ਨਵੀਂ ਦਿੱਲੀ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਦੇ ਵੀ ਧਰਮ ਪ੍ਰਚਾਰ ਜਾਂ ਜਰੂਰੀ ਕਾਰਜਾਂ ਲਈ ਸਿੰਘ ਸਭਾਵਾਂ ਗੁਰਦੁਆਰਿਆਂ ਨੂੰ ਫੰਡ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ।ਇਹ ਦਾਅਵਾ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਮਪੁਰਾ ਦੇ ਪ੍ਰਧਾਨ ਕਰਤਾਰ ਸਿੰਘ ਵਾਲੀਆ ਨੂੰ ਮਾਲੀ ਸਹਾਇਤਾ ਦਾ ਚੈਕ ਦੇਣ ਦੌਰਾਨ …
Read More »Monthly Archives: July 2016
DAV Students baggs top positions in the University Results
Amritsar, July 30 (Punjab Post Bureau) – The students of DAV College Amritsar bagged various merit positions in the university examinations held in May 2016. The laurels were also brought to the college by Manpreet kaur and Shreya Sehgal of BJMC Sem-IV who bagged third and fifth position in the University results and Harkiran kaur of Sem II Bagged fourth …
Read More »ਖਰਾਬੇ ਦੇ ਚੈਕਾਂ ਦੀ ਡੀ.ਸੀ ਵੱਲੋਂ ਪੜਤਾਲ ਨਾ ਕਰਾਉਣ ਦੇ ਰੋਸ ਵਜੋਂ ਦਲਿਤ ਮਜਦੂਰਾਂ ਨੇ ਪੁਤਲਾ ਫੂਕਿਆ
ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿੰਡ ਗੋਬਿੰਦਪੁਰਾ ਦੀਆਂ ਦਲਿਤ/ਮਜਦੂਰ ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕਤਰ ਹੋਕੇ ਲੋਕ ਜਨਸ਼ਕਤੀ ਪਾਰਟੀ ਦੇ ਨੇਤਾਵਾਂ ਯੋਧਾ ਸਿੰਘ, ਮੋਦਨ ਸਿੰਘ ਪੰਚ, ਰਾਣੀ ਕੌਰ ਅਤੇ 11 ਮੈਂਬਰੀ ਮਹਿਲਾ ਕਮੇਟੀ ਨੇ ਨਰਮਾ ਚੋਗਾਈ ਖਰਾਬੇ ਦੇ ਚੈਕ ਵੰਡਣ ਵਿੱਚ ਹੋਏ ਭੇਦਭਾਵ ਦੀ ਪੜਤਾਲ ਨਾ ਕੀਤੇ ਜਾਣ ਅਤੇ ਸਹੀ ਮਜਦੂਰਾਂ ਨੂੰ ਖਰਾਰਬੇ ਦੇ ਚੈਕ ਨਾ …
Read More »ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਕੇਂਦਰੀ ਜੇੇਲ੍ਹ ਵਿਖੇ ਕੈਂਪ ਕੋਰਟ ਦਾ ਆਯੋਜਨ
ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਸ਼੍ਰੀ. ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਕੇਂਦਰੀ ਜੇੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।ਕੋਰਟ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਅਮਿਤਾ ਸਿੰਘ, …
Read More »ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਅਹੁਦੇਦਾਰਾਂਦਾ ਕੀਤਾ ਐਲਾਨ
ਬਠਿੰਡਾ, 30 ਜੁਲਾਈ (ਅਵਤਾਰ ਸਿੰਘ ਕੈਂਥ)-ਮੁੱਖ ਮੰਤਰੀ ਪੰਜਾਬ ਸ:ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਅਹੁੱਦੇਦਾਰ ਦੀ ਦੂਜੀ ਲਿਸਟ ਜਾਰੀ ਕੀਤੀ ਗਈ।ਲਿਸਟ ਜਾਰੀ ਕਰਦਿਆਂ ਕਿਹਾ ਕਿ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਦੇ ਅਹੁੱਦੇਦਾਰਾ ਦਾ ਅੇਲਾਨ ਕੀਤਾ …
Read More »ਗੁਰੂਕੁਲ ਕਾਲਜ ਬਠਿੰਡਾ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਸੰਬੰਧੀ ਸੈਮੀਨਾਰ ਕਰਵਾਇਆ
ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਕੁਲ ਕਾਲਜ ਬਠਿੰਡਾ ਵਿੱੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਅਮਿਤਾ ਸਿੰਘ (ਚੀਫ਼ ਜ਼ੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਲੀਗਲ ਸਰਵਿਸਜ ਅਥਾਰਟੀ ਬਠਿੰਡਾ) ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਦੱਸਿਆ ਕਿ ਸਮਾਜ ਵਿੱਚ ਵਿਚਰਦਿਆਂ ਜੇਕਰ ਕੁੜੀਆਂ ਨੂੰ ਕੋਈ ਵੀ …
Read More »ਜ਼ਿਲ੍ਹਾ ਤੇ ਸੈਸ਼ਨ ਜੱਜ ‘ਤੇ ਸੀ.ਜੇ.ਐਮ ਵਲੋਂ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ
ਬਠਿੰਡਾ, 30 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ, ਸ੍ਰੀ ਪਰਮਜੀਤ ਸਿੰਘ ਅਤੇ ਉਹਨਾਂ ਦੇ ਨਾਲ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਸ਼ਹੀਦ ਭਗਤ ਸਿੰਘ ਮਾਰਗ, ਨਾਮਦੇਵ ਰੋਡ, ਬਠਿੰਡਾ ਵਿਖੇ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਕੀਤਾ। ਰਜਿਸਟਰਡ ਲੋਕ ਸਭਾ ਸਮਿਤੀ ਵੱਲੋਂ ਇਸ ਜਗ੍ਹਾ ਤੇ ਸੈਂਟਰ ਖੋਲਣ ਦੀ ਬੇਨਤੀ ਕੀਤੀ …
Read More »ਐਸ. ਸੀ ਬੀ.ਸੀ ਕਰਮਚਾਰੀਆਂ ਦੀਆਂ ਭੱਖਦੀਆਂ ਮੰਗਾਂ ਬਾਰੇ ਕੀਤੀ ਵਿਚਾਰ ਚਰਚਾ
ਬਟਾਲਾ, 30 ਜੁਲਾਈ (ਨਰਿੰਦਰ ਬਰਨਾਲ)- ਅਨੂਸੁਚਿਤ ਤੇ ਬੈਕਵਰਡ ਕਲਾਸ ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਵਲੋਂ ਇਹਨਾ ਵਰਗਾਂ ਦੇ ਮੁਲਾਜਮਾਂ ਅਤੇ ਲੋਕਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਚਾਰ ਚਰਚਾ ਕਰਨ ਲਈ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਭਵਨ ਚੰਡੀਗ੍ਹੜ ਵਿਖੇ ਹੋਈ ਮੀਟਿੰਗ ਸਬੰਧੀ ਸੂਬਾ ਪ੍ਰੈਸ ਸਕੱਤਰ ਸਵਿੰਦਰ ਸਿੰਘ ਜੈਤੋਸਰਜਾ ਨੇ ਦੱਸਿਆ ਕਿ ਸਮਾਜ ਭਲਾਈ ਵਿਭਾਗ ਵੱਲੋਂ 5 ਜੁਲਾਈ …
Read More »ਸਰਕਾਰੀ ਮਿਡਲ ਸਕੂਲ ਹੱਲਾ ਵਿਖੇ ਵਣ ਮਹਾਂਉਤਸਵ ਮਨਾਇਆ
ਬਟਾਲਾ, 30 ਜੁਲਾਈ (ਨਰਿੰਦਰ ਬਰਨਾਲ)- ਜਿਲੇ ਦੇ ਸਕੂਲਾਂ ਵਿਚ ਵਾਤਾਵਰਨ ਦੀ ਸੰਭਾਲ ਵਾਸਤੇ ਬੂਟੇ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਮਿਡਲ ਸਕੂਲ ਹੱਲਾ (ਗੁਰਦਾਸਪੁਰ) ਵਿਖੇ ਵੀ ਮੁੱਖ ਅਧਿਆਪਕ ਕਰਮਚੰਦ ਸੱਭਰਵਾਲ ਦੀ ਦੇਖ ਰੇਖ ਵਿਚ 50 ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਦੋਰਾਂਨ ਸ੍ਰੀ ਕਰਮ ਚੰਦ ਨੇ ਕਿਹਾ ਕਿ ਸਾਡੇ ਸੱਚੇ ਮਿਤਰ ਰੁਖ …
Read More »ਹਰ ਵਿਦਿਆਰਥੀ ਨੂੰ ਆਪਣੇ ਜਨਮ ਦਿਨ ‘ਤੇ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ- ਨੀਰਾ ਕੁਮਾਰੀ
ਬਟਾਲਾ, 30 ਜੁਲਾਈ (ਨਰਿੰਦਰ ਬਰਨਾਲ)- ਵਾਤਾਵਰਣ ਨੂੰ ਸਾਫ ਤੇ ਸਵੱਛ ਬਣਾਉਣ ਦੇ ਮਕਸਦ ਨਾਲ ਮੁੱਖ ਅਧਿਆਕਾ ਨੀਰਾ ਕੁਮਾਰੀ ਨੇ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਵਿਖੇ 30 ਬੂਟੇ ਲਗਾ ਕੇ ਵਾਤਾਵਰਣ ਮੁਹਿੰਮ ਦਾ ਸੁੱਭ ਆਰੰਭ ਕੀਤਾ।ਵਿਦਿਆਰਥੀਆਂ ਤੇ ਸਟਾਫ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿਹਾ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ।ਦਰੱਖਤ ਸਾਡੇ ਮਿਤਰ ਹਨ, ਇਹਨਾਂ ਦੀ ਕਟਾਈ ਨਹੀ ਕਰਨੀ ਚਾਹੀਦੀ।ਵਿਦਿਆਰਥੀਆਂ ਨੂੰ …
Read More »
Punjab Post Daily Online Newspaper & Print Media