ਡੀਏਵੀ ਕਾਲਜ ਵੂਮੈਨ ਦੀਆਂ ਬੀ. ਥੀਏਟਰ ਐਂਡ ਸਟੇਜ਼ ਕਰਾਫਟ ਸਮੈਸਟਰ-1 ਤੇ 3 ਉੱਚ ਪੁਜ਼ੀਸ਼ਨਾਂ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਵੂਮੈਨ ਦੀ ਤਾਨੀਆਂ ਖੁਰਾਣਾ ਨੇ ਬੀ. ਥੀਏਟਰ ਐਂਡ ਸਟੇਜ ਕਰਾਫ਼ਟ ਸਮੈਸਟਰ-1 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਸੰਬਰ 2015 ਦੀ ਪ੍ਰੀਖਿਆਂਵਾ ਵਿੱਚੋਂ ਪਹਿਲੀ ਤੇ ਸਮੈਸਟਰ-3 ਦੀ ਪਰਮਿੰਦਰ ਕੌਰ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਜਦੋ ਕਿ ਰਿਧਿਮਾ ਗੁਪਤਾ ਨੇ ਦੂਸਰੀ ਅਤੇ ਕਿਰਨਦੀਪ ਕੌਰ ਨੇ ਕ੍ਰਮਵਾਰ ਤੀਸਰੀ ਪੁਜੀਸ਼ਨ ਹਾਸਲ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ …

Read More »

ਸਕੂਲ ਫ਼ੀਸਾਂ, ਦਾਖ਼ਲੇ ‘ਤੇ ਬੱਸਾਂ ਦੇ ਕਿਰਾਏ ਵਿੱਚ ਭਾਰੀ ਵਾਧੇ ਦੇ ਵਿਰੁੱਧ ਮਾਪਿਆਂ ਤੇ ਕਿਸਾਨਾਂ ਵੱਲੋਂ ਐਸ.ਡੀ.ਐਮ ਦਫ਼ਤਰ ਦਾ ਘਿਰਾਓ

ਪੱਟੀ, 5 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਹੋ ਰਹੀ ਲੁੱਟ, ਫ਼ੀਸਾਂ, ਦਾਖ਼ਲਾ ਤੇ ਬੱਸਾਂ ਦੇ ਕਿਰਾਏ ਦੇ ਖਿਲਾਫ਼ ਮਾਪਿਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਐਸ.ਡੀ.ਐਮ ਦਫ਼ਤਰ ਦਾ ਘਿਰਾਓ ਕੀਤਾ ਗਿਆ।ਇਸ ਮੌਕੇ ਸੁਖਵਿੰਦਰ ਸਿੰਘ ਸਭਰਾ, ਦਲਜੀਤ ਸਿੰਘ, ਕਾਰਜ ਸਿੰਘ, ਮੇਹਰ ਸਿੰੰਘ ਤਲਵੰਡੀ, ਹਰਜਿੰਦਰ ਸਿੰਘ, ਸੋਹਣ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ …

Read More »