ਅੰਮ੍ਰਿਤਸਰ, 28 ਅਪ੍ਰੈਲ (ਦਵਿੰਦਰ ਸਿੰਘ)- ਸੋਹਲ ਗਰੁੱਪ ਆਫ ਆਰਟਸ ਵੱਲੋਂ ਪੁਰਾਤਨ ਸਿੰਘਾਂ ਦੀ ਬਹਾਦਰੀ, ਸਿੱਖੀ ਸਿਦਕ ਅਤੇ ਸਿੱਖੀ ਜ਼ਜ਼ਬੇ ਨੂੰ ਦਰਸਾਉਂਦਾ ਰੌਸ਼ਨੀ ਤੇ ਆਵਾਜ਼ ਆਧਾਰਤ ਧਾਰਮਿਕ ਨਾਟਕ ‘ਪਰਖ ਦੀ ਘੜੀ’ 30 ਅਪ੍ਰੈਲ ਨੂੰ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 6.30 ਵਜੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਟਕ ਦੇ ਨਿਰਦੇਸ਼ਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਦੱਸਿਆ ਕਿ ਬਲਦੇਵ ਸਿੰਘ ਮੋਗਾ ਦੀ ਕਹਾਣੀ …
Read More »Daily Archives: April 29, 2016
ਕੇਂਦਰੀ ਵਿਦਿਆਲਯਾ ਦਾ ਸਲਾਨਾ ਸਮਾਰੋਹ 5 ਨੂੰ
ਅੰਮ੍ਰਿਤਸਰ, 28 ਅਪ੍ਰੈਲ (ਗੁਰਮੀਤ ਸੰਧੂ)- ਕੇਵੀਐਸ ਜੰਮੂ ਸੰਗਠਨ ਦੇ ਅਧਿਕਾਰਤ ਖੇਤਰ ‘ਚ ਆਉਦੇ ਕੇਂਦਰੀ ਵਿਦਿਆਲਯਾ ਨੰਬਰ ਵੰਨ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਿਤੀ 5 ਮਈ ਦਿਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪੈਂਥਰ ਡਵੀਜਨ ਦੇ ਪੈਂਥਰ ਆਡੀਟੋਰੀਅਮ ਵਿੱਖੇ ਆਯੋਜਿਤ ਹੋਵੇਗਾ।ਇਸ ਗੱਲ ਦੀ ਜਾਣਕਾਰੀ ਪਿ੍ਰੰਸੀਪਲ ਕੁਸੁਮ ਮਲਹੋਤਰਾ ਦੇ ਵੱਲੋਂ ਦਿੱਤੀ ਗਈ।ਉਨ੍ਹਾਂ ਦੱਸਿਆਂ ਕਿ ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ …
Read More »ਰਾਸ਼ਟਰ ਪੱਧਰ ‘ਤੇ ਨਾਮ ਚਮਕਾਉਣ ਵਾਲੀ ਟੇਬਲ ਟੈਨਿਸ ਚੈਪੀਅਨ ਅਰੁਣਾ
ਅੰਮ੍ਰਿਤਸਰ, 28 ਅਪ੍ਰੈਲ (ਗੁਰਮੀਤ ਸੰਧੂ)- ਬੇਟੀ ਘਰ ਦੀ ਲਕਸ਼ਮੀ ਹੁੰਦੀ ਹੈ।ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ, ਬਹੁਪੱਖੀ ਸ਼ਖਸ਼ੀਅਤ ਦੀ ਮਾਲਕ ਮੈਡਮ ਅਰੁਣਾ ਮਹਾਜਨ ਨੇ।ਪਿਤਾ ਮੁਕੇਸ਼ ਕੁਮਾਰ ਅਤੇ ਮਾਤਾ ਰਮਾ ਰਾਣੀ ਦੇ 12 ਨਵੰਬਰ 1991 ਨੂੰ ਘਰ ਜਨਮੀ ਅਰੁਣਾ ਨੇ ਵਿਦਿਅਕ, ਖੇਡ, ਧਾਰਮਿਕ, ਸਮਾਜਿਕ ਆਦਿ ਖੇਤਰਾਂ ਦੇ ਵਿਚ ਅਹਿਮ ਮੱਲ੍ਹਾਂ ਮਾਰਦੇ ਹੋਏ ਆਪਣੇ ਮਾਤਾ ਪਿਤਾ, ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ …
Read More »Achievements of GNDU Students
Amritsar, April 28 (Punjab Post Bureau) – The 7 students of All India Sevices Pre-examinations Training Centre and Centre of Preparation for Competitive Examinations of Guru Nanak Dev University has cleared UGC NET December 2015 examination. Prof. Sudha Jatinder, Director said that Dr. Nirmal Singh, Baljit Singh, Jasbir Kaur, Rajbir Kaur, Jasdip Kaur, Gursimranjit Singh and Swaijot Kaur cleared this exam.
