ਜੰਡਿਆਲਾ ਗੁਰੂ, 23 ਜੂਨ (ਹਰਿੰਦਰ ਪਾਲ ਸਿੰਘ)- ਰਮਨਜੋਤ ਕੋਰ ਮਲਹੋਤਰਾ ਪੁੱਤਰੀ ਮਨਮੋਹਨ ਸਿੰਘ ਮਲਹੋਤਰਾ ਨੇ ਵਿਦਿਆ ਦੇ ਖੇਤਰ ਵਿੱਚ ਬੁਲੰਦੀਆਂ ਹਾਸਿਲ ਕਰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆੱਫ ਹੈਲਥ ਸਾਇੰਸਜ਼ ਫਰੀਦਕੋਟ ਵਲੋਂ ਲਏ ਗਏ ਪੀ.ਐਮ.ਈ.ਟੀ ਟੈਸਟ ਵਿਚੋਂ 79.8% ਨੰਬਰ ਲੈਕੇ ਅਨੁਸੂਚਿਤ ਜਾਤੀ ਵਰਗ ਦੇ ਕੋਟੇ ਵਿਚੋਂ 283ਵਾਂ ਸਥਾਨ ਲਿਆ ਹੈ।ਟੈਸਟ ਵਿਚੋਂ ਰਮਨਜੋਤ ਨੇ ਬਾਇਲੋਜੀ ਵਿਸ਼ੇ ਵਿਚੋਂ 89%, ਕਮਿਸਟਰੀ 74% ਨੰਬਰ ਲਏ …
Read More »Monthly Archives: June 2016
ਸਰਬਤ ਖਾਲਸਾ ਦੇ ਜਥੇਦਾਰਾਂ ਤਖਤ ਦਮਦਮਾ ਸਾਹਿਬ ਦੀ ਥਾਂ ਗੁ: ਦਾਦੂ ਸਾਹਿਬ ਖੋਲਿਆ ਸਰਬੱਤ ਖਾਲਸਾ ਦਾ ਦਫਤਰ
ਬਠਿਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਸਰਬੱਤ ਖਾਲਸਾ 10 ਨਵੰਬਰ 2016 ਦੀ ਤਿਆਰੀ ਲਈ ਜਥੇਦਾਰ ਸਹਿਬਾਨਾਂ ਵਲੋਂ ਅੱਜ ਤਖ਼ਤ ਸ੍ਰੀ ਦਮਦਮਾਂ ਸਾਹਿਬ ਗੁਰਦੁਆਰਾ ਗੁਰਪਰਕਾਸ਼ ਗੁਰਮਤਿ ਵਿਦਿਯਾਲਾ ਦਮਦਮੀ ਟਕਸਾਲ ਤਲਵੰਡੀ ਸਾਬੋ ਵਿਖੇ ਇੱਕ ਦਫਤਰ ਕੰਟਰੋਲ ਰੂਮ ਖੋਲਿਆ ਜਾਣਾ ਸੀ, ਜਿਸ ਨਾਲ ਦੇਸ਼ ਵਿਦੇਸ਼ ਦੀਆ ਸਿੱਖ ਸੰਗਤਾਂ ਨਾਲ ਤਾਲਮੇਲ ਰੱਖਿਆ ਜਾਣਾ ਸੀ। ਪਰ ਬਾਦਲ ਸਰਕਾਰ ਇਸ ਸਰਬੱਤ ਖਾਲਸਾ …
Read More »ਔਰਤਾਂ ਰਾਹੀਂ ਬਲੈਕ ਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਔਰਤ ਸਣੇ ਚਾਰ ਪੁਲਿਸ ਅੜਿੱਕੇ
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਔਰਤਾਂ ਨੂੰ ਅੱਗੇ ਕਰ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਬਲੈਕ ਮੇਲ ਕਰ ਲੱਖਾਂ ਰੁਪਏ ਵਟੋਰਦੇ ਸਨ। ਸਥਾਨਕ ਕੈਨਾਲ ਕਲੋਨੀ ਥਾਣਾ ਵਿਖੇ ਪੱਤਰਕਾਰਾਂ ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ ਐਸ …
Read More »ਬਠਿੰਡਾ ਵੈਲਫੇਅਰ ਤੇ ਵਿਕਾਸ ਮੰਚ ਵੱਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨਾਲ ਦੁੱਖ ਦਾ ਪ੍ਰਗਟਾਵਾ
