ਫਾਜਿਲਕਾ, 13 ਅਪ੍ਰੈਲ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਖੇਤੀ ਖੇਤਰ ਨੂੰ ਸਿੰਚਾਈ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਟੇਲਾਂ ਤੇ ਪੈਂਦੇ ਪਿੰਡਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਪੁਰਾਣੀਆਂ ਮਾਈਨਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਪਿੰਡ …
Read More »Daily Archives: April 14, 2016
ਜੀ.ਕੇ ਨੇ ਗੁਰੂ ਘਰ ਆਉਣ ਵੇਲੇ ਬੱਚਿਆਂ ਨੂੰ ਰਵਾਇਤੀ ਰਸਮਾਂ ਦਾ ਪਾਲਣ ਕਰਨ ਦਾ ਦਿੱਤਾ ਸੱਦਾ
ਦਿੱਲੀ ਦੇ ਖਾਲਸਾ ਕਾਲਜਾਂ ‘ਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਹੋਣਗੀਆਂ ਰਾਖਵੀਆਂ – ਸਿਰਸਾ ਨਵੀਂ ਦਿੱਲੀ, 13 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਕਾਲਜਾਂ ਵਿੱਚ ਇਸ ਵਰ੍ਹੇ ਤੋਂ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਆਂ ਹੋਣਗੀਆਂ। ਇਹ ਐਲਾਨ ਅੱਜ ਕਮੇਟੀ ਪ੍ਰਬੰਧਕਾਂ ਨੇ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ …
Read More »ਜਨਮ ਦਿਨ ਮੁਬਾਰਕ – ਅਮਨਬੀਰ ਸਿੰਘ
ਬਠਿੰਡਾ ਵਾਸੀ ਸੁਖਵਿੰਦਰ ਕੌਰ ਹਰਿਆਓ ਨੂੰ ਅਮਨਬੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਸ਼ੇਰਗੜ ਚੀਮਾ ਵਿਖੇ ਗੁਰਬਾਣੀ ਕੰਠ, ਦਸਤਾਰ ਸਜਾਉਣ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ
ਸੰਦੌੜ, 13 ਅਪਰੈਲ (ਹਰਮਿਂੰਦਰ ਸਿੰਘ ਭੱਟ) – ਸ੍ਰੋਮਣੀ ਭਗਤ ਧੰਨਾ ਜੀ ਦੇ 6ਵੀਂ ਜਨਮ ਸਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਸ਼ੇਰਗੜ ਚੀਮਾ ਵਿਖੇ ਗੁਰਬਾਣੀ ਕੰਠ, ਦਸਤਾਰ ਅਤੇ ਕੀਤਰਨ ਮੁਕਾਬਲੇ ਕਰਵਾਏ ਗਏ।ਧਰਮ ਪ੍ਰਚਾਰ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਮੁਕਾਬਲਿਆਂ ਵਿਚ 350 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਇਸ ਦੌਰਾਨ ਸੁੰਦਰ ਦਸਤਾਰ, ਦੁਮਾਲਾ, ਕੀਰਤਨ ਅਤੇ ਗੁਰਬਾਣੀ ਕੰਠ ਦੇ ਵੱਖ …
Read More »ਜੱਟਾ ਤੇਰੀ ਹੁਣ ਕਾਹਦੀ ਵਿਸਾਖੀ…ਕਰਜ਼ੇ ਦੇ ਦੈਂਤ ਨੇ 42 ਦਿਨਾਂ ‘ਚ ਨਿਗਲੇ 31 ਕਿਸਾਨ
ਸੰਦੌੜ੍ਹ 13 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਵਿਸਾਖੀ ਵਾਲੇ ਦਿਨ ਕਿਸਾਨਾਂ ਵੱਲੋਂ ਕਣਕ ਦੀ ਪੱਕੀ ਫ਼ਸਲ ਨੂੰ ਦਾਤੀ ਲਾਉਣਾ ਸ਼ੁਭ ਮੰਨਿਆ ਜਾਦਾ ਹੈ ਪਰ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੀਆਂ ਕਰਜ਼ੇ ਦੀਆਂ ਭਾਰੀਆਂ ਪੰਡਾਂ ਨੇ ਕਿਸਾਨਾਂ ਦੀ ਮੱਤ ਮਾਰ ਕੇ ਰੱਖ ਦਿੱਤੀ ਹੈ ਅਤੇ 1 ਮਾਰਚ ਤੋਂ 11 ਅਪ੍ਰੈਲ ਤੱਕ 42 ਦਿਨਾਂ ਵਿਚ ਲਗਭਗ 31 ਕਿਸਾਨਾਂ ਨੂੰ ਕਰਜ਼ੇ ਦੇ ਦੈਂਤ ਨੇ …
Read More »ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਵਿਸਾਖੀ ਵਾਲੇ ਦਿਨ ਹੋਈ ਖਾਕ
