Wednesday, November 25, 2026

Daily Archives: April 9, 2016

ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ‘ਤੇ ਪੰਥਕ ਕਾਨਫਰੰਸ ਹਰ ਹਾਲ ਹੋਵੇਗੀ – ਪੰਥਕ ਆਗੂ

ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਬੱਤ ਖਾਲਸਾ ਦੇ ਥਾਪੇ ਗਏ ਜਥੇਦਾਰ ਸਾਹਿਬਾਨਾਂ ਵੱਲੋਂ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਅਤੇ ਕੌਮ ਦੀ ਏਕਤਾ ਨੂੰ ਮਜਬੂਤ ਕਰਨ ਦੇ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ …

Read More »

’ਸਿੱਖ ਚਿਤਰਕਲਾ : ਅਨੁਭਵ ਅਤੇ ਸਰੂਪ’ ਵਿਸ਼ੇ ‘ਤੇ ਵਿਸ਼ੇਸ ਲੈਕਚਰ ਅੱਜ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਖੁਰਮਣੀਆ)- ਪਿਛਲੇ ਇਕ ਦਹਾਕੇ ਤੋਂ ਅਕਾਦਮਿਕ ਖੋਜ, ਗਿਆਨ, ਵਿਗਿਆਨ ਅਤੇ ਕਲਾ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਸਿੱਖ਼ ਚਿਤਰਕਲਾ : ਅਨੁਭਵ ਅਤੇ ਸਰੂਪ ‘ਵਿਸ਼ੇ ‘ਤੇ ਵਿਸ਼ੇਸ ਲੈਕਚਰ ਦਾ ਆਯੋਜਨ ਮਿਤੀ 09 ਅਪੈ੍ਰਲ 2016 (ਸ਼ਨੀਵਾਰ), ਸਵੇਰੇ 10:30 ਤੋਂ ਦੁਪਿਹਰ ਬਾਅਦ 1:00 ਵਜੇ ਤਕ ਭਾਈ ਨੰਦ ਲਾਲ ਗੋਯਾ ਸੈਮੀਨਾਰ ਹਾਲ, ਭਾਈ ਵੀਰ ਸਿੰਘ ਗੁਰਮਤਿ ਕਾਲਜ, ਪੁਤਲੀਘਰ, …

Read More »

ਵਿਧਾਇਕ ਜਲਾਲ ਉਸਮਾਂ ਨੇ ਸੈਦੂਕੇ ਦੇ ਵਿਕਾਸ ਕਾਰਜਾਂ ਲਈ 6 ਲੱਖ ਦਾ ਚੈਕ ਕੀਤਾ ਭੇਂਟ

ਚੌਂਕ ਮਹਿਤਾ, 08 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਵਿਧਾਇਕ ਜਥੇ ਬਲਜੀਤ ਸਿੰਘ ਜਲਾਲ ਉਸਮਾਂ ਵੱਲੋ ਪਿੰਡ ਸੈਦੂਕੇ ਦੀਆਂ ਗਲੀਆਂ ਨਾਲੀਆਂ ਤੇ ਹੋਰ ਵਿਕਾਸ ਕਾਰਜਾਂ ਲਈ ਸਰਪੰਚ ਭੁਪਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ ਨੂੰ 6 ਲੱਖ ਦਾ ਚੈਕ ਭੇਂਟ ਕੀਤਾ ਗਿਆ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਕਿਹਾ ਕਿ ਜੋ ਸਰਪੰਚ ਪਹਿਲਾ ਮਿਲੀਆਂ ਗ੍ਰਾਂਟਾਂ ਦੀ ਕੀਤੀ ਗਈ ਸਹੀ ਵਰਤੋ …

Read More »

ਸ: ਬਾਦਲ ਦੀ ਦੂਰਅੰਦੇਸ਼ੀ ਸਦਕਾ ਹੋ ਰਿਹਾ ਵਿਕਾਸ – ਮਜੀਠੀਆ

ਪਿੰਡ ਤਲਵੰਡੀ ਦਸੌਦਾ ਸਿੰਘ ਅਤੇ ਗੁਜਰਪੁਰਾ ਨੂੰ ਵਿਕਾਸ ਲਈ 87 ਲੱਖ ਦੀ ਗਰਾਂਟ ਮਜੀਠਾ, 8 ਅਪ੍ਰੈਲ (ਪ.ਪ)- ਸ: ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਕਾਸ ਤੇ ਤਰਕੀ ਕਰ ਰਿਹਾ ਹੈ। ਸ: ਮਜੀਠੀਆ ਪਿੰਡ ਤਲਵੰਡੀ ਦਸੌਦਾ …

Read More »

ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ – ਮਜੀਠੀਆ

ਮਜੀਠਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਦਰਿਆਈ ਪਾਣੀਆਂ ਸੰਬੰਧੀ ਚਲ ਰਹੇ ਕੇਸ ਦੌਰਾਨ ਪੰਜਾਬ ਦਾ ਵਾਰ ਵਾਰ ਵਿਰੋਧ ਕਰਕੇ ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ। ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ …

Read More »

ਰਾਜ ਸਰਕਾਰ ਦਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਲ ਪੂਰਾ ਧਿਆਨ- ਮਜੀਠੀਆ

ਪਿੰਡ ਭੰਗਾਲੀ ਕਲਾਂ ਅਤੇ ਭੰਗਾਲੀ ਖੁਰਦ ਨੂੰ 1.18 ਕਰੋੜ ਰੁਪੈ ਗਰਾਂਟ ਮਜੀਠਾ/ ਜੈਤੀਪੁਰ, 8 ਅਪ੍ਰੈਲ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲ਼ੋਂ ਵਿਕਾਸ ਕਾਰਜਾਂ ਦੀ ਝੜੀ ਲਗਾਉਦਿਆਂ ਪਿੰਡ ਭੰਗਾਲੀ ਕਲਾਂ ਅਤੇ ਭੰਗਾਲੀ ਖੁਰਦ ਵਿਖੇ ਦਰਜਨ ਨੀਂਹ ਪੱਥਰ ਰਖੇ , ਅਤੇ ਵਿਕਾਸ ਕਾਰਜਾਂ ਲਈ ਦੋਹਾਂ ਪਿੰਡਾਂ ਨੂੰ 1.18 ਕਰੋੜ ਰੁਪੈ ਗਰਾਂਟ ਦਿਤੀ ਗਈ। ਉਹਨਾਂ ਕਿਹਾ ਕਿ ਰਾਜ …

Read More »

ਖ਼ਾਲਸਾ ਕਾਲਜ਼ ਵੂਮੈਨ ਕਾਲਜ ਤੇ ਪਬਲਿਕ ਸਕੂਲ ਨੇ ਮਨਾਇਆ ‘ਵਿਸ਼ਵ ਸਿਹਤ ਦਿਵਸ’

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ‘ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਦਿਵਸ ਮੌਕੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਅਤੇ ਸ਼ੁੱਧ ਤੇ ਸਾਫ਼-ਸੁੱਥਰੀ ਖੁਰਾਕ ਸਬੰਧੀ ਜਾਗਰੂਕ ਕਰਨ ਲਈ ‘ਇਕ ਸਿਹਤਮੰਦ ਸਰੀਰ, ਇਕ ਸਿਹਤਮੰਦ ਮਨ’ ਵਿਸ਼ੇ ‘ਤੇ ਪ੍ਰੋਗਰਾਮ ਦਾ ਆਯੋਜਨ …

Read More »

ਭਾਰਤ ਸਰਕਾਰ ਦੀ ਰੈਂਕਿੰਗ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ 25ਵੀਂ ਬੈਸਟ ਯੂਨੀਵਰਸਿਟੀ ਐਲਾਨੀ ਗਈ

ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਚੇਰੀ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਬੀਤੇ ਦਿਨੀਂ ਹੋਈ ਰੈਂਕਿੰਗ ਸਰਵੇ ਵਿਚ ਦੇਸ਼ ਦੀ 25ਵੀਂ ਬੈਸਟ ਯੂਨੀਵਰਸਿਟੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਹ ਰੈਂਕਿੰਗ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਵੱਲੋਂ ਕਰਵਾਇਆ ਗਿਆ। ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਕੀਤੀ ਗਈ …

Read More »

GND University  Zoological society organised Paper Reading and Poster Competitions 

Amritsar, April 8 (Punjab Post Bureau)- The department of Zoology of Guru Nanak Dev University organised paper reading and poster making competitions for its students on the topics “science & its application, Environmental Conservation respectively. . This event was sponsored by Punjab State Council for Science and Technology under the aegis of National Science Day celebrations. .The Students talked about latest innovations and discoveries in …

Read More »

ਯੂਨੀਵਰਸਿਟੀ ਦੀ ਜ਼ੁਆਲੋਜੀਕਲ ਸੋਸਾਇਟੀ ਨੇ ਪੇਪਰ ਰੀਡੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਅੰੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਵਿਚ ਵਾਤਾਵਰਣ ਦੀ ਸੰਭਾਲ ਅਤੇ ਵਿਗਿਆਨ ਦੀ ਦਿਨ ਪ੍ਰਤੀ ਦਿਨ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਇਥੇ ਪੇਪਰ ਰੀਡਿੰਗ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਆਯੋਜਨ ਪੰਜਾਬ ਸਟੇਟ ਕਾਂਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ …

Read More »