ਬਠਿੰਡਾ, 23 ਜੂਨ (ਅਵਤਾਰ ਸਿੰਘ ਕੈਂਥ) – ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਕਮਿਸ਼ਨਰ ਸ. ਅਮਰ ਸਿੰਘ ਚਾਹਲ ਅਤੇ ਗੁਰਸੇਵਕ ਸਿੰਘ ਚਾਹਲ ਦੇ ਸਤਿਕਾਰਯੋਗ ਪਿਤਾ ਕਾਮਰੇਡ ਰਣਧੀਰ ਸਿੰਘ ਮੱਤੀ ਅਕਾਲ ਚਲਾਣਾ ਕਰ ਗਏ ਸਨ। ਵਰਨਣਯੋਗ ਹੈ ਕਿ ਕਾਮਰੇਡ ਮੱਤੀ ਲੰਬਾ ਸਮਾਂ ਖੱਬੇ ਪੱਖੀ ਲਹਿਰਾਂ ਨਾਲ ਅੰਤ ਤੱਕ ਜੁੜੇ ਰਹੇ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਮੈਂਬਰਾਂ ਵਲੋਂ ਇੱਕ ਸ਼ੋਕ ਮਤਾ ਪਾਕੇ …
Read More »ਸ਼ੁਕਰਾਣਾ ਅਰਦਾਸ ਮੌਕੇ ਸ਼ਬਦ ਕੀਰਤਨ ਦਰਬਾਰ
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਮਾਡਲ ਟਾਊਨ ਫੇਸ -1 ਦੇ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਵਿਖੇ ਰਾਤ ਦੇ ਧਾਰਮਿਕ ਸਮਾਗਮ ਭਾਈ ਗੁਰਮੀਤ ਸਿੰਘ ,ਭਾਈ ਜਸਵੰਤ ਸਿੰਘ ਵਲੋਂ ਵਾਹਿਗੁਰੂ ਦੀਆਂ ਅਪਾਰ ਬਖਸ਼ਿਸ਼ਾਂ ਕਾਰਨ ਉਨ੍ਹਾਂ ਦੇ ਸ਼ੁਕਰਾਣਾ ਅਰਦਾਸ ਮੌਕੇ ਸ਼ਬਦ ਕੀਰਤਨ ਭਾਈ ਕੰਵਲਪ੍ਰੀਤ ਸਿੰਘ ਹਜ਼ੂਰੀ ਰਾਗੀ ਕਿਲ੍ਰਾ ਮੁਬਾਰਕ ਅਤੇ ਅਖੰਡ ਕੀਰਤਨੀ ਜੱਥੇ ਵਲੋਂ ਰਸਭਿੰਨੇ ਰੂਹਾਨੀ …
Read More »ਬਠਿੰਡਾ ਦਿਹਾਤੀ ਹਲਕੇ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੋਰ ਬਾਦਲ ਨੇ ਅੱਜ ਇੱਥੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਕੇਂਦਰ ਵਲੋਂ ਹਰੀ ਝੰਡੀ ਦੇਣ ਨਾਲ ਫੂਡ ਪ੍ਰੋਸੈਸਿੰਗ ਖੇਤਰ ਵਿਚ ਇੱਕ ਨਵੀਂ ਕ੍ਰਾਂਤੀ ਦਾ ਮੁੱਢ ਬੱਝਾ ਹੈ, ਜਿਸ ਨਾਲ ਦੇਸ਼ ਦੇ ਲੱਖਾਂ ਕਿਸਾਨਾਂ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ …
Read More »’ਉਭਰਦਾ ਬਠਿੰਡਾ ਦੇ ਬੈਨਰ’ ਹੇਠ ਹੋਈ ਪੁਲਿਸ ਪਬਲਿਕ ਮੀਟਿੰਗ
