Wednesday, November 25, 2026

Daily Archives: April 14, 2016

ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਹੋਵੋਗੀ – ਗਰੇਵਾਲ

ਬਠਿੰਡਾ, 13 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਲਵੰਡੀ ਸਾਬੋ ਵਿਖੇ 15ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਖਾਲਸਾਈ ਜਾਹੋ-ਜਲਾਲ ਨਾਲ ਕਰਵਾਏ ਗਏ।ਇਹ ਜਾਣਕਾਰੀ ਦਿੰਦਿਆਂ ਇਸਮਾ ਦੇ ਸੀਨੀਅਰ ਵਾਈਸ ਚੇਅਰਮੈਨ ਅਵਤਾਰ ਸਿੰਘ ਤੇ ਸਕੱਤਰ ਉਦੇ ਸਿਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 10 …

Read More »

ਜਿਓਦੇ ਮਰੀਜ ਨੁੰ ਮਰਿਆ ਐਲਾਨਨ ਦਾ ਮਾਮਲਾ – ਚੀਫ ਸੈਕਟਰੀ ਵਲੋ ਮੈਕਸ ਹਸਪਤਾਲ ਵਿਰੁੱਧ ਪੜਤਾਲ ਦੇ ਹੁਕਮ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸਕੱਤਰ ਪੰਜਾਬ ਸਰਕਾਰ ਵਲੋ ਮੈਕਸ ਹਸਪਤਾਲ, ਬਠਿੰਡਾ ਖਿਲਾਫ ਕੀਤੀ ਗਈ ਸਿਕਾਇਤ ਦੀ ਪੜਤਾਲ ਕਰਨ ਲਈ ਸਿਵਲ ਸਰਜਨ ਬਠਿੰਡਾ ਨੁੰ ਆਦੇਸ ਦਿੱਤੇ ਹਨ ਅਤੇ ਸਿਵਲ ਸਰਜਨ ਬਠਿੰਡਾ ਵਲੋ ਡਾਕਟਰ ਸਤੀਸ ਗੋਇਲ, ਸੀਨੀਅਰ ਮੈਡੀਕਲ ਅਫਸਰ, ਡਾਕਟਰ ਮਨਿੰਦਰਪਾਲ ਸਿੰਘ ਜਨਰਲ ਸਰਜਨ ਅਤੇ ਡਾਕਟਰ ਰਾਮੇਸ ਮਹੇਸਵਰੀ ਮੈਡੀਕਲ ਸਪੈਸ ਲਿਸਟ ਦੇ ਅਧਾਰ ਤੇ ਬੋਰਡ ਦਾ …

Read More »

ਵਿਸਾਖੀ ਦਿਹਾੜੇ ਨੂੰ ਸਮਰਪਿਤ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ ਵੈਬਸਾਈਟ ਲਾਂਚ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦਿਹਾੜੇ ਨੂੰ ਸਮਰਪਿਤ ਮਾਨਯੋਗ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਡਾ: ਤੇਜਵੰਤ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵੈਬਸਾਈਟ (www.bathindahealth.com) ਲਾਂਚ ਕੀਤੀ ਗਈ। ਉਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਕੰਪਿਊਟਰ ਯੁੱਗ ਵਿੱਚ ਵੈਬਸਾਈਟ ਦੀ ਬਹੁਤ ਮਹੱਤਤਾ ਹੈ। ਇਸ …

Read More »

ਵਿਸਾਖੀ ਤਿਉਹਾਰ ਦੇ ਸਬੰਧਤ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ. ਐਸ. ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ ਵਿਖੇ ਵਿਸਾਖੀ ਦੇ ਤਿਉਹਾਰ ਦੇ ਸਬੰਧ ਵਿਚ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਲੱਖਣ ਤੇ ਅਦਭੁੱਤ ਸੀਭਆਚਾਰ ਤੇ ਇਤਹਾਸ ਤੋਂ ਜਾਣੂ ਕਰਵਾਉਣ ਸੀ।ਪ੍ਰੋਗਰਾਮ ਦਾ ਅਗਾਜ਼ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਜਗਸੀਰ ਸਿੰਘ ਨੇ ਕੀਤਾ। …

Read More »

