Wednesday, November 25, 2026

Daily Archives: June 5, 2016

ਤਖਤਾਂ ਦੇ ਜਥੇਦਾਰਾਂ ਨੇ ਵਰਜੀਨੀਆਂ ਵਿਖੇ ਮਰਿਯਾਦਾ ਤੋਂ ਉਲਟ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਖ਼ਾਲਸਾ ਪੰਥ ਵਿਚੋਂ ਛੇਕੇ

ਸ਼ਹੀਦੀ ਦਿਹਾੜਾ ਸਮਾਗਮ ਸਿੱਖ ਸੰਗਤਾਂ ਤੇ ਜਥੇਬੰਦੀਆਂ ਅਮਨ-ਸਾਂਤੀ ਨਾਲ ਮਨਾਉਣ- ਜਥੇਦਾਰ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ)- ਅੱਜ ਮਿਤੀ 22 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 4 ਜੂਨ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿਚ ਭਾਈ ਬਲਬੀਰ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੋ ਪਿਛਲੇ ਸਮੇਂ ਡੰਮੀ, ਪਖੰਡੀ, ਪੰਥ-ਦੋਖੀ …

Read More »

32ਵੀਂ ਵਰ੍ਹੇਗੰਢ ‘ਤੇ ਪੁਲਿਸ ਤੇ ਫੌਜ ਦੀਆਂ ਮਸ਼ਕਾਂ ਕੌਮ ਦਾ ਅਕਸ ਵਿਗਾੜ ਰਹੀਆਂ ਹਨ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ)  – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ 1984 ਵਿਚ ਹੋਇਆ ਕਹਿਰੀ ਹਮਲਾ ਸਿੱਖ ਕੌਮ ਦੀ ਹੋਂਦ ਤੇ ਹਸਤੀ ਨੂੰ ਸਿੱਧੀ ਚੁਣੌਤੀ ਸੀ।ਜਿਸ ਨਾਲ ਸਮੁੱਚੀ ਕੌਮ ਤੇ ਮਨੁੱਖੀ ਅਧਿਕਾਰਾਂ ਨਾਲ ਸਰੋਕਾਰ ਰੱਖਦੀ ਮਨੁੱਖਤਾ ਸਾਹਮਣੇ ਗੰਭੀਰ ਸਵਾਲ ਖੜ੍ਹੇ ਹੋਏ।ਜਿਨ੍ਹਾਂ ਦਾ ਉੱਤਰ ਕੌਮੀ ਸੁਹਿਰਦਤਾ ਤੇ ਸਾਂਝ ਨਾਲ ਲੱਭਣਾ ਲੋੜ ਸੀ ਅਤੇ ਲੋੜ ਹੈ।ਪਰ ਕੌਮ ਦੀ ਬਦਕਿਸਮਤੀ ਕਿ ਸਿੱਖੀ ਸਿਧਾਂਤਾਂ ਅਤੇ …

Read More »

ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਵਿਖੇ ਨਾਟਕ “ਧਰਤੀ ਦਾ ਰਾਜਾ ਕੌਣ” ਪੇਸ਼ ਕੀਤਾ ਗਿਆ

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸੈਕਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਵਾਤਾਵਰਣ ਨੂੰ ਸਮਰਪਿਤ ਇਕ ਮਨੋਰੰਜਕ ਨਾਟਕ “ਧਰਤੀ ਦਾ ਰਾਜਾ ਕੌਣ” ਪੇਸ਼ ਕੀਤਾ ਗਿਆ।ਜਿਸ ਦਾ ਉਦੇਸ਼ ਵਾਤਾਵਰਣ ਦੀ ਸੁਰਖਿਆ ਅਤੇ “ਜੰਗਲੀ ਜੀਵਾਂ ਦੀ ਦੇਖਭਾਲ ਤੇ ਰੱਖਿਆ” ਸੀ। ਸ: ਜਸਵੰਤ ਸਿੰਘ ਜੱਸ ਦੁਆਰਾ ਲਿਖੇ ਅਤੇ ਸ: …

Read More »

Boon For IELTS aspirants ‘Complete Guide to the IELTS’ Launched

Amritsat, June 3 (Punjab Post Bureau) – The book ‘Complete Guide to the IELTS’ by National Geographic and Cengage Learning India, brought by Mr. Vikram Khanna Director English World under its popular IELTS series was formally launched by Mr. Kunwar Vijay Partap Singh DIG Border Range Amritsar and Dr. Dharm Veer Singh, Principal & Director of CKDCS,  yesterday at the …

Read More »

ਪੂਸਾ 1121 ਕਿਸਮ ਦੀ ਪਨੀਰੀ ਜੂਨ ਦੇ ਪਹਿਲੇ ਅਤੇ ਬਾਸਮਤੀ 386 ਤੇ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ

ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਉੱਚ ਮਿਆਰੀ ਬਾਸਮਤੀ ਦੀ ਪੈਦਾਵਾਰ ਲੈਣ ਲਈ ਪੂਸਾ 1121 ਕਿਸਮ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਅਤੇ ਬਾਸਮਤੀ 386, ਬਾਸਮਤੀ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਕੀਤੀ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ …

