ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀ ਧੂਮ ਜਿੱਥੇ ਦੇਸ਼ ਭਰ ਵਿੱਚ ਵੇਖਣ ਨੂੰ ਮਿਲੀ ਹੈ ਉਥੇ ਹੀ ਘੱਟ ਗਿਣਤੀ ਭਾਈਚਾਰੇ ਦੇ ਸੰਘਣੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਵੀ ਬਾਬਾ ਸਾਹਿਬ ਦਾ ਜਨਮ ਭਾਜਪਾਈਆਂ ਨੇ ਉਤਸਾਹ ਪੂਰਵਕ ਮਨਾਇਆ। ਮੋਤੀ ਬਜਾਰ ਵਿੱਚ ਸਥਿਤ ਭਾਜਪਾ ਦਫਤਰ ਵਿੱਚ ਆਯੋਜਿਤ ਸਮਾਰੋਹ ਵਿੱਚ ਭਾਗ ਲੈਣ ਪਹੁੰਚੇ ਪੰਜਾਬੀ ਖਾਦੀ …
Read More »Daily Archives: April 15, 2016
ਲੋਕਾਂ ਲਾਈ ਵਿਧਾਇਕਾ ਕੋਲ ਖੜਦੇ ਮੀਂਹ ਦੇ ਪਾਣੀ ਤੋਂ ਨਿਜਾਤ ਪਾਉਣ ਲਈ ਲਾਈ ਗੁਹਾਰ
ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸ਼ਹਿਰ ਦੀ ਅਤਿ ਸੰਘਣੀ ਵਸੋਂ ਸਰਹੰਦੀ ਗੇਟ ਦੇ ਬਾਜ਼ਾਰਾਂ ਵਿਚ ਖੜਦੇ ਮੀਂਹ ਦੇ ਪਾਣੀ ਤੋਂ ਨਿਜਾਤ ਪਾਉਣ ਲਈ ਖੇਤਰ ਦੇ ਦੁਕਾਨਦਾਰਾਂ ਨੇ ਮਿਸਤਰੀ ਮੁਹੰਮਦ ਜਮੀਲ ਅਤੇ ਇਮਤਿਆਜ਼ ਅਲੀ ਬਾਬੂ ਦੀ ਅਗਵਾਈ ਵਿਚ ਹਲਕਾ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਕੋਲ ਗੁਹਾਰ ਲਾਈ ਕਿ ਮੀਂਹ ਦਾ ਪਾਣੀ ਜਦੋਂ ਦੁਕਾਨਾਂ ਅੰਦਰ ਵੜ ਜਾਂਦਾ ਹੈ ਤਾਂ ਇਸ ਨਾਲ ਦੁਕਾਨਦਾਰਾਂ …
Read More »ਮੁੱਖ ਸੰਸਦੀ ਸਕੱਤਰ ਫਰਜ਼ਾਨਾ ਆਲਮ ਨੇ 250 ਕਿਸਾਨਾਂ ਨੂੰ ਸੋਂਪੇ ਟਿਊਬਵੈੱਲ ਕੁਨੈਕਸ਼ਨ
ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਅੱਜ ਹਲਕਾ ਮਾਲੇਰਕੋਟਲਾ ਦੇ 250 ਕਿਸਾਨਾਂ ਨੂੰ ਹੱਜ ਮੰਜ਼ਿਲ ਵਿਖੇ ਸਥਾਨਕ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਬੀਬੀ ਫਰਜ਼ਾਨਾ ਆਲਮ ਨੇ ਟਿਊਬਵੈੱਲ ਲਾਉਣ ਲਈ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੇ ਕੋਟੇ ਅਧੀਨ ਜਾਰੀ ਪਹਿਲਤਾ ਪੱਤਰ ਸੌਂਪੇ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਬੀ ਆਲਮ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ …
Read More »ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਖੂਨਦਾਨ ਕੈਂਪ 17 ਅਪ੍ਰੈਲ ਨੂੰ
ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ) – ਮਹਾਂਵੀਰ ਇੰਟਰਨੈਸ਼ਨਲ ਸ਼ਾਖਾ ਮਾਲੇਰਕੋਟਲਾ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਸਵਰਗਵਾਸੀ ਸ਼੍ਰੀ ਕੀਮਤ ਰਾਏ ਜੈਨ ਸੀਨੀਅਰ ਐਡਵੋਕੇਟ ਦੀ ਯਾਦ ਵਿੱਚ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸਥਾਨਕ ਐਸ.ਐਸ ਜੈਨ ਸਭਾ (ਜੈਨ ਸਥਾਨਕ) ਮੋਤੀ ਬਾਜ਼ਾਰ ਵਿੱਚ ਖੂਨ-ਦਾਨ ਕੈਂਪ ਲਗਾਇਆ ਜਾ ਰਿਹਾ ਹੈ।ਉਕਤ ਕੈਂਪ ਸਬੰਧੀ ਜਾਣਕਾਰੀ …
