ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਸੁਸਾਇਟੀ ਵਲੋਂ ਗ੍ਰਹਿ ਨਿਵਾਸੀਆਂ ਦੀ ਪਰਜੋਰ ਮੰਗ ਨੂੰ ਦੇਖ ਦੇ ਹੋਏ ਇਸ ਹਫ਼ਤੇ ਦਾ ਸਮਾਗਮ ਕਾਕਾ ਹਰਮੀਕ ਸਿੰਘ …
Read More »Daily Archives: July 25, 2016
ਬਾਦਲ ਪਰਿਵਾਰ ਨਾਲ ਜੁੜੇ ‘ਆਪ’ ਦੇ ਬਾਗੀ ਲੀਡਰਾਂ ਨੇ ਬਣਾਈ ਨਵੀਂ ਪਾਰਟੀ ‘ਆਪਣਾ ਪੰਜਾਬ’ – ਐਡਵੋਕੇਟ ਮਾਹਲ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਪ੍ਰੈਸ ਕਲਬ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਜਾ ਕੇ ਕੁੱਝ ਆਮ ਆਦਮੀ ਪਾਰਟੀ ਦੇ ‘ਬਾਗੀ’ ਲੀਡਰਾਂ ਵਲੋਂ ਨਵੀਂ ਪਾਰਟੀ ‘ਆਪਣਾ ਪੰਜਾਬ’ ਬਨਾਉਣ ਅੱਜ ਜੋ ਐਲਾਨ ਕੀਤਾ ਗਿਆ ਹੈ, ਉਹ ਲੀਡਰ ਆਮ ਆਦਮੀ ਪਾਰਟੀ ਵਿੱਚ ਅਕਾਲੀ ਦਲ’ ਵੱਲੋਂ ਭੇਜੇ ਗਏ ਸਨ।ਇਸ ਗੱਲ ਦਾ ਪ੍ਰਗਾਟਾ ਗੁਰਲਾਭ ਸਿੰਘ ਮਾਹਲ …
Read More »ਮੈਕਸ ਹਸਪਤਾਲ ਵਿਖੇ ‘ਮੋਟਾਪਾ ਸਹਿਯੋਗ ਗਰੁੱਪ ਦਾ ਆਯੋਜਨ’
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੁਪਰ ਸਪੇਸ਼ਿਲਿਟੀ ਹਸਪਤਾਲ ਵੱਲੋਂ ਬੈਰਿਆਟਰਿਕ ਸਰਜਰੀ ਵਿਭਾਗ ਦੇ ਦੋ ਸਾਲ ਸਫਲਤਾਪੂਰਵਕ ਪੂਰੇ ਹੋਣ ਤੇ ਮੋਟਾਪਾ ਸਹਿਯੋਗ ਗਰੁੱਪ ਅਤੇ ਮੁਫਤ ਚੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ।ਕੈਂਪ ਵਿੱਚ 70 ਮਰੀਜਾਂ ਨੇ ਜਾਂਚ ਕਰਵਾਈ, ਉਥੇ ਹੀ ਉਨ੍ਹਾਂ ਨੇ ਮੋਟਾਪਾ ਘੱਟ ਕਰਨ ਲਈ ਬੈਰਿਆਟਰਿਕ ਸਰਜਰੀ ਦੇ ਬਾਰੇ ਵਿੱਚ ਭਰਪੂਰ ਜਾਣਕਾਰੀ ਹਾਸਿਲ ਕੀਤੀ। ਇਸ …
Read More »ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਟ੍ਰੇਡ ਵਿੰਗ ਵਿੱਚ ਨਵੀਆਂ ਨਿਯੁਕਤੀਆਂ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀ ਵਿਧਾਨ ਸਭਾ ਚੌਣਾਂ 2017 ਵਿੱਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ ਟ੍ਰੇਡ ਵਿੰਗ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰ ਪਾਲ ਭਗਤਾ ਦੀ ਪ੍ਰਧਾਨਗੀ ਹੇਠ ਹੋਈ ਭਰਵੀਂ ਮੀਟਿੰਗ ਵਿੱਚ ਬੋਲਦਿਆਂ ਟ੍ਰੇਡ ਵਿੰਗ ਦੇ ਜੋਨਲ ਇੰਚਾਰਜ ਅਨਿਲ ਠਾਕੁਰ ਨੇ …
Read More » ਦਲਿਤਾਂ ਉਪਰ ਤਸ਼ੱਦਦ ਕਰਨ ਕਾਂਗਰਸ ਪਾਰਟੀ ਵਲੋਂ ਰੋਸ ਰੈਲੀ ‘ਤੇ ਸਰਕਾਰ ਦਾ ਪੁਤਲਾ ਫੂਕਿਆ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਜਰਾਤ ਅਤੇ ਬਿਹਾਰ ਵਿੱਚ ਜੋ ਦਲਿਤਾਂ ਉੱਪਰ ਪਿਛਲੇ ਦਿਨੀਂ ਤਸ਼ੱਦਦ ਹੋਇਆ, ਜਿਸ ਲਈ ਇਨ੍ਹਾਂ ਰਾਜਾਂ ਦੀ ਸਰਕਾਰ ਜ਼ਿੰਮੇਵਾਰ ਹੈ, ਇਸ ਸਬੰਧ ਵਿੱਚ ਕੈਪ: ਅਮਰਿੰਦਰ ਸਿੰਘ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਂਗਰਸ, ਬਠਿੰਡਾ ਵੱਲੋਂ ਇੱਕ ਰੋਸ਼ ਮਾਰਚ ਸਵੇਰੇ 10:30 ਵਜੇ ਕਾਂਗਰਸ ਦਫ਼ਤਰ ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨਾਂ ਨਰਿੰਦਰ …
Read More »
Punjab Post Daily Online Newspaper & Print Media