ਨੌਜਵਾਨ ਲੜਕੀ ਵਲੋਂ ਆਤਮ ਹੱਤਿਆ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਹਿਰ ਦੇ ਲਾਇਨੋਪਾਰ ਇਲਾਕੇ ਦੇ ਪਰਸਰਾਮ ਨਗਰ ਦੀ ਗਲੀ ਨੰਬਰ 37/1 ਵਿਚ ਇੱਕਲੀ ਰਹਿਣ ਵਾਲੀ ਨੌਜਵਾਨ ਲੜਕੀ (25) ਨੇ ਆਪਣੇ ਗਲੇ ਵਿਚ ਫੰਦਾ ਪਾ ਕੇ ਆਤਮਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦੇ ਅਨੁਸਾਰ ਸ੍ਰੀ ਹਨੂੰਮਾਨ ਸੇਵਾ ਸੰਮਤੀ ਨੂੰ ਸੂਚਨਾ ਮਿਲੀ ਕਿ ਪਰਸਰਾਮ ਦੇ ਵਿਚ ਕਿਰਾਏ ਦੇ …

Read More »

ਪਰਮਿੰਦਰ ਕੌਰ ਬਰਾੜ ਨੂੰ ਸਕਾਊਟ ਅਤੇ ਗਾਈਡੈਂਸ ਐਵਾਰਡ ਮਿਲਣ ‘ਤੇ ਖੁਸ਼ੀ ਦੀ ਲਹਿਰ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੁਆਰਾ ਸਵਾਈਟ ਕਾਲਜ ਬਨੂੜ ਵਿਖੇ ਕਰਵਾਏ ਗਏ ਰਾਜ ਪੱਧਰੀ ਐਵਾਰਡ ਸਮਾਗਮ ਦੌਰਾਨ ਬਠਿੰਡਾ ਜਿਲ੍ਹੇ ਦੇ ਅੱਠ ਸਕਾਊਟ ਮਾਸਟਰ,ਗਾਈਡ ਕੈਪਟਨ ਮੈਡਲ ਆਫ ਮੈਰਿਟ ਐਵਾਰਡ ਨਾਲ ਸਨਮਾਨਿਤ ਕੀਤੇ ਗਏ।ਜਿੰਨਾਂ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰੁਲਦੂ ਸਿੰਘ ਵਾਲਾ ਦੀ ਸਮਾਜਿਕ ਸਿੱਖਿਆ ਅਧਿਆਪਕਾ ਪਰਮਿੰਦਰ ਕੌਰ ਬਰਾੜ ਨੂੰ ਮੈਡਲ ਆਫ …

Read More »

ਮੁੱਖ ਮੰਤਰੀ ਵੱਲੋਂ ਐਸ.ਵਾਈ.ਐਲ ਦੀ ਉਸਾਰੀ ਖਿਲਾਫ਼ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ

ਪੰਜਾਬ ਵਿਰੋਧੀ ਤਾਕਤਾਂ ਨੂੰ ਨਾਪਾਕ ਇਰਾਦਿਆਂ ‘ਚ ਸਫਲ ਨਹੀਂ ਦੇਵਾਂਗੇ- ਹਰਸਿਮਰਤ ਕੌਰ ਬਾਦਲ ਕੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਦੀ -ਸੁਖਬੀਰ ਬਾਦਲ ਬਠਿੰਡਾ,13 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਸਮੁੱਚੇ ਸੂੁਬੇ ਲਈ ”ਮੌਤ ਦਾ ਵਾਰੰਟ” ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਨੂੰ …

Read More »

ਵਿਸਾਖੀ ਦਾ ਗੀਤ

  ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ, ਸੋਹਣੀਏ ਵਿਸਾਖੀ ਦੀ ਕੀਤੀ ਖਿੱਚ ਕੇ ਤਿਆਰੀ ਤੂੰ। ਕਾਲਾ ਸੂਟ ਪਾਇਆ ਸਿਰ ਲਈ ਫੁਲਕਾਰੀ ਤੂੰ। ਸਾਰਿਆਂ ਦੇ ਦਿਲਾਂ ਨੂੰ ਜਾਂਦੀ ਖਿੱਚ ਪਾਉਂਦੀ ਨੀ, ਜਾਵੇਂ ਸਾਰਿਆਂ ਦੀਆਂ ਅੱਖਾਂ ਵਿੱਚ ਟਕਰਾਉਂਦੀ ਨੀ, ਲਗਦੀ ਸਭ ਨੂੰ ਰੱਜ ਕੇ ਪਿਆਰੀ ਤੂੰ। ਕਾਲਾ ਸੂਟ ਪਾਇਆ ……………….. ਲੁੱਟ ਲੈਣਾ ਮੇਲਾ ਤੂੰ ਇੱਕੋ ਮੁਸਕਾਨ ਨਾਲ, ਅੱਲੜੇ ਫਿਰੇ ਤੂੰ ਰੂਪ …

Read More »