Read More »ਕਣਕ ਦਾ ਝਾੜ ਘਟਿਆ ਕਿਸਾਨਾਂ ਦੀ ਆਰਥਿਕਤਾ ਹਿੱਲੀ
ਸੰਦੌੜ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਝਾੜ ਮੁੱਢਲੇ ਤੌਰ ‘ਤੇ ਘੱਟ ਨਿਕਲਣ ਕਾਰਨ ਕਿਸਾਨ ਚਿੰਤਾ ਵਿੱਚ ਹਨ। ਹਾੜ੍ਹੀ ਦੀ ਫ਼ਸਲ ਦੇ ਝਾੜ ਦਾ ਪੈਮਾਨਾ ਕਿਸਾਨੀ ਦੀ ਆਰਥਿਕਤਾ ਲਈ ਅਹਿਮ ਹੈ। ਕਿਸਾਨਾਂ ਮੁਤਾਬਕ ਐਤਕੀਂ ਪਿਛਲੇ ਸਮੇਂ ਵਗੀਆਂ ਤੇਜ਼ ਹਵਾਵਾਂ ਤੇ ਬੇਮੌਸਮੇਂ ਮੀਂਹ ਕਾਰਨ ਜਿਹੜੀ ਫ਼ਸਲ ਡਿੱਗ ਜਾਂ ਵਿੱਛ ਗਈ ਸੀ, ਉਸ ਦਾ ਝਾੜ ਔਸਤਨ ਸਵਾ …
Read More »ਬੀ. ਬੀ. ਕੇ ਡੀ. ਏ. ਵੀ ਕਾਲਜ ਵਿੱਚ ਫ਼ਾਰ ਵੁਮੈਨ ਵਿੱਚ ਕਵਿਜ਼ ਮੁਕਾਬਲੇ ਦਾ ਆਯੋਜਨ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੁਮੈਨ ਦੇ ਉਰਵੀ ਆਡੀਟੋਰੀਅਮ ਵਿੱਚ ਇਕ ਕਵਿਜ਼ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਅਵਸਰ ਉੱਤੇ ਪੋz. (ਡਾ.) ਪੰਮੀ ਮਨਚੰਦਾ, ਮੁਖੀ ਗਣਿਤ ਵਿਭਾਗ, ਗੁਰੂ ਨਾਨਕ ਦੇਵ ਯੁੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸ਼੍ਰੀਮਤੀ ਸ਼ਸ਼ੀ ਭਾਟੀਆ, ਪੂਰਵ ਉਪ ਪ੍ਰਿੰਸੀਪਲ ਅਤੇ ਮੁਖੀ ਗਣਿਤ ਵਿਭਾਗ ਬੀ. ਬੀ. ਕੇ. ਡੀ. ਏ. ਵੀ. …
Read More »10 ਨਵੰਬਰ 2016 ਨੂੰ ਦੂਸਰਾ ਸਰਬੱਤ ਖਾਲਸਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਉਣ ਦਾ ਐਲਾਨ
”ਪੰਥ ਬਚਾਓ ਪੰਜਾਬ ਬਚਾਓ” ਮਾਰਚ ਮਈ ਵਿੱਚ ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਚੱਬਾ ਦੀ ਧਰਤੀ ਵਿਖੇ ਸਰਬੱਤ ਖਾਲਸਾ ਬੁਲਾਉਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਥਕ ਕਾਨਫਰੰਸ ਕੀਤੀ ਗਈ ਜਿਸ ਵਿੱਚ 10 ਨਵੰਬਰ 2016 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੀ ਦੂਸਰਾ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ …
Read More »ਏਅਰ ਫੋਰਸ ਸਟੇਸ਼ਨ ਤੋ 17 ਕਿਲੋਮੀਟਰ ਦੀ ਦੂਰੀ ‘ਤੇ ਕਚਰਾ ਪਲਾਂਟ ਫੈਲਾਏਗਾ ਬਿਮਾਰੀਆਂ
ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਮਾਨਸਾ ਜੀ.ਟੀ ਰੋਡ ਦੇ ਨਾਲ ਅਤੇ ਆਲੇ ਦੁਆਲੇ ਸੰਘਣੀ ਅਬਾਦੀ ਵਿਚਕਾਰ ਬਣਾਏ ਜਾ ਰਹੇ ਕਚਰਾ ਪਲਾਂਟ ਸਬੰਧੀ ਸ੍ਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋ ਸਕੱਤਰ, ਮਨਿਸਟਰੀ ਆਫ ਇਨਵਾਇਰਨਮੈਟ, ਫੌਰੈਸਟ ਐਡ ਕਲਾਈਮੇਟ ਚੇਜ ਨਵੀ ਦਿਲੀ ਨੂੰ ਪੜਤਾਲ ਅਤੇ ਐਕਸਨ ਲੈਣ ਲਈ 29-3-2016 ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਸ ਗੱਲ ਦਾ …
Read More »
Punjab Post Daily Online Newspaper & Print Media