ਪਿੰਡ ਮਰਦਿੰਗ ਪੁਰਾ ਵਾਸੀ ਪਿਤਾ ਲਖਵਿੰਦਰ ਸਿੰਘ ਤੇ ਸਮੂਹ ਪਰਿਵਾਰ ਨੂੰ ਬੇਟੇ ਸ਼ਮਸ਼ੇਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »Daily Archives: July 29, 2016
BBK DAV College bags top postions in GNDU Exams
Amritsar, July 28 (Punjab Post Bureau) – Tanya Malhotra of BBA, Semester VI, BBK DAV College for Women bagged 2nd position, Tanupreet Kaur secured 5th position, Rekha Mahajan stood 7th and Ravneet Kaur bagged 9th position in GNDU exams held in May 2016. Rimmy Chhabra of B.Com. Professional, Semester VI, secured 25th position, Vrinda Kapur & Joshna Sanolia bagged 33rd …
Read More »ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਹੈਪੇਟਾਈਟਸ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ
ਬਠਿੰਡਾ, 28 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ਤੇ ਸਿਵਲ ਹਸਪਤਾਲ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਹਰਭਜਨ ਰਾਮ ਮਾਂਡੀ ਐਸ.ਐਮ.ਓ. ਬਠਿੰਡਾ, ਡਾ. ਬੇਅੰਤ ਸਿੰਘ ਮਾਨ, ਡਾ. ਐਚ.ਐਸ.ਹੇਅਰ ਅਤੇ ਡਾ. ਰਵਿੰਦਰ ਸਿੰਘ ਹਾਜ਼ਰ …
Read More »ਬਠਿੰਡਾ ਵਿਖੇ ਏਮਜ਼ ਨੂੰ ਹਰੀ ਝੰਡੀ ਮਿਲਣ ‘ਤੇ ਹਰਸਿਮਰਤ ਬਾਦਲ ਵਲੋ ਮੋਦੀ ਦਾ ਧੰਨਵਾਦ
ਬਠਿੰਡਾ, 28 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ‘ਚ ਆਯੋਜਿਤ ਮੀਟਿੰਗ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰਾ ਮੋਦੀ ਵਲੋਂ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਇਸੰਸ (ਏ.ਆਈ.ਆਈ.ਐਮ.ਐਸ) ਬਠਿੰਡਾ ਵਿਖੇ ਸਥਾਪਿਤ ਕਰਨ ਲਈ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਐਨ.ਡੀ.ਏ. ਸਰਕਾਰ ਨੇ ਸਰਹੱਦੀ …
Read More »ਚਾਹਲ ਕਲਾਂ ਸਰਕਾਰੀ ਸਕੂਲ ਵਿਚ 111 ਦਰੱਖਤ ਲਗਾ ਕੇ ਵਣ-ਮਹਾਂਉਤਸਵ ਮਨਾਇਆ
ਬਟਾਲਾ, 29 ਜੁਲਾਈ (ਨਰਿੰਦਰ ਬਰਨਾਲ) – ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਦੇ ਦਿਸ਼ਾ ਨਿਰਦਸ਼ਾਂ ਦੀ ਪਾਲਣਾ ਹਿੱਤ ਮੁੱਖ ਅਧਿਆਪਕ ਸਤਨਾਮ ਸਿੰਘ ਮੰਡ, ਸਮੁੱਚੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਸਕੂਲ ਵਿਚ 111 ਬੁੂਟੇ ਲਗਾ ਕੇ ਵੱਖਰੀ ਮਿਸਾਲ ਪੇਸ਼ ਕੀਤੀ।ਵਣ-ਮਹਾਂਊਤਸਵ ਮਨਾਉਣ ਦੌਰਾਨ ਮੁੱਖ ਅਧਿਆਪਕ ਸਤਨਾਮ ਸਿੰਘ ਨੇ ਸਟਾਫ ਤੇ ਵਿਦਿਆਰਥੀਆਂ ਕਿਹਾ ਕਿ ਰੁੱਖ ਲਗਾਉਣਾ ਇਕ ਪੁੰਨ …
Read More »ਸਰਕਾਰੀ ਪ੍ਰਾਇਮਰੀ ਸਕੂਲ ਮੱਲ੍ਹੀਆਂ ‘ਚ ਮਨਾਇਆ ਵਣ-ਮਹਾਂਉਤਸਵ
ਬਟਾਲਾ, 29 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ) ਸ੍ਰੀ ਸਲਵਿੰਦਰ ਸਿੰਘ ਸਮਰਾ ਦੇ ਹੁਕਮਾਂ ਦੀ ਰੋਸ਼ਨੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੱਲੀਆਂ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਮੁੱਖ ਅਧਿਆਪਕ ਕਲਵੰਤ ਸਿੰਘ ਤੇ ਸਕੂਲ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਸਕੂਲ ਵਿਚ 50 ਬੂਟੇ ਲਗਾਏ ਗਏ।ਸਕੂਲ ਮੈਨੇਜ਼ਮੈਂਟ ਮੱਲੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਜੇਕਰ …
Read More »ਜਨਮ ਦਿਨ ਮੁਬਾਰਕ- ਮੱਧਮ ਸ਼ਰਮਾ
ਬਟਾਲਾ ਰੋਡ ਅੰਮ੍ਰਿਤਸਰ ਵਾਸੀ ਰਜਨੀਸ਼ ਸ਼ਰਮਾ ਤੇ ਮਾਤਾ ਭਾਵਨਾ ਸ਼ਰਮਾ ਨੂੰ ਬੇਟੇ ਮੱਧਮ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਖੇਤਾਂ ‘ਚ ਲਗੇ ਟਰਾਸਫਾਰਮਰ ਵਿਚੋਂ ਚੋਰਾਂ ਵੱਲੋਂ ਤਾਬਾਂ ਚੋਰੀ
ਅਲ਼ਗੋਂ ਕੋਠੀ, 28 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਵਿੰਦਰ ਰਾਜਪੂਤ) – ਬੀਤੀ ਰਾਤ ਖੇਤਾਂ ਚ ਲਗੇ ਟਰਾਸਫਾਰਮਰ ਵਿਚੋਂ ਚੋਰਾਂ ਵੱਲੋਂ ਤਾਬਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੈ ਹੋਏ ਪੀੜਤ ਹਰਮੀਤ ਸਿੰਘ ਅਤੇ ਮੇਹਰ ਸਿੰਘ ਵਾਸੀ ਭਗਵਾਨਪੁਰਾ ਨੇ ਦਸਿਆ ਕਿ ਰੋਜਾਨਾਂ ਦੀ ਤਰਾਂ ਸਵੇਰੇ 5.00 ਵਜੇ ਜਦ ਆਪਣੇ ਖੇਤਾਂ ਚ ਗੇੜਾ ਮਾਰਨ ਪਹੁਚੇ ਤਾਂ ਖੇਤ ‘ਚ ਲਗੇ ਟਰਾਸਫਾਰਮਰ …
Read More »
Punjab Post Daily Online Newspaper & Print Media