Read More »UGC-SAP Grant for the Department of Zoology of GNDU
Amritsar, April 28 (Punjab Post Bureau)- The Department of Zoology, Guru Nanak Dev University, has been awarded by the UGC a financial assistance of Rs 80 Lakhs (Under Special Assistance Programme) at the level of DRS-I for a period of 5 Years (2016-2021). The faculty members, scholars and students of the department shall be engaged in research and teaching under the …
Read More »ਜ਼ਿਲ੍ਹਾ ਫਾਜ਼ਿਲਕਾ ਵਿਚ ਖਰੀਦ ਏਜੰਸੀਆਂ ਵੱਲੋਂ 464 ਕਰੋੜ ਰੁਪਏ ਜਾਰੀ – ਡਿਪਟੀ ਕਮਿਸ਼ਨਰ
ਫਾਜ਼ਿਲਕਾ, 28 ਅਪ੍ਰੈਲ (ਵਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਵਿਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਬਦਲੇ 464.09 ਕਰੋੜ ਰੁਪਏ ਦੀਆਂ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ। ਜਦ ਕਿ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਤੇਜੀ ਨਾਲ ਜਾਰੀ ਹੈ ਅਤੇ ਬੀਤੀ ਸ਼ਾਮ ਤੱਕ ਮੰਡੀਆਂ ਵਿਚ ਆਈ ਕੁੱਲ ਕਣਕ ਦਾ 99.61 ਫੀਸਦੀ ਹਿੱਸਾ ਖਰੀਦਿਆ ਜਾ ਚੁੱਕਿਆ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ …
Read More »ਸੁਵਿਧਾ ਸੈਂਟਰ ਵਿੱਚ ਬਜੁੱਰਗ, ਅਨਪੜ੍ਹ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਫਾਰਮ ਭਰਨ ਵਿੱਚ ਮਦਦ ਲਈ ਵਿਸ਼ੇਸ਼ ਕਾਊਂਟਰ
ਫਾਜ਼ਿਲਕਾ, 28 ਅਪ੍ਰੈਲ (ਵਨੀਤ ਅਰੋੜਾ)- ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਸੁਵਿਧਾ ਕੇਂਦਰ ਵਿਖੇ ਵੱਖ-ਵੱਖ ਸੇਵਾਵਾਂ ਲੈਣ ਲਈ ਆਉਣ ਵਾਲੇ ਨਾਗਰਿਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿਸ ਤਹਿਤ ਬਜ਼ੁਰਗ , ਅਨਪੜ੍ਹ ਅਤੇ ਘੱਟ-ਪੜ੍ਹੇ ਲਿਖੇ ਲੋਕਾਂ ਦੀ ਅਰਜੀ ਫਾਰਮ ਭਰਨ ਵਿਚ ਸਹਾਇਤਾ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਫਾਰਮ ਭਰਵਾਉਣ ਲਈ …
Read More »ਜੰਡਵਾਲਾ ਭੀਮੇਸ਼ਾਹ ਵਿਖੇ ਡੀ-ਵਾਰਮਿੰਗ ਡੇਅ ਮਨਾਇਆ
ਫਾਜ਼ਿਲਕਾ, 28 ਅਪ੍ਰੈਲ (ਵਨੀਤ ਅਰੋੜਾ)- ਸਿਹਤ ਵਿਭਾਗ ਵੱਲੋਂ ਮਨਾਏ ਗਏ ਡੀ.ਵਾਰਮਿੰਗ ਡੇਅ ਮੌਕੇ ਤੇ ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਬੀਤਾ ਦੀ ਅਗਵਾਈ ਵਿਚ ਸਮੂਹ ਬਲਾਕ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੇ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਂਜੋਲ ਦੀਆਂ ਗੋਲੀਆਂ ਖਵਾਈਆਂ ਗਈਆਂ। ਇਸ ਮੌਕੇ ਤੇ ਸਰਕਾਰੀ ਗਰਲਜ਼ ਹਾਈ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਕਰਵਾਏ ਗਏ ਸੈਮੀਨਾਰ ਵਿਚ ਮੈਡੀਕਲ …
Read More »ਜਲਦ ਮਿਲੇਗਾ ਅਰਨੀਵਾਲਾ ਅਤੇ ਲੰਬੀ ਮਾਈਨਰ ਨਹਿਰ ਦੇ ਕਿਸਾਨਾਂ ਨੂੰ ਪਾਣੀ
ਫਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਸਿੰਚਾਈ ਵਿਭਾਗ ਵੱਲੋਂ ਕਿਸਾਨਾਂ ਦੀ ਲੰਬੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੀ ਅਰਨੀਵਾਲਾ ਮਾਈਨਰ ਅਤੇ ਲੰਬੀ ਮਾਈਨਰ ਨਹਿਰਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਨਵੀਨੀਕਰਨ ਦਾ ਕੰਮ ਆਖਰੀ ਪੜਾਅ ‘ਤੇ ਹੈ ਅਤੇ ਜਲਦ ਹੀ ਕਿਸਾਨਾਂ ਨੂੰ ਪਾਣੀ ਉਪਲਬੱਧ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਆਰ. ਕੇ ਗੁਪਤਾ ਨੇ ਦਿੱਤੀ ਹੈ। …
Read More »ਹੁਣ ਤੱਕ 270 ਲਾਭਪਾਤਰੀਆਂ ਨੇ ਲਿਆ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਲਾਭ – ਡੀ. ਸੀ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਦੇ ਸ਼ਲਾਘਾਯੋਗ ਉਪਰਾਲੇ ਤਹਿਤ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਕਰਵਾਉਣ ਦੀ ਮੁਫਤ ਸਹੂਲਤ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਆਪਣਾ ਇਲਾਜ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ …
Read More »
Punjab Post Daily Online Newspaper & Print Media