ਸੰਦੌੜ 13 ਅਪਰੈਲ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਦੇ ਨੇੜਲੇ ਖੇਤਰ ਵਿੱਚ ਉਸ ਸਮੇਂ ਕਿਸਾਨਾਂ ਦੇ ਸਾਹ ਸੂਤੇ ਗਏ ਜਦੋਂ ਅੱਗ ਦੀਆਂ ਵੀਹ ਫੁੱਟ ਲੰਮੀਆਂ ਲਾਟਾਂ ਆਲੇ-ਦੁਆਲੇ ਦਸ ਪਿੰਡਾਂ ਨੂੰ ਦਿਖਾਈ ਦਿੱਤੀਆਂ।ਅਸਮਾਨ ਵਿੱਚ ਧੂੰਏਂ ਨੇ ਇਕ ਤਰ੍ਹਾਂ ਹਨੇਰਾ ਹੀ ਕਰ ਦਿੱਤਾ।ਬਾਠਾਂ, ਕੰਗਣਵਾਲ ਦੇ ਖੇਤਰ ਵਿੱਚ ਲਗਭਗ 50 ਏਕੜ ਸੜ੍ਹ ਕੇ ਸੁਆਹ ਹੋ ਗਈ। ਹਵਾ ਦੇ ਤੇਜ ਬੁੱਲੇ ਨੇ ਅੱਗ ਦਾ …
Read More »ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਵਲੋਂ ਕਣਕ ਦੀ ਬੋਲੀ ਦਾ ਰਸਮੀ ਉਦਘਾਟਨ
ਮਾਲੇਰਕੋਟਲਾ, 13 ਅਪ੍ਰੈਲ (ਹਰਮਿੰਦਰ ਸਿੰਘ) – ਮਾਰਕਿਟ ਕਮੇਟੀ ਦੇ ਨਵ-ਨਿਯੁੱਕਤ ਚੈਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਨੇ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਹਾੜੀ ਦੀ ਫਸਲ ਕਣਕ ਦੀ ਬੋਲੀ ਦਾ ਰਸਮੀ ਉਦਘਾਟਨ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਸਮੇਂ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ਼ਮਸ਼ਾਦ ਅਲੀ ਨੇ ਕਿਹਾ ਕਿ ਪੰਜਾਬ …
Read More »ਧੂਰੀ ਸੰਗਰੂਰ ਰੋਡ ਤੇ ਸਥਿਤ ਰੈਸਟ ਹਾਊਸ ਪ੍ਰਵਾਸੀ ਔਰਤ ਦੀ ਲਾਸ਼ ਮਿਲੀ
ਮਾਲੇਰਕੋਟਲਾ, 13 ਅਪ੍ਰੈਲ (ਹਰਮਿੰਦਰ ਸਿੰਘ) – ਧੂਰੀ ਸੰਗਰੂਰ ਰੋਡ ਤੇ ਸਥਿਤ ਰੈਸਟ ਹਾਊਸ ਦੇ ਸਾਹਮਣੇ 30 ਕੁ ਸਾਲ ਦੀ ਔਰਤ ਦੀ ਲਾਸ਼ ਮਿਲੀ ਹੈ। ਪਤਾ ਲੱਗਦਿਆਂ ਹੀ ਐਸ.ਪੀ. ਜਸਵਿੰਦਰ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ, ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ-1 ਦੇ ਐਸ.ਐਚ.ਓ ਬਿੱਕਰ ਸਿੰਘ ਵੀ ਮੋਜੂਦ ਸਨ। ਐਸ.ਪੀ ਜਸਵਿੰਦਰ ਸਿੰਘ ਅਨੁਸਾਰ ਮ੍ਰਿਤਕ ਔਰਤ ਪ੍ਰਵਾਸੀ …
Read More »ਜਨਮ ਦਿਨ ਮੁਬਾਰਕ – ਜਸ਼ਿਥ ਸ਼ਰਮਾ
ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਵਾਸੀ ਪਿਤਾ ਵਿਮਲ ਸ਼ਰਮਾ ਮਾਤਾ ਸ਼ਿਰੂਤੀ ਸ਼ਰਮਾ ਨੂੰ ਜਸ਼ਿਥ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ‘ਜਸਮਾ-ਓਡਨ’ ਨਾਮਕ ਨਾਟਕ ਦਾ ਮੰਚਨ
ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਦੇ ਸੰਗੀਤ ਅਤੇ ਨਾਚ ਵਿਭਾਗ ਦੁਆਰਾ ਇਕ ਥੀਏਟਰੀਕਲ ਨਿਰਦੇਸ਼ਨ ‘ਜਸਮਾ-ਓਡਨ’ ਦਾ ਕਾਲਜ ਵਿਖੇ ਮੰਚਨ ਕੀਤਾ ਗਿਆ।ਇਹ ਨਾਟਕ ਬੀ.ਵੋਕੇਸ਼ਨਲ (ਥੀਏਟਰ ਅਤੇ ਸਟੇਜ਼ ਕਰਾਫ਼ਟ) ਦੀਆਂ ਵਿਦਿਆਰਥਣਾਂ ਦੁਆਰਾ ਨਿਰਮਾਣ ਦੀ ਕਲਾਕਾਰੀ ਦੇ ਵਿਭਿੰਨ ਪੱਖਾਂ ਨੂੰ ਜਿਵੇਂ ਅਦਾਕਾਰੀ, ਰੌਸ਼ਨੀ, ਵੇਸ਼ਭੂਸ਼ਾ, ਸੰਗੀਤ, ਮੇਕਅਪ ਅਤੇ ਨਿਰਦੇਸ਼ਨ ਨੂੰ ਬਾਖੂਬੀ ਪੇਸ਼ ਕਰਕੇ …
Read More »
Punjab Post Daily Online Newspaper & Print Media