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਪੁਲਿਸ ਜ਼ਿਲ੍ਹਾ ਬਠਿੰਡਾ ਵਲੋਂ ਪੰਜਾਬੀਓ ਜਾਗੋ ਤੇ ‘ਉਭਰਦਾ ਬਠਿੰਡਾ ਦੇ ਬੈਨਰ ‘ ਹੇਠ ਚਲਾਈ ਮੁਹਿੰਮ ਤਹਿਤ ਵਾਰਡ ਨੰਬਰ ੩੫ ਦੀ ਕਾਲਾ ਸਿੰਘ ਸਿੋੱਧੂ ਕਲੋਨੀ ਵਿਖੇ ਪੁਿਲਸ ਪਬਲਿਕ ਮੀਟਿੰਗ ਹੋਈ, ਜਿਸ ਵਿੱਚ ਦੇਸਰਾਜ ਸ਼ਰਮਾ ਐਸ.ਪੀ ਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਐਸ.ਪੀ ਸਿਟੀ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ …
Read More »ਕਸਬਾ ਜੰਡਿਆਲਾ ਗੁਰੂ ਵਿਖੇ 1 ਅਗਸਤ ਨੂੰ ਕੀਤੀ ਜਾਵੇਗੀ ਵੱਡੀ ਰੈਲੀ – ਕੁਲਦੀਪ ਸਿੰਘ ਢੋਸ
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਫਤਰ ਵਿਖੇ ਪੰਜਾਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਬੈਠਕ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਇਨਵਾਇਟੀ ਕੁਲਦੀਪ ਸਿੰਘ ਢੋਸ ਮੁੱਖ ਮਹਿਮਾਨ ਵਜੋਂ ਪੁੱਜੇ।ਕੁਲਦੀਪ ਸਿੰਘ ਢੋਸ, ਸਰਦੂਲ ਸਿੰਘ ਬੰਡਾਲਾ ਸਾਬਕਾ ਮੰਤਰੀ, ਪੰਜਾਬ ਪ੍ਰਦੇਸ਼ …
Read More »ਧੰਨ ਧੰਨ ਬਾਬਾ ਨਰੈਣ ਦਾਸ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ
ਭਿੱਖੀਵਿੰਡ, 23 ਜੂਨ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਨਰੈਣ ਦਾਸ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ।ਇਹ ਜੋੜ ਮੇੇਲਾ ਬਾਬਾ ਮੌਜ਼ਦਾਸ ਜੀ ਦੀ ਰਹਿਣੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਲਾਨਾ ਜੋੜ ਮੇਲੇ ਵਿੱਚ ਦੂਰੋ ਦੂਰੋ ਪੁੁੱਜੀਆਂ ਸੰਗਤਾਂ ਨੇ ਹਾਜਰੀ ਭਰੀ।ੇ 9 ਹਾੜ ਦਿਨ ਬੁੱਧਵਾਰ ਨੂੰ ਸਵੇਰਸ੍ਰੀ ਅਖੰਡ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 24 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਮਰੀਜ਼ ਦੇ ਓਪਰੇਸ਼ਨ ਦੌਰਾਨ ਸੈਲਫੀ ਖਿੱਚ ਕੇ ਫੇਸਬੁੱਕ ਦੇ ਪਾਉਣ ਵਾਲੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਲੰਧਰ ਦੇ ਤਿੰਨ ਡਾਕਟਰਾਂ ਖਿਲਾਫ ਬਣੀ ਕਮੇਟੀ ਵਲੋਂ ਜਾਂਚ ਸ਼ੁਰੂ। ▶ ਪੰਜਾਬ ਭਾਜਪਾ ਦੀ …
Read More »
Punjab Post Daily Online Newspaper & Print Media