Read More »

ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਹੋਈ ਪੀ.ਸੀ.ਪੀ.ਐਨ.ਡੀ.ਐਕਟ ਐਡਵਾਇਜਰੀ ਕਮੇਟੀ ਦੀ ਬੈਠਕ

ਪਠਾਨਕੋਟ, 3 ਜੂਨ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ੍ਹਾ ਐਡਵਾਇਜਰੀ ਕਮੇਟੀ ਦੀ ਬੈਠਕ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤਰਸੇਮ ਸਿੰਘ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿੱਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਕੁਲ ਰਜਿਸਟਰਡ ਅਲਟਰਾਸਾਉਂਡ …

Read More »

ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਆਉਟਪੁਟ ਮਾਈਨਸ ਜੀਰੋ ਸਰਦੂਲ ਸਿੰਘ

ਪੱਟੀ 3 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਮੋਦੀ ਸਰਕਾਰ ਵੱਲੋਂ 2 ਸਾਲ ਪੂਰੇ ਕੀਤੇ ਜਾਣ ਤੇ ਕਰੋੜਾਂ ਰੁਪਏ ਇਸ਼ਤਿਹਾਰਾਂ ਉਪਰ ਨਜਾਇਜ਼ ਖਰਚੇ ਜਾ ਰਹੇ ਹਨ, ਜਦ ਕਿ ਅੱਛੇ ਦਿਨਾ ਦੀ ਆਉਟਪੁੱਟ ਮਾਈਨਸ ਜੀਰੋ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਸਰਦੂਲ ਸਿੰਘ ਬਲਾਕ ਪ੍ਰਧਾਨ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਹਨਾ ਕਿਹਾ ਕਿ ਅੰਮ੍ਰਿਤਸਰ ਤੋ ਦਿੱਲੀ ਦਾ ਕਿਰਾਇਆਂ …

Read More »

ਬਾਦਲ ਸਰਕਾਰ ਦੇ ਰਾਜ ‘ਚ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ

ਪੱਟੀ, 3 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਭਾਜਪਾ ਗੱਠਜੋੜ ਦੇ ਰਾਜ ‘ਚ ਹਮੇਸ਼ਾ ਹੀ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਵੱਲ ਗਿਆ ਅਤੇ ਕਾਂਗਰਸ ਦੇ ਰਾਜ ‘ਚ ਸੂਬਾ ਵਿਕਾਸ ਪੱਖੋਂ ਪੱਛੜਿਆ।ਇਹ ਪ੍ਰਗਟਾਵਾ ਧੀਰਾ ਸਿੰਘ ਸਰਪੰਚ ਆਸਲ ਤੇ ਹਰਦਿਆਲ ਸਿੰਘ ਸਾਬਕਾ ਸਰਪੰਚ ਆਸਲ ਨੇ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾ ਕਿਹਾ ਕਿ ਗੱਠਜੋੜ …

Read More »

ਪੰਜਾਬ ਅੰਦਰ ਨਸ਼ਾ ਨਹੀ ਹੈ, ਤਾਂ ਸਰਕਾਰ ਨੇ 23 ਨਸ਼ਾ ਛੁਡਾਉ ਕੇਂਦਰ ਕਿਓਂ ਖੋਹਲੇ- ਗੁਰਮਹਾਂਬੀਰ

ਪੱਟੀ, 3 ਜੂਨ (ਰਣਜੀਤ ਸਿੰਘ ਮਾਹਲਾ)- ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਨਸ਼ਾ ਛੁਡਾਉ ਕਮੇਟੀ ਸਭਰਾ ਨੂੰ ਨਸ਼ੇ ਵਿਰੁਧ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਕਫਨ ਬੋਲ ਪਿਆ ਨਸ਼ਾ ਵਿਰੋਧੀ ਮਿਸ਼ਨ ਏ ਪੰਜਾਬ ਵਲੋਂ ਸਭਰਾ ਕਮੇਟੀ ਨੂੰ ਸਨਮਾਨਤ ਕੀਤਾ ਗਿਆ।11 ਮੈਬਰੀ ਕਮੇਟੀ ਨੂੰ ਸਨਮਾਨ ਪੱਤਰ, ਮੈਡਲ ਤੇ ਤਲਵਾਰ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਬਾਬਾ ਬੀਰ ਸਿੰਘ ਸਭਰਾ …

Read More »

PM’s upcoming visit to Afghanistan, Qatar, Switzerland, USA and Mexico

New Delhi, Jun3 (Punjab Post Bureau) – The Prime Minister, Shri Narendra Modi will be visiting Afghanistan, State of Qatar, Switzerland, United States of America and Mexico from June 4, 2016 to June 8, 2016. In a series of posts from his Facebook Account, the Prime Minister said: “Looking forward to my visit to Afghanistan tomorrow. I will join President Ashraf …

Read More »